ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   zh 在飞机场

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35[三十五]

35 [Sānshíwǔ]

在飞机场

[zài fēijī chǎng]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। 我 要-订 到雅典----。 我 要 订 到-- 机- 。 我 要 订 到-典 机- 。 -------------- 我 要 订 到雅典 机票 。 0
w- yà- dì---dà---ǎ---n--ī---o. w- y-- d--- d-- y----- j------ w- y-o d-n- d-o y-d-ǎ- j-p-à-. ------------------------------ wǒ yào dìng dào yǎdiǎn jīpiào.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? 这是---的-航班---? 这- 直-- 航- 吗 ? 这- 直-的 航- 吗 ? ------------- 这是 直飞的 航班 吗 ? 0
Zh- -hì zh----- d- -án-bā--ma? Z-- s-- z-- f-- d- h------ m-- Z-è s-ì z-í f-i d- h-n-b-n m-? ------------------------------ Zhè shì zhí fēi de hángbān ma?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। 要----靠窗--,--吸烟--。 要 一- 靠---- 不--- 。 要 一- 靠-座-, 不-烟- 。 ----------------- 要 一个 靠窗座位, 不吸烟的 。 0
Y-o-y-gè kà--c-u-----uò--i--bù x--ā---e. Y-- y--- k-- c----- z------ b- x---- d-- Y-o y-g- k-o c-u-n- z-ò-è-, b- x-y-n d-. ---------------------------------------- Yào yīgè kào chuāng zuòwèi, bù xīyān de.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। 我-要 ------的--班-。 我 要 确- 我--- 航- 。 我 要 确- 我-定- 航- 。 ---------------- 我 要 确认 我预定的 航班 。 0
Wǒ y-- qu-rèn -- yùd-n- d- h--gb-n. W- y-- q----- w- y----- d- h------- W- y-o q-è-è- w- y-d-n- d- h-n-b-n- ----------------------------------- Wǒ yào quèrèn wǒ yùdìng de hángbān.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। 我 要--消-预----- 。 我 要 取- 预-- 航- 。 我 要 取- 预-的 航- 。 --------------- 我 要 取消 预定的 航班 。 0
Wǒ --o--ǔx-āo yù---g--e h-n-bā-. W- y-- q----- y----- d- h------- W- y-o q-x-ā- y-d-n- d- h-n-b-n- -------------------------------- Wǒ yào qǔxiāo yùdìng de hángbān.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। 我 要--签 预-航--。 我 要 改- 预--- 。 我 要 改- 预-航- 。 ------------- 我 要 改签 预定航班 。 0
Wǒ -ào -ǎ- qi-n yù-ìn- h----ān. W- y-- g-- q--- y----- h------- W- y-o g-i q-ā- y-d-n- h-n-b-n- ------------------------------- Wǒ yào gǎi qiān yùdìng hángbān.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? 下-- 到-马- 飞- 什么-候 -飞 ? 下-- 到--- 飞- 什--- 起- ? 下-班 到-马- 飞- 什-时- 起- ? --------------------- 下一班 到罗马的 飞机 什么时候 起飞 ? 0
Xi------ā----- luómǎ d- f--jī-s--nm--s--hò---ǐ-ēi? X-- y- b-- d-- l---- d- f---- s----- s----- q----- X-à y- b-n d-o l-ó-ǎ d- f-i-ī s-é-m- s-í-ò- q-f-i- -------------------------------------------------- Xià yī bān dào luómǎ de fēijī shénme shíhòu qǐfēi?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? 还有 两个------? 还- 两- 空- 吗 ? 还- 两- 空- 吗 ? ------------ 还有 两个 空位 吗 ? 0
H-i--ǒ- l---g ---kò--w-- m-? H-- y-- l---- g- k------ m-- H-i y-u l-ǎ-g g- k-n-w-i m-? ---------------------------- Hái yǒu liǎng gè kòngwèi ma?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। 不,-我们 只- 一个 -- 了 。 不- 我- 只- 一- 空- 了 。 不- 我- 只- 一- 空- 了 。 ------------------ 不, 我们 只有 一个 空位 了 。 0
Bù---ǒ-en--h--ǒu-y-g---òngw-ile. B-- w---- z----- y--- k--------- B-, w-m-n z-ǐ-ǒ- y-g- k-n-w-i-e- -------------------------------- Bù, wǒmen zhǐyǒu yīgè kòngwèile.
ਅਸੀਂ ਕਦੋਂ ਉਤਰਾਂਗੇ? 我- ---时候-降- ? 我- 什- 时- 降- ? 我- 什- 时- 降- ? ------------- 我们 什么 时候 降落 ? 0
Wǒm-n-shén-- s-í-òu j--nglu-? W---- s----- s----- j-------- W-m-n s-é-m- s-í-ò- j-à-g-u-? ----------------------------- Wǒmen shénme shíhòu jiàngluò?
ਅਸੀਂ ਓਥੇ ਕਦੋਂ ਪਹੁੰਚਾਂਗੇ? 我们--- 时候 到 ? 我- 什- 时- 到 ? 我- 什- 时- 到 ? ------------ 我们 什么 时候 到 ? 0
Wǒmen -h--me--hí------o? W---- s----- s----- d--- W-m-n s-é-m- s-í-ò- d-o- ------------------------ Wǒmen shénme shíhòu dào?
ਸ਼ਹਿਰ ਦੇ ਲਈ ਬੱਸ ਕਦੋਂ ਹੈ? 开往 --心- 公--车 -么 -候 开 ? 开- 市--- 公--- 什- 时- 开 ? 开- 市-心- 公-汽- 什- 时- 开 ? ---------------------- 开往 市中心的 公共汽车 什么 时候 开 ? 0
Kā- -ǎn- s-- z-ō----- -- gōng-òn- qì--ē-s-énme----hò--k-i? K-- w--- s-- z------- d- g------- q---- s----- s----- k--- K-i w-n- s-ì z-ō-g-ī- d- g-n-g-n- q-c-ē s-é-m- s-í-ò- k-i- ---------------------------------------------------------- Kāi wǎng shì zhōngxīn de gōnggòng qìchē shénme shíhòu kāi?
ਕੀ ਇਹ ਸੂਟਕੇਸ ਤੁਹਾਡਾ ਹੈ? 这- ---行-箱 吗 ? 这- 您- 行-- 吗 ? 这- 您- 行-箱 吗 ? ------------- 这是 您的 行李箱 吗 ? 0
Z-è -h- ní- de -ín-l- --ā-- -a? Z-- s-- n-- d- x----- x---- m-- Z-è s-ì n-n d- x-n-l- x-ā-g m-? ------------------------------- Zhè shì nín de xínglǐ xiāng ma?
ਕੀ ਇਹ ਬੈਗ ਤੁਹਾਡਾ ਹੈ? 这是-您的 ------? 这- 您- 手-- 吗 ? 这- 您- 手-包 吗 ? ------------- 这是 您的 手提包 吗 ? 0
Z-------ní- d--shǒ-tí-bāo --? Z-- s-- n-- d- s----- b-- m-- Z-è s-ì n-n d- s-ǒ-t- b-o m-? ----------------------------- Zhè shì nín de shǒutí bāo ma?
ਕੀ ਇਹ ਸਮਾਨ ਤੁਹਾਡਾ ਹੈ? 这是 -的-行李---? 这- 您- 行- 吗 ? 这- 您- 行- 吗 ? ------------ 这是 您的 行李 吗 ? 0
Zhè---ì-ní---e--í--l--m-? Z-- s-- n-- d- x----- m-- Z-è s-ì n-n d- x-n-l- m-? ------------------------- Zhè shì nín de xínglǐ ma?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? 我 -以 -带 -少--李-? 我 可- 携- 多- 行- ? 我 可- 携- 多- 行- ? --------------- 我 可以 携带 多少 行李 ? 0
Wǒ ---ǐ-xi-d-i-duōshǎ---íng-ǐ? W- k--- x----- d------ x------ W- k-y- x-é-à- d-ō-h-o x-n-l-? ------------------------------ Wǒ kěyǐ xiédài duōshǎo xínglǐ?
ਵੀਹ ਕਿਲੋ 二十 -斤 二- 公- 二- 公- ----- 二十 公斤 0
Èr--- -----īn È---- g------ È-s-í g-n-j-n ------------- Èrshí gōngjīn
ਕੀ ਸਿਰਫ ਵੀਹ ਕਿਲੋ? 什--? 只有 二---斤 ? 什- ? 只- 二- 公- ? 什- ? 只- 二- 公- ? --------------- 什么 ? 只有 二十 公斤 ? 0
s----e?-Zh---u -r-------g-ī-? s------ Z----- è---- g------- s-é-m-? Z-ǐ-ǒ- è-s-í g-n-j-n- ----------------------------- shénme? Zhǐyǒu èrshí gōngjīn?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!