ਪ੍ਹੈਰਾ ਕਿਤਾਬ

pa ਗਤੀਵਿਧੀਆਂ   »   ky иш-чаралар

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [он үч]

13 [он үч]

иш-чаралар

iş-çaralar

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? Март- э-не-ме-е- а--к-ен---ж-т-т? М____ э___ м____ а________ ж_____ М-р-а э-н- м-н-н а-е-т-н-п ж-т-т- --------------------------------- Марта эмне менен алектенип жатат? 0
Mar----m----e-en ale-te-ip---t-t? M____ e___ m____ a________ j_____ M-r-a e-n- m-n-n a-e-t-n-p j-t-t- --------------------------------- Marta emne menen alektenip jatat?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। Ал ---се---и---й-. А_ к______ и______ А- к-ң-е-е и-т-й-. ------------------ Ал кеңседе иштейт. 0
Al ke---de -ş-eyt. A_ k______ i______ A- k-ŋ-e-e i-t-y-. ------------------ Al keŋsede işteyt.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। Ал--ом--ю----е -ш------т--. А_ к__________ и____ ж_____ А- к-м-ь-т-р-е и-т-п ж-т-т- --------------------------- Ал компьютерде иштеп жатат. 0
A- ---py---rd- iş-e---atat. A_ k__________ i____ j_____ A- k-m-y-t-r-e i-t-p j-t-t- --------------------------- Al kompyuterde iştep jatat.
ਮਾਰਥਾ ਕਿੱਥੇ ਹੈ? Мар-а ---да? М____ к_____ М-р-а к-й-а- ------------ Марта кайда? 0
Mar-a--ayd-? M____ k_____ M-r-a k-y-a- ------------ Marta kayda?
ਸਿਨੇਮਾਘਰ ਵਿੱਚ। Кинот--т-д-. К___________ К-н-т-а-р-а- ------------ Кинотеатрда. 0
Ki---------. K___________ K-n-t-a-r-a- ------------ Kinoteatrda.
ਉਹ ਇੱਕ ਫਿਲਮ ਵੇਖ ਰਹੀ ਹੈ। А- к-но к---п жа--т. А_ к___ к____ ж_____ А- к-н- к-р-п ж-т-т- -------------------- Ал кино көрүп жатат. 0
Al ------ö--p--a--t. A_ k___ k____ j_____ A- k-n- k-r-p j-t-t- -------------------- Al kino körüp jatat.
ਪੀਟਰ ਕੀ ਕਰਦਾ ਹੈ? П--р --н- --нен--л-к--н-п -ата-? П___ э___ м____ а________ ж_____ П-т- э-н- м-н-н а-е-т-н-п ж-т-т- -------------------------------- Пётр эмне менен алектенип жатат? 0
P--tr--m----e-e- alekt-n-p-ja-a-? P____ e___ m____ a________ j_____ P-o-r e-n- m-n-n a-e-t-n-p j-t-t- --------------------------------- Pyotr emne menen alektenip jatat?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। А- --и-е-с-те----окуй-. А_ у____________ о_____ А- у-и-е-с-т-т-е о-у-т- ----------------------- Ал университетте окуйт. 0
A----ive-s--e-te -k-y-. A_ u____________ o_____ A- u-i-e-s-t-t-e o-u-t- ----------------------- Al universitette okuyt.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। Ал-тилд-рди окуй-. А_ т_______ о_____ А- т-л-е-д- о-у-т- ------------------ Ал тилдерди окуйт. 0
Al t-ld-rdi -k---. A_ t_______ o_____ A- t-l-e-d- o-u-t- ------------------ Al tilderdi okuyt.
ਪੀਟਰ ਕਿੱਥੇ ਹੈ? П--р к---а? П___ к_____ П-т- к-й-а- ----------- Пётр кайда? 0
P-o---kay-a? P____ k_____ P-o-r k-y-a- ------------ Pyotr kayda?
ਕੈਫੇ ਵਿੱਚ। Кафеде. К______ К-ф-д-. ------- Кафеде. 0
K--ede. K______ K-f-d-. ------- Kafede.
ਉਹ ਕਾਫੀ ਪੀ ਰਿਹਾ ਹੈ। Ал------]-к--- -чи--жатат. А_ (_____ к___ и___ ж_____ А- (-а-а- к-ф- и-и- ж-т-т- -------------------------- Ал (бала] кофе ичип жатат. 0
A--(bala) kof----ip-ja--t. A_ (_____ k___ i___ j_____ A- (-a-a- k-f- i-i- j-t-t- -------------------------- Al (bala) kofe içip jatat.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? Си--ка--ка ба-га--- ----ы------үз? С__ к_____ б_______ ж____ к_______ С-з к-я-к- б-р-а-д- ж-к-ы к-р-с-з- ---------------------------------- Сиз каякка барганды жакшы көрөсүз? 0
S-- -aya-k--b-rga--ı-j-kş--k--ösü-? S__ k______ b_______ j____ k_______ S-z k-y-k-a b-r-a-d- j-k-ı k-r-s-z- ----------------------------------- Siz kayakka bargandı jakşı körösüz?
ਸੰਗੀਤ ਸਮਾਰੋਹ ਵਿੱਚ। К--це----. К_________ К-н-е-т-е- ---------- Концертке. 0
Kon-se--k-. K__________ K-n-s-r-k-. ----------- Kontsertke.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। Ала- муз-ка-у-к--д--жак-ы -ө----т. А___ м_____ у______ ж____ к_______ А-а- м-з-к- у-к-н-ы ж-к-ы к-р-ш-т- ---------------------------------- Алар музыка укканды жакшы көрушөт. 0
Al---m----a ----ndı--akşı kö--ş-t. A___ m_____ u______ j____ k_______ A-a- m-z-k- u-k-n-ı j-k-ı k-r-ş-t- ---------------------------------- Alar muzıka ukkandı jakşı köruşöt.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? Ка--- б---ыңы- -е--е--? К____ б_______ к_______ К-й-а б-р-ы-ы- к-л-е-т- ----------------------- Кайда баргыңыз келбейт? 0
K-y----a---ŋız-kelbey-? K____ b_______ k_______ K-y-a b-r-ı-ı- k-l-e-t- ----------------------- Kayda bargıŋız kelbeyt?
ਡਿਸਕੋ ਵਿੱਚ। Д--ко-е-а-а. Д___________ Д-с-о-е-а-а- ------------ Дискотекага. 0
Disk---kaga. D___________ D-s-o-e-a-a- ------------ Diskotekaga.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। А--- б--л-г-нди----ты----ай-. А___ б_________ ж____________ А-а- б-й-е-е-д- ж-к-ы-ы-п-й-. ----------------------------- Алар бийлегенди жактырышпайт. 0
Ala--bi-legendi-j----r-şp-yt. A___ b_________ j____________ A-a- b-y-e-e-d- j-k-ı-ı-p-y-. ----------------------------- Alar biylegendi jaktırışpayt.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)