ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   ky Reading and writing

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [алты]

6 [altı]

Reading and writing

[Okuu jana jazuu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। Ме--ок-- жат-м-н. М-- о--- ж------- М-н о-у- ж-т-м-н- ----------------- Мен окуп жатамын. 0
Men--ku--j-----n. M-- o--- j------- M-n o-u- j-t-m-n- ----------------- Men okup jatamın.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Ме- бир --мга-- о-уп жат----. М-- б-- т------ о--- ж------- М-н б-р т-м-а-ы о-у- ж-т-м-н- ----------------------------- Мен бир тамганы окуп жатамын. 0
Men---- -amgan- o-u- j--amın. M-- b-- t------ o--- j------- M-n b-r t-m-a-ı o-u- j-t-m-n- ----------------------------- Men bir tamganı okup jatamın.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। Мен--и--с-з-ү-оку------м-н. М-- б-- с---- о--- ж------- М-н б-р с-з-ү о-у- ж-т-м-н- --------------------------- Мен бир сөздү окуп жатамын. 0
Men -ir--öz-- ---- -a---ın. M-- b-- s---- o--- j------- M-n b-r s-z-ü o-u- j-t-m-n- --------------------------- Men bir sözdü okup jatamın.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। М-- бир-сүйл--д--ок-- ж--ам-н. М-- б-- с------- о--- ж------- М-н б-р с-й-ө-д- о-у- ж-т-м-н- ------------------------------ Мен бир сүйлөмдү окуп жатамын. 0
Men-b-r s-yl-mdü------jat--ı-. M-- b-- s------- o--- j------- M-n b-r s-y-ö-d- o-u- j-t-m-n- ------------------------------ Men bir süylömdü okup jatamın.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। Ме---а----у-------ы-. М-- к-- о--- ж------- М-н к-т о-у- ж-т-м-н- --------------------- Мен кат окуп жатамын. 0
M-- --t-ok-p--atam--. M-- k-- o--- j------- M-n k-t o-u- j-t-m-n- --------------------- Men kat okup jatamın.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। Ме---итеп ---- ж--ам--. М-- к---- о--- ж------- М-н к-т-п о-у- ж-т-м-н- ----------------------- Мен китеп окуп жатамын. 0
Me- --t-p ok-p-ja--m--. M-- k---- o--- j------- M-n k-t-p o-u- j-t-m-n- ----------------------- Men kitep okup jatamın.
ਮੈਂ ਪੜ੍ਹਦਾ / ਪੜ੍ਹਦੀ ਹਾਂ। Ме- -----ж---мы-. М-- о--- ж------- М-н о-у- ж-т-м-н- ----------------- Мен окуп жатамын. 0
M-n -ku--j--am--. M-- o--- j------- M-n o-u- j-t-m-n- ----------------- Men okup jatamın.
ਤੂੰ ਪੜ੍ਹਦਾ / ਪੜ੍ਹਦੀ ਹੈਂ। Се--о-у- ж-т-с-ң. С-- о--- ж------- С-н о-у- ж-т-с-ң- ----------------- Сен окуп жатасың. 0
S-n ok-p-jat---ŋ. S-- o--- j------- S-n o-u- j-t-s-ŋ- ----------------- Sen okup jatasıŋ.
ਉਹ ਪੜ੍ਹਦਾ ਹੈ। Ал-(бал-) --уп жа---. А- (----- о--- ж----- А- (-а-а- о-у- ж-т-т- --------------------- Ал (бала) окуп жатат. 0
Al--ba--)---u- ja--t. A- (----- o--- j----- A- (-a-a- o-u- j-t-t- --------------------- Al (bala) okup jatat.
ਮੈਂ ਲਿਖਦਾ / ਲਿਖਦੀ ਹਾਂ। М-- ж-------т-мын. М-- ж---- ж------- М-н ж-з-п ж-т-м-н- ------------------ Мен жазып жатамын. 0
M-n-ja--p-jat---n. M-- j---- j------- M-n j-z-p j-t-m-n- ------------------ Men jazıp jatamın.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। М----ам---ы-жазы- ж--ам--. М-- т------ ж---- ж------- М-н т-м-а-ы ж-з-п ж-т-м-н- -------------------------- Мен тамганы жазып жатамын. 0
M-n t--gan--j-z-p ja---ın. M-- t------ j---- j------- M-n t-m-a-ı j-z-p j-t-m-n- -------------------------- Men tamganı jazıp jatamın.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। Ме-----д--жаз----а--мы-. М-- с---- ж---- ж------- М-н с-з-у ж-з-п ж-т-м-н- ------------------------ Мен сөзду жазып жатамын. 0
M-n--öz-u-j--ı- ja-am--. M-- s---- j---- j------- M-n s-z-u j-z-p j-t-m-n- ------------------------ Men sözdu jazıp jatamın.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। М-- сү-лөмдү -аз-п жата---. М-- с------- ж---- ж------- М-н с-й-ө-д- ж-з-п ж-т-м-н- --------------------------- Мен сүйлөмдү жазып жатамын. 0
M-----yl--d-----ı- --ta--n. M-- s------- j---- j------- M-n s-y-ö-d- j-z-p j-t-m-n- --------------------------- Men süylömdü jazıp jatamın.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। Ме- --т жаз-- -а---ы-. М-- к-- ж---- ж------- М-н к-т ж-з-п ж-т-м-н- ---------------------- Мен кат жазып жатамын. 0
Me- -at-j-zıp-j---m-n. M-- k-- j---- j------- M-n k-t j-z-p j-t-m-n- ---------------------- Men kat jazıp jatamın.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। Ме------п-ж--ы--ж--амын. М-- к---- ж---- ж------- М-н к-т-п ж-з-п ж-т-м-н- ------------------------ Мен китеп жазып жатамын. 0
M---kite--ja--p j-t--ı-. M-- k---- j---- j------- M-n k-t-p j-z-p j-t-m-n- ------------------------ Men kitep jazıp jatamın.
ਮੈਂ ਲਿਖਦਾ / ਲਿਖਦੀ ਹਾਂ। Мен -азы----т-м-н. М-- ж---- ж------- М-н ж-з-п ж-т-м-н- ------------------ Мен жазып жатамын. 0
M-n jazıp --t-mı-. M-- j---- j------- M-n j-z-p j-t-m-n- ------------------ Men jazıp jatamın.
ਤੂੰ ਲਿਖਦਾ / ਲਿਖਦੀ ਹੈ। С-н --з-п---т-с-ң. С-- ж---- ж------- С-н ж-з-п ж-т-с-ң- ------------------ Сен жазып жатасың. 0
S-n-----p ------ŋ. S-- j---- j------- S-n j-z-p j-t-s-ŋ- ------------------ Sen jazıp jatasıŋ.
ਉਹ ਲਿਖਦਾ ਹੈ। Ал--ала-----ы- ж---т. А------- ж---- ж----- А-(-а-а- ж-з-п ж-з-т- --------------------- Ал(бала) жазып жазат. 0
Al(b---- --zıp j--at. A------- j---- j----- A-(-a-a- j-z-p j-z-t- --------------------- Al(bala) jazıp jazat.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।