ਪ੍ਹੈਰਾ ਕਿਤਾਬ

pa ਭੂਤਕਾਲ 4   »   ky Өткөн чак 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [сексен төрт]

84 [сексен төрт]

Өткөн чак 4

Ötkön çak 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਪੜ੍ਹਨਾ о-уу о___ о-у- ---- окуу 0
o--u o___ o-u- ---- okuu
ਮੈਂ ਪੜ੍ਹਿਆ ਹੈ। М-- -к-д-м. М__ о______ М-н о-у-у-. ----------- Мен окудум. 0
Me--ok-du-. M__ o______ M-n o-u-u-. ----------- Men okudum.
ਮੈਂ ਪੂਰਾ ਨਾਵਲ ਪੜ੍ਹਿਆ ਹੈ। Ме- ро--н-ы--о---у-мен-н -ку-у-. М__ р______ т_____ м____ о______ М-н р-м-н-ы т-л-г- м-н-н о-у-у-. -------------------------------- Мен романды толугу менен окудум. 0
M---ro---dı--olug- ---e--okudu-. M__ r______ t_____ m____ o______ M-n r-m-n-ı t-l-g- m-n-n o-u-u-. -------------------------------- Men romandı tolugu menen okudum.
ਸਮਝਣਾ т-шү-үү т______ т-ш-н-ү ------- түшүнүү 0
tüş-nüü t______ t-ş-n-ü ------- tüşünüü
ਮੈਂ ਸਮਝ ਗਿਆ / ਗਈ। М-н-т----дү-. М__ т________ М-н т-ш-н-ү-. ------------- Мен түшүндүм. 0
Me- -ü-ün-ü-. M__ t________ M-n t-ş-n-ü-. ------------- Men tüşündüm.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। Ме- -ү- -е-с-ти түшүнд--. М__ б__ т______ т________ М-н б-т т-к-т-и т-ш-н-ү-. ------------------------- Мен бүт текстти түшүндүм. 0
M-- b-t teks--- tü-ünd-m. M__ b__ t______ t________ M-n b-t t-k-t-i t-ş-n-ü-. ------------------------- Men büt tekstti tüşündüm.
ਉੱਤਰ ਦੇਣਾ жооп -е--ү ж___ б____ ж-о- б-р-ү ---------- жооп берүү 0
j--p berüü j___ b____ j-o- b-r-ü ---------- joop berüü
ਮੈਂ ਉੱਤਰ ਦਿੱਤਾ ਹੈ। М---ж-о--б---и-. М__ ж___ б______ М-н ж-о- б-р-и-. ---------------- Мен жооп бердим. 0
Me- -o---b----m. M__ j___ b______ M-n j-o- b-r-i-. ---------------- Men joop berdim.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। Ме---а-дык--у--оло--- ж--- ------. М__ б_____ с_________ ж___ б______ М-н б-р-ы- с-р-о-о-г- ж-о- б-р-и-. ---------------------------------- Мен бардык суроолорго жооп бердим. 0
M---b----- -ur-olorg- --op-----i-. M__ b_____ s_________ j___ b______ M-n b-r-ı- s-r-o-o-g- j-o- b-r-i-. ---------------------------------- Men bardık suroolorgo joop berdim.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। М------у биле--- м-н м-ну-бил-и-. М__ м___ б____ - м__ м___ б______ М-н м-н- б-л-м - м-н м-н- б-л-и-. --------------------------------- Мен муну билем - мен муну билдим. 0
M-- ---u--i-e- --men munu ---d--. M__ m___ b____ - m__ m___ b______ M-n m-n- b-l-m - m-n m-n- b-l-i-. --------------------------------- Men munu bilem - men munu bildim.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। Ме- м--у-ж--ып------ы-----е- мун-------м. М__ м___ ж____ ж______ - м__ м___ ж______ М-н м-н- ж-з-п ж-т-м-н - м-н м-н- ж-з-ы-. ----------------------------------------- Мен муну жазып жатамын - мен муну жаздым. 0
Me- m--u --z----atam-n-- -en --nu-j--dım. M__ m___ j____ j______ - m__ m___ j______ M-n m-n- j-z-p j-t-m-n - m-n m-n- j-z-ı-. ----------------------------------------- Men munu jazıp jatamın - men munu jazdım.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। М-н-муну у--- жат--ы--- м----у---у----. М__ м___ у___ ж______ - м__ м___ у_____ М-н м-н- у-у- ж-т-м-н - м-н м-н- у-т-м- --------------------------------------- Мен муну угуп жатамын - мен муну уктум. 0
Me--------g-p-ja-am-n - m-----nu---tum. M__ m___ u___ j______ - m__ m___ u_____ M-n m-n- u-u- j-t-m-n - m-n m-n- u-t-m- --------------------------------------- Men munu ugup jatamın - men munu uktum.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Ме--му------п --ле------м-- му---ал-п ке--и-. М__ м___ а___ к______ - м__ м___ а___ к______ М-н м-н- а-ы- к-л-м-н - м-н м-н- а-ы- к-л-и-. --------------------------------------------- Мен муну алып келемин - мен муну алып келдим. 0
Men-m-nu al----e--m---------m-n- --ı- -el-i-. M__ m___ a___ k______ - m__ m___ a___ k______ M-n m-n- a-ı- k-l-m-n - m-n m-n- a-ı- k-l-i-. --------------------------------------------- Men munu alıp kelemin - men munu alıp keldim.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। М-н--уну ---п--елем ---ен -у-у-а--п --лд--. М__ м___ а___ к____ - м__ м___ а___ к______ М-н м-н- а-ы- к-л-м - м-н м-н- а-ы- к-л-и-. ------------------------------------------- Мен муну алып келем - мен муну алып келдим. 0
M-- -un- ---p---le- ---e- --n- -l-----l---. M__ m___ a___ k____ - m__ m___ a___ k______ M-n m-n- a-ı- k-l-m - m-n m-n- a-ı- k-l-i-. ------------------------------------------- Men munu alıp kelem - men munu alıp keldim.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। Ме- мун---атып ал-м-н---ме- му---саты---л--м. М__ м___ с____ а_____ - м__ м___ с____ а_____ М-н м-н- с-т-п а-а-ы- - м-н м-н- с-т-п а-д-м- --------------------------------------------- Мен муну сатып аламын - мен муну сатып алдым. 0
M-n--unu ---ı--al-m-n ----n m--u--atı- a----. M__ m___ s____ a_____ - m__ m___ s____ a_____ M-n m-n- s-t-p a-a-ı- - m-n m-n- s-t-p a-d-m- --------------------------------------------- Men munu satıp alamın - men munu satıp aldım.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। М-н му-у --т-- - --- -у-- к----нм--. М__ м___ к____ - м__ м___ к_________ М-н м-н- к-т-м - м-н м-н- к-т-ө-м-н- ------------------------------------ Мен муну күтөм - мен муну күткөнмүн. 0
Men m-nu--üt-m-- -------u-k-tkö-mü-. M__ m___ k____ - m__ m___ k_________ M-n m-n- k-t-m - m-n m-n- k-t-ö-m-n- ------------------------------------ Men munu kütöm - men munu kütkönmün.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। Ме- муну тү-ү---рү---атамы--------му-у -үшүн-ү-дү-. М__ м___ т_________ ж______ - м__ м___ т___________ М-н м-н- т-ш-н-ү-ү- ж-т-м-н - м-н м-н- т-ш-н-ү-д-м- --------------------------------------------------- Мен муну түшүндүрүп жатамын - мен муну түшүндүрдүм. 0
Me- -u-- tü--ndü--p jata--- - -en mu-- ---ü-dü--üm. M__ m___ t_________ j______ - m__ m___ t___________ M-n m-n- t-ş-n-ü-ü- j-t-m-n - m-n m-n- t-ş-n-ü-d-m- --------------------------------------------------- Men munu tüşündürüp jatamın - men munu tüşündürdüm.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Мен--уну-бил------е--мун- ----ен-ин. М__ м___ б____ - м__ м___ б_________ М-н м-н- б-л-м - м-н м-н- б-л-е-м-н- ------------------------------------ Мен муну билем - мен муну билгенмин. 0
Men-m--u b-l-m-- -en--unu b---e----. M__ m___ b____ - m__ m___ b_________ M-n m-n- b-l-m - m-n m-n- b-l-e-m-n- ------------------------------------ Men munu bilem - men munu bilgenmin.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...