ਪ੍ਹੈਰਾ ਕਿਤਾਬ

pa ਭੂਤਕਾਲ 4   »   ka წარსული 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [ოთხმოცდაოთხი]

84 [otkhmotsdaotkhi]

წარსული 4

ts'arsuli 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਪੜ੍ਹਨਾ კ-თ--ა კ_____ კ-თ-ვ- ------ კითხვა 0
k'it--va k_______ k-i-k-v- -------- k'itkhva
ਮੈਂ ਪੜ੍ਹਿਆ ਹੈ। წ-ვ-კ----. წ_________ წ-ვ-კ-თ-ე- ---------- წავიკითხე. 0
t-'avik-i----. t_____________ t-'-v-k-i-k-e- -------------- ts'avik'itkhe.
ਮੈਂ ਪੂਰਾ ਨਾਵਲ ਪੜ੍ਹਿਆ ਹੈ। მთ-ლი რ--ა-ი----ი-ი---. მ____ რ_____ წ_________ მ-ე-ი რ-მ-ნ- წ-ვ-კ-თ-ე- ----------------------- მთელი რომანი წავიკითხე. 0
m-eli r--an- -----ik'--kh-. m____ r_____ t_____________ m-e-i r-m-n- t-'-v-k-i-k-e- --------------------------- mteli romani ts'avik'itkhe.
ਸਮਝਣਾ გა-ე--. გ______ გ-გ-ბ-. ------- გაგება. 0
g---b-. g______ g-g-b-. ------- gageba.
ਮੈਂ ਸਮਝ ਗਿਆ / ਗਈ। გ-----. გ______ გ-ვ-გ-. ------- გავიგე. 0
gav---. g______ g-v-g-. ------- gavige.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। მთ--- -ექსტი გ-ვ--ე. მ____ ტ_____ გ______ მ-ე-ი ტ-ქ-ტ- გ-ვ-გ-. -------------------- მთელი ტექსტი გავიგე. 0
mt-l- t-----'----v--e. m____ t_______ g______ m-e-i t-e-s-'- g-v-g-. ---------------------- mteli t'ekst'i gavige.
ਉੱਤਰ ਦੇਣਾ პასუ-ი პ_____ პ-ს-ხ- ------ პასუხი 0
p-asu--i p_______ p-a-u-h- -------- p'asukhi
ਮੈਂ ਉੱਤਰ ਦਿੱਤਾ ਹੈ। ვ---სუ-ე. ვ________ ვ-პ-ს-ხ-. --------- ვუპასუხე. 0
v--'as---e. v__________ v-p-a-u-h-. ----------- vup'asukhe.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। ყვ--ა----ხ--ს--უპა----. ყ____ კ______ ვ________ ყ-ე-ა კ-თ-ვ-ს ვ-პ-ს-ხ-. ----------------------- ყველა კითხვას ვუპასუხე. 0
q--l--k---k-va- v--'a--khe. q____ k________ v__________ q-e-a k-i-k-v-s v-p-a-u-h-. --------------------------- qvela k'itkhvas vup'asukhe.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ვი-ი –--ი--დი. ვ___ – ვ______ ვ-ც- – ვ-ც-დ-. -------------- ვიცი – ვიცოდი. 0
v---i – -it--di. v____ – v_______ v-t-i – v-t-o-i- ---------------- vitsi – vitsodi.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। ვ--რ-- და----ე. ვ___ – დ_______ ვ-ე- – დ-ვ-ე-ე- --------------- ვწერ – დავწერე. 0
vt---- - -a--s'ere. v_____ – d_________ v-s-e- – d-v-s-e-e- ------------------- vts'er – davts'ere.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। მეს-ის-– გ-ვი-ე-. მ_____ – გ_______ მ-ს-ი- – გ-ვ-გ-ე- ----------------- მესმის – გავიგეე. 0
m-s-is-– -avi-ee. m_____ – g_______ m-s-i- – g-v-g-e- ----------------- mesmis – gavigee.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। მომაქ-ს –--ო-ი----. მ______ – მ________ მ-მ-ქ-ს – მ-ვ-ტ-ნ-. ------------------- მომაქვს – მოვიტანე. 0
m-m-kvs-– --vit-a-e. m______ – m_________ m-m-k-s – m-v-t-a-e- -------------------- momakvs – movit'ane.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। მო-ა-ვ- --მო--ტა-ე. მ______ – მ________ მ-მ-ქ-ს – მ-ვ-ტ-ნ-. ------------------- მომაქვს – მოვიტანე. 0
m----vs –---vit---e. m______ – m_________ m-m-k-s – m-v-t-a-e- -------------------- momakvs – movit'ane.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। ვ-ი---ო- – ვიყ-დ-. ვ_______ – ვ______ ვ-ი-უ-ო- – ვ-ყ-დ-. ------------------ ვყიდულობ – ვიყიდე. 0
vq--u--- --vi---e. v_______ – v______ v-i-u-o- – v-q-d-. ------------------ vqidulob – viqide.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। ველი - ------. ვ___ – ვ______ ვ-ლ- – ვ-ლ-დ-. -------------- ველი – ველოდი. 0
ve-i-–-v---di. v___ – v______ v-l- – v-l-d-. -------------- veli – velodi.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। ვხ----– --ხ--ნი. ვ____ – ა_______ ვ-ს-ი – ა-ხ-ე-ი- ---------------- ვხსნი – ავხსენი. 0
vkhsn--- avk----i. v_____ – a________ v-h-n- – a-k-s-n-. ------------------ vkhsni – avkhseni.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। ვი---–--იცოდი. ვ___ – ვ______ ვ-ც- – ვ-ც-დ-. -------------- ვიცი – ვიცოდი. 0
v--s--- -i--od-. v____ – v_______ v-t-i – v-t-o-i- ---------------- vitsi – vitsodi.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...