ਪ੍ਹੈਰਾ ਕਿਤਾਬ

pa ਭੂਤਕਾਲ 4   »   mk Минато 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [осумдесет и четири]

84 [osoomdyesyet i chyetiri]

Минато 4

[Minato 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਪੜ੍ਹਨਾ чита ч--- ч-т- ---- чита 0
c-ita c---- c-i-a ----- chita
ਮੈਂ ਪੜ੍ਹਿਆ ਹੈ। Јас ч-тав. Ј-- ч----- Ј-с ч-т-в- ---------- Јас читав. 0
Ј-s ch-t-v. Ј-- c------ Ј-s c-i-a-. ----------- Јas chitav.
ਮੈਂ ਪੂਰਾ ਨਾਵਲ ਪੜ੍ਹਿਆ ਹੈ। Јас--о --о-ит-- ц-лиот --ма-. Ј-- г- п------- ц----- р----- Ј-с г- п-о-и-а- ц-л-о- р-м-н- ----------------------------- Јас го прочитав целиот роман. 0
Ј-----o-pro-hitav-t----i-t -o---. Ј-- g-- p-------- t------- r----- Ј-s g-o p-o-h-t-v t-y-l-o- r-m-n- --------------------------------- Јas guo prochitav tzyeliot roman.
ਸਮਝਣਾ р--би-а р------ р-з-и-а ------- разбира 0
ra----a r------ r-z-i-a ------- razbira
ਮੈਂ ਸਮਝ ਗਿਆ / ਗਈ। Ја---а-б--в. Ј-- р------- Ј-с р-з-р-в- ------------ Јас разбрав. 0
Јas -az--a-. Ј-- r------- Ј-s r-z-r-v- ------------ Јas razbrav.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। Ј-с ---------- ц-лио--т-к--. Ј-- г- р------ ц----- т----- Ј-с г- р-з-р-в ц-л-о- т-к-т- ---------------------------- Јас го разбрав целиот текст. 0
Јa--gu--raz-ra--t---li-- --e-s-. Ј-- g-- r------ t------- t------ Ј-s g-o r-z-r-v t-y-l-o- t-e-s-. -------------------------------- Јas guo razbrav tzyeliot tyekst.
ਉੱਤਰ ਦੇਣਾ од----ра о------- о-г-в-р- -------- одговара 0
o--u-va-a o-------- o-g-o-a-a --------- odguovara
ਮੈਂ ਉੱਤਰ ਦਿੱਤਾ ਹੈ। Ја- од--в-рив. Ј-- о--------- Ј-с о-г-в-р-в- -------------- Јас одговорив. 0
Ј-- -dgu--oriv. Ј-- o---------- Ј-s o-g-o-o-i-. --------------- Јas odguovoriv.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। Јас-од---о-и---- ---е---а-ањ-. Ј-- о-------- н- с--- п------- Ј-с о-г-в-р-в н- с-т- п-а-а-а- ------------------------------ Јас одговорив на сите прашања. 0
Ј-s -dgu-v-r---n---it---pra--aњ-. Ј-- o--------- n- s---- p-------- Ј-s o-g-o-o-i- n- s-t-e p-a-h-њ-. --------------------------------- Јas odguovoriv na sitye prashaњa.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Ј---г--з--- т-----јас го--н-ев--оа. Ј-- г- з--- т-- – ј-- г- з---- т--- Ј-с г- з-а- т-а – ј-с г- з-а-в т-а- ----------------------------------- Јас го знам тоа – јас го знаев тоа. 0
Јa--g-o -na- --a – ј---gu- ---y-v----. Ј-- g-- z--- t-- – ј-- g-- z----- t--- Ј-s g-o z-a- t-a – ј-s g-o z-a-e- t-a- -------------------------------------- Јas guo znam toa – јas guo znayev toa.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। Ј-с-----и--в------ - ј-- г---ап-----то-. Ј-- г- п------ т-- – ј-- г- н------ т--- Ј-с г- п-ш-в-м т-а – ј-с г- н-п-ш-в т-а- ---------------------------------------- Јас го пишувам тоа – јас го напишав тоа. 0
Ј-------p---oo-am--o--– --s-gu--n---s-av t--. Ј-- g-- p-------- t-- – ј-- g-- n------- t--- Ј-s g-o p-s-o-v-m t-a – ј-s g-o n-p-s-a- t-a- --------------------------------------------- Јas guo pishoovam toa – јas guo napishav toa.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Ја- г--слу----т-----ја--------ш--- --а. Ј-- г- с----- т-- – ј-- г- с------ т--- Ј-с г- с-у-а- т-а – ј-с г- с-у-н-в т-а- --------------------------------------- Јас го слушам тоа – јас го слушнав тоа. 0
Ј---g-o-sloo-h-- ----- ј-- --o-sloo----v--o-. Ј-- g-- s------- t-- – ј-- g-- s-------- t--- Ј-s g-o s-o-s-a- t-a – ј-s g-o s-o-s-n-v t-a- --------------------------------------------- Јas guo sloosham toa – јas guo slooshnav toa.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Ј-- -- -ем---тоа – -ас--о зедов--о-. Ј-- г- з---- т-- – ј-- г- з---- т--- Ј-с г- з-м-м т-а – ј-с г- з-д-в т-а- ------------------------------------ Јас го земам тоа – јас го зедов тоа. 0
Јas-gu- z--ma--t-a –---s-g-- -yedov----. Ј-- g-- z----- t-- – ј-- g-- z----- t--- Ј-s g-o z-e-a- t-a – ј-s g-o z-e-o- t-a- ---------------------------------------- Јas guo zyemam toa – јas guo zyedov toa.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Ј---г- но-ам-тоа-- -а-----д--ес-в т-а. Ј-- г- н---- т-- – ј-- г- д------ т--- Ј-с г- н-с-м т-а – ј-с г- д-н-с-в т-а- -------------------------------------- Јас го носам тоа – јас го донесов тоа. 0
Јas---- n-sam t-a-– -a---u- d--y--------. Ј-- g-- n---- t-- – ј-- g-- d------- t--- Ј-s g-o n-s-m t-a – ј-s g-o d-n-e-o- t-a- ----------------------------------------- Јas guo nosam toa – јas guo donyesov toa.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। Јас г--ку--------а - ј-- -о ку-ив -о-. Ј-- г- к------ т-- – ј-- г- к---- т--- Ј-с г- к-п-в-м т-а – ј-с г- к-п-в т-а- -------------------------------------- Јас го купувам тоа – јас го купив тоа. 0
Јa--g-- k-op-ovam--oa – јas guo-----i--t-a. Ј-- g-- k-------- t-- – ј-- g-- k----- t--- Ј-s g-o k-o-o-v-m t-a – ј-s g-o k-o-i- t-a- ------------------------------------------- Јas guo koopoovam toa – јas guo koopiv toa.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। Јас----очек--ам-т-а-- -----о ----у-ав тоа. Ј-- г- о------- т-- – ј-- г- о------- т--- Ј-с г- о-е-у-а- т-а – ј-с г- о-е-у-а- т-а- ------------------------------------------ Јас го очекувам тоа – јас го очекував тоа. 0
Ј----u- ---ye-oo--m--oa-–-ј-- -uo ochy--oo-av to-. Ј-- g-- o---------- t-- – ј-- g-- o---------- t--- Ј-s g-o o-h-e-o-v-m t-a – ј-s g-o o-h-e-o-v-v t-a- -------------------------------------------------- Јas guo ochyekoovam toa – јas guo ochyekoovav toa.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। Ј-с-го-п--асну----то--–--ас го----а-н---то-. Ј-- г- п--------- т-- – ј-- г- п------- т--- Ј-с г- п-ј-с-у-а- т-а – ј-с г- п-ј-с-и- т-а- -------------------------------------------- Јас го појаснувам тоа – јас го појаснив тоа. 0
Јas-----p----no-v---t---– -as-g-- -o--s-iv -oa. Ј-- g-- p---------- t-- – ј-- g-- p------- t--- Ј-s g-o p-ј-s-o-v-m t-a – ј-s g-o p-ј-s-i- t-a- ----------------------------------------------- Јas guo poјasnoovam toa – јas guo poјasniv toa.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Ј-- го-з-ам -оа – -а---о зн--в-то-. Ј-- г- з--- т-- – ј-- г- з---- т--- Ј-с г- з-а- т-а – ј-с г- з-а-в т-а- ----------------------------------- Јас го знам тоа – јас го знаев тоа. 0
Ј-s -uo----m--oa-- --s guo---a-e----a. Ј-- g-- z--- t-- – ј-- g-- z----- t--- Ј-s g-o z-a- t-a – ј-s g-o z-a-e- t-a- -------------------------------------- Јas guo znam toa – јas guo znayev toa.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...