ਪ੍ਹੈਰਾ ਕਿਤਾਬ

pa ਬਾਤਚੀਤ 1   »   uk Коротка розмова 1

20 [ਵੀਹ]

ਬਾਤਚੀਤ 1

ਬਾਤਚੀਤ 1

20 [двадцять]

20 [dvadtsyatʹ]

Коротка розмова 1

Korotka rozmova 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਅਰਾਮ ਨਾਲ ਬੈਠੋ! В--ш-о---т-с- ---чніш-! В____________ з________ В-а-т-в-й-е-ь з-у-н-ш-! ----------------------- Влаштовуйтесь зручніше! 0
V--s--ov--̆t--ʹ zruc---she! V_____________ z__________ V-a-h-o-u-̆-e-ʹ z-u-h-i-h-! --------------------------- Vlashtovuy̆tesʹ zruchnishe!
ਆਪਣਾ ਹੀ ਘਰ ਸਮਝੋ! Почу---т-с- -к-у----! П__________ я_ у_____ П-ч-в-й-е-я я- у-о-а- --------------------- Почувайтеся як удома! 0
Poc---ay--es-a-y-k---oma! P____________ y__ u_____ P-c-u-a-̆-e-y- y-k u-o-a- ------------------------- Pochuvay̆tesya yak udoma!
ਤੁਸੀਂ ਕੀ ਪੀਣਾਂ ਚਾਹੋਗੇ? Що -и--и-хоті----ипити? Щ_ б_ В_ х_____ в______ Щ- б- В- х-т-л- в-п-т-? ----------------------- Що би Ви хотіли випити? 0
S--ho-by -y--h---l- -y-yt-? S____ b_ V_ k______ v______ S-c-o b- V- k-o-i-y v-p-t-? --------------------------- Shcho by Vy khotily vypyty?
ਕੀ ਤੁਹਾਨੂੰ ਸੰਗੀਤ ਪਸੰਦ ਹੈ? Ви ---и-е --зик-? В_ л_____ м______ В- л-б-т- м-з-к-? ----------------- Ви любите музику? 0
V- lyu-----mu-y--? V_ l______ m______ V- l-u-y-e m-z-k-? ------------------ Vy lyubyte muzyku?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। Я----л----ас---у-м---к-. Я л____ к_______ м______ Я л-б-ю к-а-и-н- м-з-к-. ------------------------ Я люблю класичну музику. 0
Y- lyu--yu--l-sych-u -----u. Y_ l______ k________ m______ Y- l-u-l-u k-a-y-h-u m-z-k-. ---------------------------- YA lyublyu klasychnu muzyku.
ਇਹ ਮੇਰੀਆਂ ਸੀਡੀਜ਼ ਹਨ। Тут-- мо--ком---т--и-ки. Т__ є м__ к_____________ Т-т є м-ї к-м-а-т-д-с-и- ------------------------ Тут є мої компакт-диски. 0
Tut--e-m-i---om-----d-sk-. T__ y_ m__ k_____________ T-t y- m-i- k-m-a-t-d-s-y- -------------------------- Tut ye moï kompakt-dysky.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? Чи-г-аєт- ----а---о------н--ру-е-т-? Ч_ г_____ В_ н_ я______ і___________ Ч- г-а-т- В- н- я-о-у-ь і-с-р-м-н-і- ------------------------------------ Чи граєте Ви на якомусь інструменті? 0
C-y---a--te-V-------ko--s---n--rume-ti? C__ h______ V_ n_ y_______ i___________ C-y h-a-e-e V- n- y-k-m-s- i-s-r-m-n-i- --------------------------------------- Chy hrayete Vy na yakomusʹ instrumenti?
ਇਹ ਮੇਰੀ ਗਿਟਾਰ ਹੈ। О-- -оя --тара. О__ м__ г______ О-ь м-я г-т-р-. --------------- Ось моя гітара. 0
Os- -oya-----r-. O__ m___ h______ O-ʹ m-y- h-t-r-. ---------------- Osʹ moya hitara.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? Ви -х--- ---в----? В_ о____ с________ В- о-о-е с-і-а-т-? ------------------ Ви охоче співаєте? 0
Vy----o-h----i-a--te? V_ o______ s_________ V- o-h-c-e s-i-a-e-e- --------------------- Vy okhoche spivayete?
ਕੀ ਤੁਹਾਡੇ ਬੱਚੇ ਹਨ? В- -а--е діт-й? В_ м____ д_____ В- м-є-е д-т-й- --------------- Ви маєте дітей? 0
Vy-m-ye-e --tey-? V_ m_____ d_____ V- m-y-t- d-t-y-? ----------------- Vy mayete ditey̆?
ਕੀ ਤੁਹਾਡੇ ਕੋਲ ਕੁੱਤਾ ਹੈ? В--м--------ак-? В_ м____ с______ В- м-є-е с-б-к-? ---------------- Ви маєте собаку? 0
Vy---y-t--soba--? V_ m_____ s______ V- m-y-t- s-b-k-? ----------------- Vy mayete sobaku?
ਕੀ ਤੁਹਾਡੇ ਕੋਲ ਬਿੱਲੀ ਹੈ? В- ----е--ішк-? В_ м____ к_____ В- м-є-е к-ш-у- --------------- Ви маєте кішку? 0
Vy m---t--ki---u? V_ m_____ k______ V- m-y-t- k-s-k-? ----------------- Vy mayete kishku?
ਇਹ ਮੇਰੀਆਂ ਪੁਸਤਕਾਂ ਹਨ। О--------ниги. О__ м__ к_____ О-ь м-ї к-и-и- -------------- Ось мої книги. 0
O-ʹ---i- k-yhy. O__ m__ k_____ O-ʹ m-i- k-y-y- --------------- Osʹ moï knyhy.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। Я-як-аз --т----ю --и-у. Я я____ ч____ ц_ к_____ Я я-р-з ч-т-ю ц- к-и-у- ----------------------- Я якраз читаю цю книгу. 0
YA-----a- ----a----s-u--n-h-. Y_ y_____ c______ t___ k_____ Y- y-k-a- c-y-a-u t-y- k-y-u- ----------------------------- YA yakraz chytayu tsyu knyhu.
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? Щ- ---охо-е-чита-т-? Щ_ В_ о____ ч_______ Щ- В- о-о-е ч-т-є-е- -------------------- Що Ви охоче читаєте? 0
Shc-o-Vy-ok--c-- ---ta-e--? S____ V_ o______ c_________ S-c-o V- o-h-c-e c-y-a-e-e- --------------------------- Shcho Vy okhoche chytayete?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? Ч--В--о--ч- -о--т--н- конц-р-и? Ч_ В_ о____ х_____ н_ к________ Ч- В- о-о-е х-д-т- н- к-н-е-т-? ------------------------------- Чи Ви охоче ходите на концерти? 0
Ch--V- ok-o--- k-o------- -on-s--ty? C__ V_ o______ k______ n_ k_________ C-y V- o-h-c-e k-o-y-e n- k-n-s-r-y- ------------------------------------ Chy Vy okhoche khodyte na kontserty?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Чи-Ви--хо-- -о-ите-в--е---? Ч_ В_ о____ х_____ в т_____ Ч- В- о-о-е х-д-т- в т-а-р- --------------------------- Чи Ви охоче ходите в театр? 0
C-- Vy-okh-che--h-d-te v -e---? C__ V_ o______ k______ v t_____ C-y V- o-h-c-e k-o-y-e v t-a-r- ------------------------------- Chy Vy okhoche khodyte v teatr?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Ч--Ви --оче----ит- - о--рн-й теат-? Ч_ В_ о____ х_____ в о______ т_____ Ч- В- о-о-е х-д-т- в о-е-н-й т-а-р- ----------------------------------- Чи Ви охоче ходите в оперний театр? 0
C-y--- -kho-he -ho-y-- v-opern-y--t----? C__ V_ o______ k______ v o______ t_____ C-y V- o-h-c-e k-o-y-e v o-e-n-y- t-a-r- ---------------------------------------- Chy Vy okhoche khodyte v opernyy̆ teatr?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।