ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   uk Читати і писати

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [шість]

6 [shistʹ]

Читати і писати

Chytaty i pysaty

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। Я -и-а-. Я ч_____ Я ч-т-ю- -------- Я читаю. 0
YA-c-----u. Y_ c_______ Y- c-y-a-u- ----------- YA chytayu.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Я-ч--а--л-----. Я ч____ л______ Я ч-т-ю л-т-р-. --------------- Я читаю літеру. 0
Y- c-yt-y- ----r-. Y_ c______ l______ Y- c-y-a-u l-t-r-. ------------------ YA chytayu literu.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। Я чит-ю-слово. Я ч____ с_____ Я ч-т-ю с-о-о- -------------- Я читаю слово. 0
Y- chy-ayu --o--. Y_ c______ s_____ Y- c-y-a-u s-o-o- ----------------- YA chytayu slovo.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। Я ---а- р--е-н-. Я ч____ р_______ Я ч-т-ю р-ч-н-я- ---------------- Я читаю речення. 0
Y--chy---u ---h-n--a. Y_ c______ r_________ Y- c-y-a-u r-c-e-n-a- --------------------- YA chytayu rechennya.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। Я -итаю-лис-. Я ч____ л____ Я ч-т-ю л-с-. ------------- Я читаю лист. 0
YA -h--a-u l--t. Y_ c______ l____ Y- c-y-a-u l-s-. ---------------- YA chytayu lyst.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। Я-чи-а-----гу. Я ч____ к_____ Я ч-т-ю к-и-у- -------------- Я читаю книгу. 0
YA-c---ay--kn--u. Y_ c______ k_____ Y- c-y-a-u k-y-u- ----------------- YA chytayu knyhu.
ਮੈਂ ਪੜ੍ਹਦਾ / ਪੜ੍ਹਦੀ ਹਾਂ। Я -и-аю. Я ч_____ Я ч-т-ю- -------- Я читаю. 0
YA-chytay-. Y_ c_______ Y- c-y-a-u- ----------- YA chytayu.
ਤੂੰ ਪੜ੍ਹਦਾ / ਪੜ੍ਹਦੀ ਹੈਂ। Т- ч--а--. Т_ ч______ Т- ч-т-є-. ---------- Ти читаєш. 0
Ty-c---a--s-. T_ c_________ T- c-y-a-e-h- ------------- Ty chytayesh.
ਉਹ ਪੜ੍ਹਦਾ ਹੈ। В-н-ч-тає. В__ ч_____ В-н ч-т-є- ---------- Він читає. 0
Vin ch-----. V__ c_______ V-n c-y-a-e- ------------ Vin chytaye.
ਮੈਂ ਲਿਖਦਾ / ਲਿਖਦੀ ਹਾਂ। Я--ишу. Я п____ Я п-ш-. ------- Я пишу. 0
Y--p-s-u. Y_ p_____ Y- p-s-u- --------- YA pyshu.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Я -ишу-лі--р-. Я п___ л______ Я п-ш- л-т-р-. -------------- Я пишу літеру. 0
YA ---h- -i-eru. Y_ p____ l______ Y- p-s-u l-t-r-. ---------------- YA pyshu literu.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। Я----у--л-в-. Я п___ с_____ Я п-ш- с-о-о- ------------- Я пишу слово. 0
Y-----hu-s----. Y_ p____ s_____ Y- p-s-u s-o-o- --------------- YA pyshu slovo.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। Я----- -е----я. Я п___ р_______ Я п-ш- р-ч-н-я- --------------- Я пишу речення. 0
YA-p--h----ch-nn-a. Y_ p____ r_________ Y- p-s-u r-c-e-n-a- ------------------- YA pyshu rechennya.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। Я -и-- ----. Я п___ л____ Я п-ш- л-с-. ------------ Я пишу лист. 0
Y--pys-- l-st. Y_ p____ l____ Y- p-s-u l-s-. -------------- YA pyshu lyst.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। Я пиш--кн--у. Я п___ к_____ Я п-ш- к-и-у- ------------- Я пишу книгу. 0
YA --s---kn-hu. Y_ p____ k_____ Y- p-s-u k-y-u- --------------- YA pyshu knyhu.
ਮੈਂ ਲਿਖਦਾ / ਲਿਖਦੀ ਹਾਂ। Я п--у. Я п____ Я п-ш-. ------- Я пишу. 0
YA--y--u. Y_ p_____ Y- p-s-u- --------- YA pyshu.
ਤੂੰ ਲਿਖਦਾ / ਲਿਖਦੀ ਹੈ। Т- п--е-. Т_ п_____ Т- п-ш-ш- --------- Ти пишеш. 0
T---ys--sh. T_ p_______ T- p-s-e-h- ----------- Ty pyshesh.
ਉਹ ਲਿਖਦਾ ਹੈ। Ві---ише. В__ п____ В-н п-ш-. --------- Він пише. 0
Vi------e. V__ p_____ V-n p-s-e- ---------- Vin pyshe.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।