ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   uk Вечірні розваги

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [сорок чотири]

44 [sorok chotyry]

Вечірні розваги

[Vechirni rozvahy]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? Т-- ---ис--те-а? Т-- є д--------- Т-т є д-с-о-е-а- ---------------- Тут є дискотека? 0
Tut -- -y-kot-k-? T-- y- d--------- T-t y- d-s-o-e-a- ----------------- Tut ye dyskoteka?
ਕੀ ਇੱਥੇ ਕੋਈ ਨਾਈਟ – ਕਲੱਬ ਹੈ? Тут-- ніч-ий -лу-? Т-- є н----- к---- Т-т є н-ч-и- к-у-? ------------------ Тут є нічний клуб? 0
T-t ---n---ny---k---? T-- y- n------- k---- T-t y- n-c-n-y- k-u-? --------------------- Tut ye nichnyy̆ klub?
ਕੀ ਇੱਥੇ ਕੋਈ ਪੱਬ ਹੈ? Т-т є--ивн-? Т-- є п----- Т-т є п-в-а- ------------ Тут є пивна? 0
T-t ye-py-n-? T-- y- p----- T-t y- p-v-a- ------------- Tut ye pyvna?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? Щ- -------і в-е--рі-- -----і? Щ- с------- в------ в т------ Щ- с-о-о-н- в-е-е-і в т-а-р-? ----------------------------- Що сьогодні ввечері в театрі? 0
S-ch- s-----n- vvec-e-i-v -ea-ri? S---- s------- v------- v t------ S-c-o s-o-o-n- v-e-h-r- v t-a-r-? --------------------------------- Shcho sʹohodni vvecheri v teatri?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? Що с--г-дні --еч--і-в кі-о? Щ- с------- в------ в к---- Щ- с-о-о-н- в-е-е-і в к-н-? --------------------------- Що сьогодні ввечері в кіно? 0
Sh----sʹ--odni--v-c-e-i-v -i-o? S---- s------- v------- v k---- S-c-o s-o-o-n- v-e-h-r- v k-n-? ------------------------------- Shcho sʹohodni vvecheri v kino?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? Щ- -----дні в---е-і-на-те----ч--н-? Щ- с------- в------ н- т----------- Щ- с-о-о-н- в-е-е-і н- т-л-б-ч-н-і- ----------------------------------- Що сьогодні ввечері на телебаченні? 0
Shc---s----d-----e--eri -a -----a-----i? S---- s------- v------- n- t------------ S-c-o s-o-o-n- v-e-h-r- n- t-l-b-c-e-n-? ---------------------------------------- Shcho sʹohodni vvecheri na telebachenni?
ਕੀ ਨਾਟਕ ਦੇ ਹੋਰ ਟਿਕਟ ਹਨ? Є -е квит-и --те--р? Є щ- к----- в т----- Є щ- к-и-к- в т-а-р- -------------------- Є ще квитки в театр? 0
Y- s---e--v-tk--- te-t-? Y- s---- k----- v t----- Y- s-c-e k-y-k- v t-a-r- ------------------------ YE shche kvytky v teatr?
ਕੀ ਫਿਲਮ ਦੇ ਹੋਰ ਟਿਕਟ ਹਨ? Є------ит-и---к-н-? Є щ- к----- в к---- Є щ- к-и-к- в к-н-? ------------------- Є ще квитки в кіно? 0
YE sh-h--k----- v-k--o? Y- s---- k----- v k---- Y- s-c-e k-y-k- v k-n-? ----------------------- YE shche kvytky v kino?
ਕੀ ਖੇਲ ਦੇ ਹੋਰ ਟਿਕਟ ਹਨ? Є ще кв---и -а --тбо-? Є щ- к----- н- ф------ Є щ- к-и-к- н- ф-т-о-? ---------------------- Є ще квитки на футбол? 0
Y- ----e-k---k--------bo-? Y- s---- k----- n- f------ Y- s-c-e k-y-k- n- f-t-o-? -------------------------- YE shche kvytky na futbol?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я----ів----/ -о-іл----с-діт- ----у. Я х---- б- / х----- б с----- з----- Я х-т-в б- / х-т-л- б с-д-т- з-а-у- ----------------------------------- Я хотів би / хотіла б сидіти ззаду. 0
YA--hoti- b--/ k-otila-- sy--t- z--du. Y- k----- b- / k------ b s----- z----- Y- k-o-i- b- / k-o-i-a b s-d-t- z-a-u- -------------------------------------- YA khotiv by / khotila b sydity zzadu.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я --тів----- --ті-а ---ид--и----не-уд- п--ере-и--. Я х---- б- / х----- б с----- д-------- п---------- Я х-т-в б- / х-т-л- б с-д-т- д---е-у-ь п-с-р-д-н-. -------------------------------------------------- Я хотів би / хотіла б сидіти де-небудь посередині. 0
YA k-otiv--y-- -h----a---s----y-de--e-udʹ -o--redy-i. Y- k----- b- / k------ b s----- d-------- p---------- Y- k-o-i- b- / k-o-i-a b s-d-t- d---e-u-ʹ p-s-r-d-n-. ----------------------------------------------------- YA khotiv by / khotila b sydity de-nebudʹ poseredyni.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я-хо--- би /---т-ла ----діти-с----ду. Я х---- б- / х----- б с----- с------- Я х-т-в б- / х-т-л- б с-д-т- с-е-е-у- ------------------------------------- Я хотів би / хотіла б сидіти спереду. 0
YA kho-iv--- / ---ti-a-- ---i-y -pe-ed-. Y- k----- b- / k------ b s----- s------- Y- k-o-i- b- / k-o-i-a b s-d-t- s-e-e-u- ---------------------------------------- YA khotiv by / khotila b sydity speredu.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? Що-ви мо-е-----н- -орек-----у-а-и? Щ- в- м----- м--- п--------------- Щ- в- м-ж-т- м-н- п-р-к-м-н-у-а-и- ---------------------------------- Що ви можете мені порекомендувати? 0
Shcho--y -oz--t-------p-r-ko--nduv---? S---- v- m------ m--- p--------------- S-c-o v- m-z-e-e m-n- p-r-k-m-n-u-a-y- -------------------------------------- Shcho vy mozhete meni porekomenduvaty?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? К--и п-----єтьс----с-а-а? К--- п---------- в------- К-л- п-ч-н-є-ь-я в-с-а-а- ------------------------- Коли починається вистава? 0
K--- poc---ayet--ya-vy-ta--? K--- p------------- v------- K-l- p-c-y-a-e-ʹ-y- v-s-a-a- ---------------------------- Koly pochynayetʹsya vystava?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? Ч---ож--е-в------т- -е-і-к-----? Ч- м----- в- к----- м--- к------ Ч- м-ж-т- в- к-п-т- м-н- к-и-о-? -------------------------------- Чи можете ви купити мені квиток? 0
C-y ---h-te vy-kupy---me-----y-ok? C-- m------ v- k----- m--- k------ C-y m-z-e-e v- k-p-t- m-n- k-y-o-? ---------------------------------- Chy mozhete vy kupyty meni kvytok?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? Т-т-є--е-ода-ік-----ф-клуб? Т-- є н-------- г---- к---- Т-т є н-п-д-л-к г-л-ф к-у-? --------------------------- Тут є неподалік гольф клуб? 0
Tut -e-n-p--al-k-holʹ- -l--? T-- y- n-------- h---- k---- T-t y- n-p-d-l-k h-l-f k-u-? ---------------------------- Tut ye nepodalik holʹf klub?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? Т-- --н--о-ал-к-те-і---- --р-? Т-- є н-------- т------- к---- Т-т є н-п-д-л-к т-н-с-и- к-р-? ------------------------------ Тут є неподалік тенісний корт? 0
T-t-y- --pod-li--t-n-s-yy̆--or-? T-- y- n-------- t-------- k---- T-t y- n-p-d-l-k t-n-s-y-̆ k-r-? -------------------------------- Tut ye nepodalik tenisnyy̆ kort?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? Тут є--еподалі------й-? Т-- є н-------- б------ Т-т є н-п-д-л-к б-с-й-? ----------------------- Тут є неподалік басейн? 0
Tut y---e--dal-----sey-n? T-- y- n-------- b------- T-t y- n-p-d-l-k b-s-y-n- ------------------------- Tut ye nepodalik basey̆n?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...