ਪ੍ਹੈਰਾ ਕਿਤਾਬ

pa ਸੰਖਿਆਂਵਾਂ   »   uk Числа

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [сім]

7 [sim]

Числа

Chysla

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। Я-ра--ю: Я р_____ Я р-х-ю- -------- Я рахую: 0
YA------yu: Y_ r_______ Y- r-k-u-u- ----------- YA rakhuyu:
ਇੱਕ,ਦੋ,ਤਿੰਨ о-и-- -------и о____ д___ т__ о-и-, д-а- т-и -------------- один, два, три 0
odyn, dv-,---y o____ d___ t__ o-y-, d-a- t-y -------------- odyn, dva, try
ਮੈਂ ਗਿਣਦਾ / ਗਿਣਦੀ ਹਾਂ। Я -ах------т---х. Я р____ д_ т_____ Я р-х-ю д- т-ь-х- ----------------- Я рахую до трьох. 0
YA-ra-------o t-ʹ--h. Y_ r______ d_ t______ Y- r-k-u-u d- t-ʹ-k-. --------------------- YA rakhuyu do trʹokh.
ਮੈਂ ਅੱਗੇ ਗਿਣਦਾ / ਗਿਣਦੀ ਹਾਂ। Я-р-хую дал-: Я р____ д____ Я р-х-ю д-л-: ------------- Я рахую далі: 0
YA ---huyu---l-: Y_ r______ d____ Y- r-k-u-u d-l-: ---------------- YA rakhuyu dali:
ਚਾਰ,ਪੰਜ,ਛੇ Ч-т-ри---’---,----ть, Ч______ п_____ ш_____ Ч-т-р-, п-я-ь- ш-с-ь- --------------------- Чотири, п’ять, шість, 0
C--t-ry- -ʺ-atʹ----i-t-, C_______ p______ s______ C-o-y-y- p-y-t-, s-i-t-, ------------------------ Chotyry, pʺyatʹ, shistʹ,
ਸੱਤ,ਅੱਠ,ਨੌਂ сім- ---ім---е----ь с___ в_____ д______ с-м- в-с-м- д-в-я-ь ------------------- сім, вісім, дев’ять 0
s-m,----i-- -ev----ʹ s___ v_____ d_______ s-m- v-s-m- d-v-y-t- -------------------- sim, visim, devʺyatʹ
ਮੈਂ ਗਿਣਦਾ / ਗਿਣਦੀ ਹਾਂ। Я рах--. Я р_____ Я р-х-ю- -------- Я рахую. 0
YA -a-h-yu. Y_ r_______ Y- r-k-u-u- ----------- YA rakhuyu.
ਤੂੰ ਗਿਣਦਾ / ਗਿਣਦੀ ਹੈਂ। Т--р-х-єш. Т_ р______ Т- р-х-є-. ---------- Ти рахуєш. 0
Ty---k----sh. T_ r_________ T- r-k-u-e-h- ------------- Ty rakhuyesh.
ਉਹ ਗਿਣਦਾ ਹੈ। Він----у-. В__ р_____ В-н р-х-є- ---------- Він рахує. 0
Vin --kh---. V__ r_______ V-n r-k-u-e- ------------ Vin rakhuye.
ਇੱਕ। ਪਹਿਲਾ / ਪਹਿਲੀ / ਪਹਿਲੇ। О-ин.-Перший. О____ П______ О-и-. П-р-и-. ------------- Один. Перший. 0
Ody-. P--shy-̆. O____ P_______ O-y-. P-r-h-y-. --------------- Odyn. Pershyy̆.
ਦੋ। ਦੂਜਾ / ਦੂਜੀ / ਦੂਜੇ। Д--.-Дру-и-. Д___ Д______ Д-а- Д-у-и-. ------------ Два. Другий. 0
Dva. Dr---y̆. D___ D______ D-a- D-u-y-̆- ------------- Dva. Druhyy̆.
ਤਿੰਨ। ਤੀਜਾ / ਤੀਜੀ / ਤੀਜੇ। Т-и- ---т--. Т___ Т______ Т-и- Т-е-і-. ------------ Три. Третій. 0
T--.-T------. T___ T______ T-y- T-e-i-̆- ------------- Try. Tretiy̆.
ਚਾਰ। ਚੌਥਾ / ਚੌਥੀ / ਚੌਥੇ। Чотири- -е-верти-. Ч______ Ч_________ Ч-т-р-. Ч-т-е-т-й- ------------------ Чотири. Четвертий. 0
C----ry.-Che--e-t-y-. C_______ C__________ C-o-y-y- C-e-v-r-y-̆- --------------------- Chotyry. Chetvertyy̆.
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। П-ят---П’ят-й. П_____ П______ П-я-ь- П-я-и-. -------------- П’ять. П’ятий. 0
Pʺ---ʹ- Pʺy--y-̆. P______ P_______ P-y-t-. P-y-t-y-. ----------------- Pʺyatʹ. Pʺyatyy̆.
ਛੇ। ਛੇਵਾਂ / ਛੇਵੀਂ / ਛੇਵੇਂ Ш--ть- Шо--и-. Ш_____ Ш______ Ш-с-ь- Ш-с-и-. -------------- Шість. Шостий. 0
S-is-ʹ. ------y̆. S______ S_______ S-i-t-. S-o-t-y-. ----------------- Shistʹ. Shostyy̆.
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। С--.-С-ом--. С___ С______ С-м- С-о-и-. ------------ Сім. Сьомий. 0
S----S-om-y-. S___ S______ S-m- S-o-y-̆- ------------- Sim. Sʹomyy̆.
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। Віс--. Во-ь-и-. В_____ В_______ В-с-м- В-с-м-й- --------------- Вісім. Восьмий. 0
V-s-----o-----̆. V_____ V_______ V-s-m- V-s-m-y-. ---------------- Visim. Vosʹmyy̆.
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। Де--я----Дев-ят--. Д_______ Д________ Д-в-я-ь- Д-в-я-и-. ------------------ Дев’ять. Дев’ятий. 0
Dev--at----e-------̆. D________ D_________ D-v-y-t-. D-v-y-t-y-. --------------------- Devʺyatʹ. Devʺyatyy̆.

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!