ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   uk Ставити запитання 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [шістдесят два]

62 [shistdesyat dva]

Ставити запитання 1

Stavyty zapytannya 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਸਿੱਖਣਾ Вчитися В______ В-и-и-я ------- Вчитися 0
V-------a V________ V-h-t-s-a --------- Vchytysya
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? У-ні--а-----вч-тьс-? У___ б_____ в_______ У-н- б-г-т- в-а-ь-я- -------------------- Учні багато вчаться? 0
U-h-- ba-ato-vch---s--? U____ b_____ v_________ U-h-i b-h-t- v-h-t-s-a- ----------------------- Uchni bahato vchatʹsya?
ਨਹੀਂ,ਉਹ ਘੱਟ ਸਿੱਖ ਰਹੇ ਹਨ। Н-,-вон- в-а--с- --ло. Н__ в___ в______ м____ Н-, в-н- в-а-ь-я м-л-. ---------------------- Ні, вони вчаться мало. 0
Ni----n- -cha---ya-----. N__ v___ v________ m____ N-, v-n- v-h-t-s-a m-l-. ------------------------ Ni, vony vchatʹsya malo.
ਪ੍ਰਸ਼ਨ ਪੁੱਛਣਾ Запит-ва-и З_________ З-п-т-в-т- ---------- Запитувати 0
Z--yt-vaty Z_________ Z-p-t-v-t- ---------- Zapytuvaty
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? Ви------ -а-ит---е --ит---? В_ ч____ з________ в_______ В- ч-с-о з-п-т-є-е в-и-е-я- --------------------------- Ви часто запитуєте вчителя? 0
Vy -----o z-p--uye-e --h-te---? V_ c_____ z_________ v_________ V- c-a-t- z-p-t-y-t- v-h-t-l-a- ------------------------------- Vy chasto zapytuyete vchytelya?
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। Ні, ---е--а--о йог------т--. Н__ я н_ ч____ й___ з_______ Н-, я н- ч-с-о й-г- з-п-т-ю- ---------------------------- Ні, я не часто його запитую. 0
Ni, -- ---cha-to -̆-ho za----y-. N__ y_ n_ c_____ y̆___ z________ N-, y- n- c-a-t- y-o-o z-p-t-y-. -------------------------------- Ni, ya ne chasto y̆oho zapytuyu.
ਉੱਤਰ ਦੇਣਾ В--п-в--а-и В__________ В-д-о-і-а-и ----------- Відповідати 0
V-dp--id-ty V__________ V-d-o-i-a-y ----------- Vidpovidaty
ਕਿਰਪਾ ਕਰਕੇ ਉੱਤਰ ਦਿਓ। Ві-по-і--й----б-дь---с--. В____________ б__________ В-д-о-і-а-т-, б-д---а-к-. ------------------------- Відповідайте, будь-ласка. 0
V-d---ida--t-, bu---las-a. V____________ b__________ V-d-o-i-a-̆-e- b-d---a-k-. -------------------------- Vidpoviday̆te, budʹ-laska.
ਮੈਂ ਉੱਤਰ ਦਿੰਦਾ / ਦਿੰਦੀ ਹਾਂ। Я--ід--віда-. Я в__________ Я в-д-о-і-а-. ------------- Я відповідаю. 0
Y- v-dpov-da-u. Y_ v___________ Y- v-d-o-i-a-u- --------------- YA vidpovidayu.
ਕੰਮ ਕਰਨਾ П-ац---ти П________ П-а-ю-а-и --------- Працювати 0
Prat-y-v--y P__________ P-a-s-u-a-y ----------- Pratsyuvaty
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? Він-за-аз п-ацює? В__ з____ п______ В-н з-р-з п-а-ю-? ----------------- Він зараз працює? 0
V----ara---ratsy-y-? V__ z____ p_________ V-n z-r-z p-a-s-u-e- -------------------- Vin zaraz pratsyuye?
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। Так---ін-з-р-- п-----. Т___ в__ з____ п______ Т-к- в-н з-р-з п-а-ю-. ---------------------- Так, він зараз працює. 0
T-k, v-n -------r--sy-y-. T___ v__ z____ p_________ T-k- v-n z-r-z p-a-s-u-e- ------------------------- Tak, vin zaraz pratsyuye.
ਆਉਣਾ П------ти П________ П-и-о-и-и --------- Приходити 0
P-ykhodyty P_________ P-y-h-d-t- ---------- Prykhodyty
ਕੀ ਤੁਸੀਂ ਆ ਰਹੇ ਹੋ? Ви -д---? В_ й_____ В- й-е-е- --------- Ви йдете? 0
Vy-y---te? V_ y̆_____ V- y-d-t-? ---------- Vy y̆dete?
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। Т--, ---зара--п---де--. Т___ м_ з____ п________ Т-к- м- з-р-з п-и-д-м-. ----------------------- Так, ми зараз прийдемо. 0
T-k, -y zar-- ----̆dem-. T___ m_ z____ p________ T-k- m- z-r-z p-y-̆-e-o- ------------------------ Tak, my zaraz pryy̆demo.
ਰਹਿਣਾ Ж-ти Ж___ Ж-т- ---- Жити 0
Zhyty Z____ Z-y-y ----- Zhyty
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? В------т- ---ер-і-і? В_ ж_____ в Б_______ В- ж-в-т- в Б-р-і-і- -------------------- Ви живете в Берліні? 0
V---h-v----- --rl---? V_ z______ v B_______ V- z-y-e-e v B-r-i-i- --------------------- Vy zhyvete v Berlini?
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। Т-к,-я-ж----в --рлі-і. Т___ я ж___ в Б_______ Т-к- я ж-в- в Б-р-і-і- ---------------------- Так, я живу в Берліні. 0
Tak- ---zhyv- v---rlin-. T___ y_ z____ v B_______ T-k- y- z-y-u v B-r-i-i- ------------------------ Tak, ya zhyvu v Berlini.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!