ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   uk Щось обґрунтовувати 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [сімдесят п’ять]

75 [simdesyat pʺyatʹ]

Щось обґрунтовувати 1

[Shchosʹ obgruntovuvaty 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? Чо----и -е-п-----ите? Ч--- в- н- п--------- Ч-м- в- н- п-и-о-и-е- --------------------- Чому ви не приходите? 0
C---u -y n---r-k-ody--? C---- v- n- p---------- C-o-u v- n- p-y-h-d-t-? ----------------------- Chomu vy ne prykhodyte?
ਮੌਸਮ ਕਿੰਨਾ ਖਰਾਬ ਹੈ? П----- -уже-------. П----- д--- п------ П-г-д- д-ж- п-г-н-. ------------------- Погода дуже погана. 0
Pohod--d--h--p--a--. P----- d---- p------ P-h-d- d-z-e p-h-n-. -------------------- Pohoda duzhe pohana.
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। Я-н-----йду,-т--у-що по-ода ----н-. Я н- п------ т--- щ- п----- п------ Я н- п-и-д-, т-м- щ- п-г-д- п-г-н-. ----------------------------------- Я не прийду, тому що погода погана. 0
Y- -e pry----- -om--s---- pohod------n-. Y- n- p------- t--- s---- p----- p------ Y- n- p-y-̆-u- t-m- s-c-o p-h-d- p-h-n-. ---------------------------------------- YA ne pryy̆du, tomu shcho pohoda pohana.
ਉਹ ਕਿਉਂ ਨਹੀਂ ਆ ਰਿਹਾ? Чому ві- -е --ихо---ь? Ч--- в-- н- п--------- Ч-м- в-н н- п-и-о-и-ь- ---------------------- Чому він не приходить? 0
C---u-vi- -e --y-ho--tʹ? C---- v-- n- p---------- C-o-u v-n n- p-y-h-d-t-? ------------------------ Chomu vin ne prykhodytʹ?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। В-н--е--а-р-ш-н--. В-- н- з---------- В-н н- з-п-о-е-и-. ------------------ Він не запрошений. 0
V-- ----ap-osh--y-̆. V-- n- z------------ V-n n- z-p-o-h-n-y-. -------------------- Vin ne zaproshenyy̆.
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। В-- не -р-й--,-тому--о--і--н---а-рош--и-. В-- н- п------ т--- щ- в-- н- з---------- В-н н- п-и-д-, т-м- щ- в-н н- з-п-о-е-и-. ----------------------------------------- Він не прийде, тому що він не запрошений. 0
V-- -- p--y--e,-t-m- s-----vi---e ----o--e----. V-- n- p------- t--- s---- v-- n- z------------ V-n n- p-y-̆-e- t-m- s-c-o v-n n- z-p-o-h-n-y-. ----------------------------------------------- Vin ne pryy̆de, tomu shcho vin ne zaproshenyy̆.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? Ч--у -- не п---о--ш? Ч--- т- н- п-------- Ч-м- т- н- п-и-о-и-? -------------------- Чому ти не приходиш? 0
C-o-- t- ---p--k------? C---- t- n- p---------- C-o-u t- n- p-y-h-d-s-? ----------------------- Chomu ty ne prykhodysh?
ਮੇਰੇ ਕੋਲ ਵਕਤ ਨਹੀਂ ਹੈ। Я ----аю час-. Я н- м-- ч---- Я н- м-ю ч-с-. -------------- Я не маю часу. 0
YA--e m-yu ch-s-. Y- n- m--- c----- Y- n- m-y- c-a-u- ----------------- YA ne mayu chasu.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। Я--- --ий--, -ому--- - -е ма----су. Я н- п------ т--- щ- я н- м-- ч---- Я н- п-и-д-, т-м- щ- я н- м-ю ч-с-. ----------------------------------- Я не прийду, тому що я не маю часу. 0
Y--ne -r---d-- t-m- s--ho----ne-m----c-as-. Y- n- p------- t--- s---- y- n- m--- c----- Y- n- p-y-̆-u- t-m- s-c-o y- n- m-y- c-a-u- ------------------------------------------- YA ne pryy̆du, tomu shcho ya ne mayu chasu.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? Чо-у----н- -а-и-аєшс-? Ч--- т- н- з---------- Ч-м- т- н- з-л-ш-є-с-? ---------------------- Чому ти не залишаєшся? 0
C--m--------z--y--a-----ya? C---- t- n- z-------------- C-o-u t- n- z-l-s-a-e-h-y-? --------------------------- Chomu ty ne zalyshayeshsya?
ਮੈਂ ਅਜੇ ਕੰਮ ਕਰਨਾ ਹੈ। Я -о-ин-н --п------ -----ац-ва--. Я п------ / п------ щ- п--------- Я п-в-н-н / п-в-н-а щ- п-а-ю-а-и- --------------------------------- Я повинен / повинна ще працювати. 0
YA---vy----/--ov---a s-c-e-prat-y----y. Y- p------ / p------ s---- p----------- Y- p-v-n-n / p-v-n-a s-c-e p-a-s-u-a-y- --------------------------------------- YA povynen / povynna shche pratsyuvaty.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। Я н- з-лиш-юс-- -о-у щ----по-и----- п-в--н--щ- п--ц--ати. Я н- з--------- т--- щ- я п------ / п------ щ- п--------- Я н- з-л-ш-ю-я- т-м- щ- я п-в-н-н / п-в-н-а щ- п-а-ю-а-и- --------------------------------------------------------- Я не залишаюся, тому що я повинен / повинна ще працювати. 0
Y- n--z--ys---u---- --mu shc-o-ya-povyne--/ -ov--n---hch---rat-yu-a-y. Y- n- z------------ t--- s---- y- p------ / p------ s---- p----------- Y- n- z-l-s-a-u-y-, t-m- s-c-o y- p-v-n-n / p-v-n-a s-c-e p-a-s-u-a-y- ---------------------------------------------------------------------- YA ne zalyshayusya, tomu shcho ya povynen / povynna shche pratsyuvaty.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Ч----в--вж- й--те? Ч--- в- в-- й----- Ч-м- в- в-е й-е-е- ------------------ Чому ви вже йдете? 0
Chomu -y vzh----d--e? C---- v- v--- y------ C-o-u v- v-h- y-d-t-? --------------------- Chomu vy vzhe y̆dete?
ਮੈਂ ਥੱਕ ਗਿਆ / ਗਈ ਹਾਂ। Я-втомл-н-- - втомл---. Я в-------- / в-------- Я в-о-л-н-й / в-о-л-н-. ----------------------- Я втомлений / втомлена. 0
YA vtom-e-yy̆ ------l-na. Y- v--------- / v-------- Y- v-o-l-n-y- / v-o-l-n-. ------------------------- YA vtomlenyy̆ / vtomlena.
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Я йду-----у -- я в-о----и- /--т-м-ен-. Я й--- т--- щ- я в-------- / в-------- Я й-у- т-м- щ- я в-о-л-н-й / в-о-л-н-. -------------------------------------- Я йду, тому що я втомлений / втомлена. 0
Y- ---u--t-m--sh--- ya-v---le-yy- ------len-. Y- y---- t--- s---- y- v--------- / v-------- Y- y-d-, t-m- s-c-o y- v-o-l-n-y- / v-o-l-n-. --------------------------------------------- YA y̆du, tomu shcho ya vtomlenyy̆ / vtomlena.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Чо-- ви -же --е-е? Ч--- в- в-- ї----- Ч-м- в- в-е ї-е-е- ------------------ Чому ви вже їдете? 0
C-om- -- ---e -̈-e--? C---- v- v--- i------ C-o-u v- v-h- i-d-t-? --------------------- Chomu vy vzhe ïdete?
ਬਹੁਤ ਦੇਰ ਚੁੱਕੀ ਹੈ। Вж- п-зно. В-- п----- В-е п-з-о- ---------- Вже пізно. 0
Vzhe-p-z-o. V--- p----- V-h- p-z-o- ----------- Vzhe pizno.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। Я ї-у- -о-у -о-вж----з-о. Я ї--- т--- щ- в-- п----- Я ї-у- т-м- щ- в-е п-з-о- ------------------------- Я їду, тому що вже пізно. 0
Y--ï-u,--om- -h-h- ------i-no. Y- i---- t--- s---- v--- p----- Y- i-d-, t-m- s-c-o v-h- p-z-o- ------------------------------- YA ïdu, tomu shcho vzhe pizno.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...