ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   uk Модальні дієслова у минулому 2

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

88 [вісімдесят вісім]

88 [visimdesyat visim]

Модальні дієслова у минулому 2

[Modalʹni diyeslova u mynulomu 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। М-- --н--- х-тів----ити-я-л----о-. М-- с-- н- х---- б------- л------- М-й с-н н- х-т-в б-в-т-с- л-л-к-ю- ---------------------------------- Мій син не хотів бавитися лялькою. 0
Miy--sy- ---kh-t---b---t--ya-l-al--o--. M--- s-- n- k----- b-------- l--------- M-y- s-n n- k-o-i- b-v-t-s-a l-a-ʹ-o-u- --------------------------------------- Miy̆ syn ne khotiv bavytysya lyalʹkoyu.
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। М-я-д-чк- не хо-іла---ат- --футбол. М-- д---- н- х----- г---- у ф------ М-я д-ч-а н- х-т-л- г-а-и у ф-т-о-. ----------------------------------- Моя дочка не хотіла грати у футбол. 0
Moya-dochk--n--k-o-------aty - -ut---. M--- d----- n- k------ h---- u f------ M-y- d-c-k- n- k-o-i-a h-a-y u f-t-o-. -------------------------------------- Moya dochka ne khotila hraty u futbol.
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। Моя -ін-а----хотіла-г---- - ш-х--з-----ю. М-- ж---- н- х----- г---- в ш--- з- м---- М-я ж-н-а н- х-т-л- г-а-и в ш-х- з- м-о-. ----------------------------------------- Моя жінка не хотіла грати в шахи зі мною. 0
Moya -hin-a--e-kh--i-- --at--v sha--y--i-mn---. M--- z----- n- k------ h---- v s----- z- m----- M-y- z-i-k- n- k-o-i-a h-a-y v s-a-h- z- m-o-u- ----------------------------------------------- Moya zhinka ne khotila hraty v shakhy zi mnoyu.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। М-- д--и--е -от-л--гу-яти. М-- д--- н- х----- г------ М-ї д-т- н- х-т-л- г-л-т-. -------------------------- Мої діти не хотіли гуляти. 0
Mo-̈-d-t--ne---o-ily-hu---t-. M--- d--- n- k------ h------- M-i- d-t- n- k-o-i-y h-l-a-y- ----------------------------- Moï dity ne khotily hulyaty.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। В-н- -- х-т-ли приб--т- -і--ату. В--- н- х----- п------- к------- В-н- н- х-т-л- п-и-р-т- к-м-а-у- -------------------------------- Вони не хотіли прибрати кімнату. 0
V----n----o-i-y pr-br--- ----atu. V--- n- k------ p------- k------- V-n- n- k-o-i-y p-y-r-t- k-m-a-u- --------------------------------- Vony ne khotily prybraty kimnatu.
ਉਹ ਸੌਣਾ ਨਹੀਂ ਚਾਹੁੰਦੇ ਸਨ। В----не --т---------пат-. В--- н- х----- й-- с----- В-н- н- х-т-л- й-и с-а-и- ------------------------- Вони не хотіли йти спати. 0
V-n-----kh-til- --t- sp-t-. V--- n- k------ y--- s----- V-n- n- k-o-i-y y-t- s-a-y- --------------------------- Vony ne khotily y̆ty spaty.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। Й-му-н- ---н--б-л--ї-ти-м--оз--а. Й--- н- м---- б--- ї--- м-------- Й-м- н- м-ж-а б-л- ї-т- м-р-з-в-. --------------------------------- Йому не можна було їсти морозива. 0
Y̆o-u ne-----n- -ulo--̈--- --r-zyv-. Y---- n- m----- b--- i---- m-------- Y-o-u n- m-z-n- b-l- i-s-y m-r-z-v-. ------------------------------------ Y̆omu ne mozhna bulo ïsty morozyva.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। Й-м---- можн- бу-о-ї-ти ш-к----. Й--- н- м---- б--- ї--- ш------- Й-м- н- м-ж-а б-л- ї-т- ш-к-л-д- -------------------------------- Йому не можна було їсти шоколад. 0
Y̆omu-ne m--h-a---l- ïs-y sh-kola-. Y---- n- m----- b--- i---- s-------- Y-o-u n- m-z-n- b-l- i-s-y s-o-o-a-. ------------------------------------ Y̆omu ne mozhna bulo ïsty shokolad.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। Йо-у-н- -ож-а--у-----т- -у---ок. Й--- н- м---- б--- ї--- ц------- Й-м- н- м-ж-а б-л- ї-т- ц-к-р-к- -------------------------------- Йому не можна було їсти цукерок. 0
Y--mu n- -o-h-a-bul- -̈s-y -s-ker--. Y---- n- m----- b--- i---- t-------- Y-o-u n- m-z-n- b-l- i-s-y t-u-e-o-. ------------------------------------ Y̆omu ne mozhna bulo ïsty tsukerok.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। Я --г / --г-а щ--- -абажа--. Я м-- / м---- щ--- з-------- Я м-г / м-г-а щ-с- з-б-ж-т-. ---------------------------- Я міг / могла щось забажати. 0
YA--i- - ---l---hc---ʹ ----z--t-. Y- m-- / m---- s------ z--------- Y- m-h / m-h-a s-c-o-ʹ z-b-z-a-y- --------------------------------- YA mih / mohla shchosʹ zabazhaty.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। Я -і- / мог-- к--ит--с----о-яг. Я м-- / м---- к----- с--- о---- Я м-г / м-г-а к-п-т- с-б- о-я-. ------------------------------- Я міг / могла купити собі одяг. 0
YA m-- --m--l-----y-- s-b--o--a-. Y- m-- / m---- k----- s--- o----- Y- m-h / m-h-a k-p-t- s-b- o-y-h- --------------------------------- YA mih / mohla kupyty sobi odyah.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। Я-м-г-/ ---л--узя---с-бі---к-р--. Я м-- / м---- у---- с--- ц------- Я м-г / м-г-а у-я-и с-б- ц-к-р-у- --------------------------------- Я міг / могла узяти собі цукерку. 0
Y- -i--/ -oh-a uz--ty -o-i--su--rku. Y- m-- / m---- u----- s--- t-------- Y- m-h / m-h-a u-y-t- s-b- t-u-e-k-. ------------------------------------ YA mih / mohla uzyaty sobi tsukerku.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? Т-бі м--на бул- --ри-и - л-т-к-? Т--- м---- б--- к----- в л------ Т-б- м-ж-а б-л- к-р-т- в л-т-к-? -------------------------------- Тобі можна було курити в літаку? 0
T-bi ---hna bu-o k----- - l-t-k-? T--- m----- b--- k----- v l------ T-b- m-z-n- b-l- k-r-t- v l-t-k-? --------------------------------- Tobi mozhna bulo kuryty v litaku?
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? Тобі м-----б--о --------і----- -иво? Т--- м---- б--- п--- в л------ п---- Т-б- м-ж-а б-л- п-т- в л-к-р-і п-в-? ------------------------------------ Тобі можна було пити в лікарні пиво? 0
T-b- m-z-n--b------t----l-k--ni --v-? T--- m----- b--- p--- v l------ p---- T-b- m-z-n- b-l- p-t- v l-k-r-i p-v-? ------------------------------------- Tobi mozhna bulo pyty v likarni pyvo?
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? Тоб- -о--а --ло-взя-и соба-у---г-тель? Т--- м---- б--- в---- с----- в г------ Т-б- м-ж-а б-л- в-я-и с-б-к- в г-т-л-? -------------------------------------- Тобі можна було взяти собаку в готель? 0
T-bi-----na--u-o -z-a-y -ob-ku-v ho-e-ʹ? T--- m----- b--- v----- s----- v h------ T-b- m-z-n- b-l- v-y-t- s-b-k- v h-t-l-? ---------------------------------------- Tobi mozhna bulo vzyaty sobaku v hotelʹ?
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? Н- -ані---а---іт- м---- д-вг--зал--атис-----ворі. Н- к-------- д--- м---- д---- з--------- н------- Н- к-н-к-л-х д-т- м-г-и д-в-о з-л-ш-т-с- н-д-о-і- ------------------------------------------------- На канікулах діти могли довго залишатися надворі. 0
Na --ni--l---------mo-ly------ ---ys--tys-a-n-dvor-. N- k--------- d--- m---- d---- z----------- n------- N- k-n-k-l-k- d-t- m-h-y d-v-o z-l-s-a-y-y- n-d-o-i- ---------------------------------------------------- Na kanikulakh dity mohly dovho zalyshatysya nadvori.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। В--- -о--- -овг--гр-ти у дв-рі. В--- м---- д---- г---- у д----- В-н- м-г-и д-в-о г-а-и у д-о-і- ------------------------------- Вони могли довго грати у дворі. 0
Vo-y-m---y d--h- -r----u-d-ori. V--- m---- d---- h---- u d----- V-n- m-h-y d-v-o h-a-y u d-o-i- ------------------------------- Vony mohly dovho hraty u dvori.
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। Вони --гл---о--о -е -----. В--- м---- д---- н- с----- В-н- м-г-и д-в-о н- с-а-и- -------------------------- Вони могли довго не спати. 0
V-ny--o--- --v-- n--s-at-. V--- m---- d---- n- s----- V-n- m-h-y d-v-o n- s-a-y- -------------------------- Vony mohly dovho ne spaty.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...