ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   uk Щось обґрунтовувати 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [сімдесят сім]

77 [simdesyat sim]

Щось обґрунтовувати 3

[Shchosʹ obgruntovuvaty 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? Чом- ----е-ї----тор-а? Чому Ви не їсте торта? Ч-м- В- н- ї-т- т-р-а- ---------------------- Чому Ви не їсте торта? 0
Ch-mu V-----ïste-t-r-a? Chomu Vy ne i-ste torta? C-o-u V- n- i-s-e t-r-a- ------------------------ Chomu Vy ne ïste torta?
ਮੈਂ ਆਪਣਾ ਭਾਰ ਘਟਾਉਣਾ ਹੈ। Я----- -------и. Я мушу схуднути. Я м-ш- с-у-н-т-. ---------------- Я мушу схуднути. 0
Y- -ushu-s-hu--u--. YA mushu skhudnuty. Y- m-s-u s-h-d-u-y- ------------------- YA mushu skhudnuty.
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। Я-йо----е ї---т-м- що-я--ушу с-у--у-и. Я його не їм, тому що я мушу схуднути. Я й-г- н- ї-, т-м- щ- я м-ш- с-у-н-т-. -------------------------------------- Я його не їм, тому що я мушу схуднути. 0
Y----oho--- --m- -om- sh--- -a-m---u -----n---. YA y-oho ne i-m, tomu shcho ya mushu skhudnuty. Y- y-o-o n- i-m- t-m- s-c-o y- m-s-u s-h-d-u-y- ----------------------------------------------- YA y̆oho ne ïm, tomu shcho ya mushu skhudnuty.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? Чо-- В- не п’----пи--? Чому Ви не п’єте пива? Ч-м- В- н- п-є-е п-в-? ---------------------- Чому Ви не п’єте пива? 0
C-o-- ---ne -ʺyet- ---a? Chomu Vy ne pʺyete pyva? C-o-u V- n- p-y-t- p-v-? ------------------------ Chomu Vy ne pʺyete pyva?
ਮੈਂ ਅਜੇ ਗੱਡੀ ਚਲਾਉਣੀ ਹੈ। Я повин-н-/--овин-- -- -х---. Я повинен / повинна ще їхати. Я п-в-н-н / п-в-н-а щ- ї-а-и- ----------------------------- Я повинен / повинна ще їхати. 0
YA-po--ne- ----v-n-a-sh-he----h--y. YA povynen / povynna shche i-khaty. Y- p-v-n-n / p-v-n-a s-c-e i-k-a-y- ----------------------------------- YA povynen / povynna shche ïkhaty.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। Я-йо-о -е-п-ю- тому--о - п-ви-е- / по-и--- -е-їх---. Я його не п’ю, тому що я повинен / повинна ще їхати. Я й-г- н- п-ю- т-м- щ- я п-в-н-н / п-в-н-а щ- ї-а-и- ---------------------------------------------------- Я його не п’ю, тому що я повинен / повинна ще їхати. 0
YA--̆-h- -e----u, -om- sh--o y---o-y-e--/ p----na---che i-k-a-y. YA y-oho ne p'yu, tomu shcho ya povynen / povynna shche i-khaty. Y- y-o-o n- p-y-, t-m- s-c-o y- p-v-n-n / p-v-n-a s-c-e i-k-a-y- ---------------------------------------------------------------- YA y̆oho ne p'yu, tomu shcho ya povynen / povynna shche ïkhaty.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? Чо-- ти--- п--ш --в-? Чому ти не п’єш кави? Ч-м- т- н- п-є- к-в-? --------------------- Чому ти не п’єш кави? 0
Ch-mu--y-n- pʺye-----v-? Chomu ty ne pʺyesh kavy? C-o-u t- n- p-y-s- k-v-? ------------------------ Chomu ty ne pʺyesh kavy?
ਠੰਢੀ ਹੈ। В-на --л-дна. Вона холодна. В-н- х-л-д-а- ------------- Вона холодна. 0
Vo-a -ho--d-a. Vona kholodna. V-n- k-o-o-n-. -------------- Vona kholodna.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। Я її--е---ю- -----що ---а--о-----. Я її не п’ю, тому що вона холодна. Я ї- н- п-ю- т-м- щ- в-н- х-л-д-а- ---------------------------------- Я її не п’ю, тому що вона холодна. 0
YA ï----e-p---, -o-u-sh-ho---n---ho-od-a. YA i-i- ne p'yu, tomu shcho vona kholodna. Y- i-i- n- p-y-, t-m- s-c-o v-n- k-o-o-n-. ------------------------------------------ YA ïï ne p'yu, tomu shcho vona kholodna.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? Чому-т---е--’-- ---? Чому ти не п’єш чаю? Ч-м- т- н- п-є- ч-ю- -------------------- Чому ти не п’єш чаю? 0
Cho-u -y ne--ʺy--- c----? Chomu ty ne pʺyesh chayu? C-o-u t- n- p-y-s- c-a-u- ------------------------- Chomu ty ne pʺyesh chayu?
ਮੇਰੇ ਕੋਲ ਖੰਡ ਨਹੀਂ ਹੈ। Я-не м-- ---р-. Я не маю цукру. Я н- м-ю ц-к-у- --------------- Я не маю цукру. 0
YA ne ma-u -s-k--. YA ne mayu tsukru. Y- n- m-y- t-u-r-. ------------------ YA ne mayu tsukru.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। Я--о-- н- п’-,--о-- ---- не -а---ук-у. Я його не п’ю, тому що я не маю цукру. Я й-г- н- п-ю- т-м- щ- я н- м-ю ц-к-у- -------------------------------------- Я його не п’ю, тому що я не маю цукру. 0
Y--y̆oh--n------- tomu---c-o--a--e -a-u -s-k-u. YA y-oho ne p'yu, tomu shcho ya ne mayu tsukru. Y- y-o-o n- p-y-, t-m- s-c-o y- n- m-y- t-u-r-. ----------------------------------------------- YA y̆oho ne p'yu, tomu shcho ya ne mayu tsukru.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? Ч-му В---- ---е--уп? Чому Ви не їсте суп? Ч-м- В- н- ї-т- с-п- -------------------- Чому Ви не їсте суп? 0
Cho-u Vy -- ïs-- s--? Chomu Vy ne i-ste sup? C-o-u V- n- i-s-e s-p- ---------------------- Chomu Vy ne ïste sup?
ਮੈਂ ਇਹ ਨਹੀਂ ਮੰਗਵਾਇਆ। Я---го -е--а--в--в / -а--вля--. Я його не замовляв / замовляла. Я й-г- н- з-м-в-я- / з-м-в-я-а- ------------------------------- Я його не замовляв / замовляла. 0
YA--̆-ho-n---a-ov-yav-/-z---v---l-. YA y-oho ne zamovlyav / zamovlyala. Y- y-o-o n- z-m-v-y-v / z-m-v-y-l-. ----------------------------------- YA y̆oho ne zamovlyav / zamovlyala.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। Я ---- -е -м--том- -о-я й-г- не за---ля- /-за--вл--а. Я його не їм, тому що я його не замовляв / замовляла. Я й-г- н- ї-, т-м- щ- я й-г- н- з-м-в-я- / з-м-в-я-а- ----------------------------------------------------- Я його не їм, тому що я його не замовляв / замовляла. 0
YA -̆o---ne-i-m--t-mu-s---o y- y-oho-ne zam--l----- z-mo--yala. YA y-oho ne i-m, tomu shcho ya y-oho ne zamovlyav / zamovlyala. Y- y-o-o n- i-m- t-m- s-c-o y- y-o-o n- z-m-v-y-v / z-m-v-y-l-. --------------------------------------------------------------- YA y̆oho ne ïm, tomu shcho ya y̆oho ne zamovlyav / zamovlyala.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? Чом- В- ---їсте----са? Чому Ви не їсте м’яса? Ч-м- В- н- ї-т- м-я-а- ---------------------- Чому Ви не їсте м’яса? 0
Chomu-Vy -- ï--- mʺ-asa? Chomu Vy ne i-ste mʺyasa? C-o-u V- n- i-s-e m-y-s-? ------------------------- Chomu Vy ne ïste mʺyasa?
ਮੈਂ ਸ਼ਾਕਾਹਾਰੀ ਹਾਂ। Я ------рі--ець. Я вегетаріанець. Я в-г-т-р-а-е-ь- ---------------- Я вегетаріанець. 0
YA v--etar-a--tsʹ. YA vehetarianetsʹ. Y- v-h-t-r-a-e-s-. ------------------ YA vehetarianetsʹ.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। Я-н- їм -е, --му що---вег--ар--не-ь. Я не їм це, тому що я вегетаріанець. Я н- ї- ц-, т-м- щ- я в-г-т-р-а-е-ь- ------------------------------------ Я не їм це, тому що я вегетаріанець. 0
Y- n- -̈m--se- -omu -h--o -a---h--------t-ʹ. YA ne i-m tse, tomu shcho ya vehetarianetsʹ. Y- n- i-m t-e- t-m- s-c-o y- v-h-t-r-a-e-s-. -------------------------------------------- YA ne ïm tse, tomu shcho ya vehetarianetsʹ.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...