ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   kk giving reasons

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [жетпіс бес]

75 [jetpis bes]

giving reasons

[Birnärseni negizdew 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? Сіз нег------е-сіз? С-- н--- к--------- С-з н-г- к-л-е-с-з- ------------------- Сіз неге келмейсіз? 0
S-z---ge ---me-siz? S-- n--- k--------- S-z n-g- k-l-e-s-z- ------------------- Siz nege kelmeysiz?
ਮੌਸਮ ਕਿੰਨਾ ਖਰਾਬ ਹੈ? А-----йы-өте--ашар. А------- ө-- н----- А-а-р-й- ө-е н-ш-р- ------------------- Ауа-райы өте нашар. 0
Aw---a-ı öt----ş--. A------- ö-- n----- A-a-r-y- ö-e n-ş-r- ------------------- Awa-rayı öte naşar.
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। М-н -ел-ей-і-, ----бі-а---райы со-да----ша-. М-- к--------- с----- а------- с----- н----- М-н к-л-е-м-н- с-б-б- а-а-р-й- с-н-а- н-ш-р- -------------------------------------------- Мен келмеймін, себебі ауа-райы сондай нашар. 0
M-- -el---mi-- s-b--- a-a--a---son-ay-na--r. M-- k--------- s----- a------- s----- n----- M-n k-l-e-m-n- s-b-b- a-a-r-y- s-n-a- n-ş-r- -------------------------------------------- Men kelmeymin, sebebi awa-rayı sonday naşar.
ਉਹ ਕਿਉਂ ਨਹੀਂ ਆ ਰਿਹਾ? О--не-- к--м--ді? О- н--- к-------- О- н-г- к-л-е-д-? ----------------- Ол неге келмейді? 0
Ol ne-e -e--e-di? O- n--- k-------- O- n-g- k-l-e-d-? ----------------- Ol nege kelmeydi?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। О-- -а----ан---қ. О-- ш------- ж--- О-ы ш-қ-р-а- ж-қ- ----------------- Оны шақырған жоқ. 0
O-------r--n--o-. O-- ş------- j--- O-ı ş-q-r-a- j-q- ----------------- Onı şaqırğan joq.
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। Ол к-лм---і, с-беб- -н- ш----ған ж--. О- к-------- с----- о-- ш------- ж--- О- к-л-е-д-, с-б-б- о-ы ш-қ-р-а- ж-қ- ------------------------------------- Ол келмейді, себебі оны шақырған жоқ. 0
O---e-me-d-,-s-b-b- -n---aqı-ğan jo-. O- k-------- s----- o-- ş------- j--- O- k-l-e-d-, s-b-b- o-ı ş-q-r-a- j-q- ------------------------------------- Ol kelmeydi, sebebi onı şaqırğan joq.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? Се---е-е келме-с--? С-- н--- к--------- С-н н-г- к-л-е-с-ң- ------------------- Сен неге келмейсің? 0
Se- -e----e-m-y-iñ? S-- n--- k--------- S-n n-g- k-l-e-s-ñ- ------------------- Sen nege kelmeysiñ?
ਮੇਰੇ ਕੋਲ ਵਕਤ ਨਹੀਂ ਹੈ। Ме--ң у-қ--ым-ж-қ. М---- у------ ж--- М-н-ң у-қ-т-м ж-қ- ------------------ Менің уақытым жоқ. 0
Me-iñ -aqıt-m--o-. M---- w------ j--- M-n-ñ w-q-t-m j-q- ------------------ Meniñ waqıtım joq.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। М-- -е--еймін,-се--бі -ен----ақ-т-м--оқ. М-- к--------- с----- м---- у------ ж--- М-н к-л-е-м-н- с-б-б- м-н-ң у-қ-т-м ж-қ- ---------------------------------------- Мен келмеймін, себебі менің уақытым жоқ. 0
Me---el-e--in- --b--i-m--iñ waq-tım-joq. M-- k--------- s----- m---- w------ j--- M-n k-l-e-m-n- s-b-b- m-n-ñ w-q-t-m j-q- ---------------------------------------- Men kelmeymin, sebebi meniñ waqıtım joq.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? С-н---г---а--а--ың? С-- н--- қ--------- С-н н-г- қ-л-а-с-ң- ------------------- Сен неге қалмайсың? 0
Se- -ege----may--ñ? S-- n--- q--------- S-n n-g- q-l-a-s-ñ- ------------------- Sen nege qalmaysıñ?
ਮੈਂ ਅਜੇ ਕੰਮ ਕਰਨਾ ਹੈ। М-ған -лі ----с -сте--ке---. М---- ә-- ж---- і---- к----- М-ғ-н ә-і ж-м-с і-т-у к-р-к- ---------------------------- Маған әлі жұмыс істеу керек. 0
M-ğ----l---u--s ist-w ---e-. M---- ä-- j---- i---- k----- M-ğ-n ä-i j-m-s i-t-w k-r-k- ---------------------------- Mağan äli jumıs istew kerek.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। М----алма-м-н-----е-і--------л- -ұ-ыс-істеу -ер-к. М-- қ--------- с----- м---- ә-- ж---- і---- к----- М-н қ-л-а-м-н- с-б-б- м-ғ-н ә-і ж-м-с і-т-у к-р-к- -------------------------------------------------- Мен қалмаймын, себебі маған әлі жұмыс істеу керек. 0
Men-q-lmaym-n---------mağ-n --i --m-- -st----e--k. M-- q--------- s----- m---- ä-- j---- i---- k----- M-n q-l-a-m-n- s-b-b- m-ğ-n ä-i j-m-s i-t-w k-r-k- -------------------------------------------------- Men qalmaymın, sebebi mağan äli jumıs istew kerek.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? С-- ---- е----к-ті- ба-асы-? С-- н--- е--- к---- б------- С-з н-г- е-т- к-т-п б-р-с-з- ---------------------------- Сіз неге ерте кетіп барасыз? 0
S-z--e---er-- k-t-p-baras--? S-- n--- e--- k---- b------- S-z n-g- e-t- k-t-p b-r-s-z- ---------------------------- Siz nege erte ketip barasız?
ਮੈਂ ਥੱਕ ਗਿਆ / ਗਈ ਹਾਂ। Ме--ш-р--ды-. М-- ш-------- М-н ш-р-а-ы-. ------------- Мен шаршадым. 0
Me- --rşa---. M-- ş-------- M-n ş-r-a-ı-. ------------- Men şarşadım.
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Мен----е-ін, се--б--ш-рш-д-м. М-- к------- с----- ш-------- М-н к-т-м-н- с-б-б- ш-р-а-ы-. ----------------------------- Мен кетемін, себебі шаршадым. 0
Me--k-te--n, s--eb--ş--ş-dım. M-- k------- s----- ş-------- M-n k-t-m-n- s-b-b- ş-r-a-ı-. ----------------------------- Men ketemin, sebebi şarşadım.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? С-з--е-- --те---ті- ба----з? С-- н--- е--- к---- б------- С-з н-г- е-т- к-т-п б-р-с-з- ---------------------------- Сіз неге ерте кетіп барасыз? 0
Siz--e-e-e--- --t-----ra-ız? S-- n--- e--- k---- b------- S-z n-g- e-t- k-t-p b-r-s-z- ---------------------------- Siz nege erte ketip barasız?
ਬਹੁਤ ਦੇਰ ਚੁੱਕੀ ਹੈ। Ке- -ол-п --тт-. К-- б---- к----- К-ш б-л-п к-т-і- ---------------- Кеш болып кетті. 0
K-ş b---- --t-i. K-- b---- k----- K-ş b-l-p k-t-i- ---------------- Keş bolıp ketti.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। Мен-------н,-се--б---еш б-лып к--ті. М-- к------- с----- к-- б---- к----- М-н к-т-м-н- с-б-б- к-ш б-л-п к-т-і- ------------------------------------ Мен кетемін, себебі кеш болып кетті. 0
Me- --t--i-, sebe-i---ş----ıp---tti. M-- k------- s----- k-- b---- k----- M-n k-t-m-n- s-b-b- k-ş b-l-p k-t-i- ------------------------------------ Men ketemin, sebebi keş bolıp ketti.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...