ਪ੍ਹੈਰਾ ਕਿਤਾਬ

ਕਿਸੇ ਗੱਲ ਦਾ ਤਰਕ ਦੇਣਾ 1   »   ‫לתרץ משהו 1‬

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

‫75 [שבעים וחמש]‬

75 [shiv\'im w\'xamesh]

+

‫לתרץ משהו 1‬

[letarets mashehu 1]

ਤੁਸੀਂ ਟੈਕਸਟ ਨੂੰ ਦੇਖਣ ਲਈ ਹਰੇਕ ਖਾਲੀ ’ਤੇ ਕਲਿੱਕ ਕਰ ਸਕਦੇ ਹੋ ਜਾਂ:   

ਪੰਜਾਬੀ ਹਿਬਰੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? ‫מ--- א- / ה ל- ב- / ה?‬ ‫מדוע את / ה לא בא / ה?‬ 0
ma---- a---/a- l- b-/b----? madu'a atah/at lo ba/ba'ah?
+
ਮੌਸਮ ਕਿੰਨਾ ਖਰਾਬ ਹੈ? ‫מ-- ה----- כ- כ- ר-.‬ ‫מזג האוויר כל כך רע.‬ 0
me--- h------ k-- k--- r-. mezeg ha'awir kol kakh ra.
+
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। ‫א-- ל- ב- / ה כ- מ-- ה----- כ- כ- ר-.‬ ‫אני לא בא / ה כי מזג האוויר כל כך רע.‬ 0
an- l- b-/b---- k- m---- h------ k-- k--- r. ani lo ba/ba'ah ki mezeg ha'awir kol kakh r.
+
     
ਉਹ ਕਿਉਂ ਨਹੀਂ ਆ ਰਿਹਾ? ‫מ--- ה-- ל- ב-?‬ ‫מדוע הוא לא בא?‬ 0
ma---- h- l- b-? madu'a hu lo ba?
+
ਉਸਨੂੰ ਸੱਦਾ ਨਹੀਂ ਦਿੱਤਾ ਗਿਆ। ‫ה-- ל- ה----.‬ ‫הוא לא הוזמן.‬ 0
hu l- h-----. hu lo huzman.
+
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। ‫ה-- ל- ב- כ- ה-- ל- ה----.‬ ‫הוא לא בא כי הוא לא הוזמן.‬ 0
hu l- b- k- h- l- h-----. hu lo ba ki hu lo huzman.
+
     
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? ‫מ--- א- / ה ל- ב- / ה?‬ ‫מדוע את / ה לא בא / ה?‬ 0
ma---- a---/a- l- b-/b----? madu'a atah/at lo ba/ba'ah?
+
ਮੇਰੇ ਕੋਲ ਵਕਤ ਨਹੀਂ ਹੈ। ‫א-- ל- ז--.‬ ‫אין לי זמן.‬ 0
ey- l- z---. eyn li zman.
+
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। ‫א-- ל- ב- / ה כ- א-- ל- ז--.‬ ‫אני לא בא / ה כי אין לי זמן.‬ 0
an- l- b-/b---- k- e-- l- z---. ani lo ba/ba'ah ki eyn li zman.
+
     
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? ‫מ--- א- / ה ל- נ---- / ת?‬ ‫מדוע את / ה לא נישאר / ת?‬ 0
ma---- a---/a- l- n------/n--------? madu'a atah/at lo nish'ar/nish'eret?
+
ਮੈਂ ਅਜੇ ਕੰਮ ਕਰਨਾ ਹੈ। ‫א-- מ---- / ה ל----.‬ ‫אני מוכרח / ה לעבוד.‬ 0
an- m------/m-------- l------. ani mukhrax/mukhraxah la'avod.
+
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। ‫א-- ל- נ--- / ת כ- א-- מ---- / ה ל----.‬ ‫אני לא נשאר / ת כי אני מוכרח / ה לעבוד.‬ 0
an- l- n------/n-------- k- a-- m------/m-------- l------. ani lo nish'ar/nish'eret ki ani mukhrax/mukhraxah la'avod.
+
     
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ‫מ--- א- / ה כ-- ה--- / ת?‬ ‫מדוע את / ה כבר הולך / ת?‬ 0
ma---- a---/a- k--- h-----/h-------? madu'a atah/at kvar holekh/holekhet?
+
ਮੈਂ ਥੱਕ ਗਿਆ / ਗਈ ਹਾਂ। ‫א-- ע--- / ה.‬ ‫אני עייף / ה.‬ 0
an- a---/a-----. ani ayef/ayefah.
+
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। ‫א-- ה--- / ת כ- א-- ע--- / ה.‬ ‫אני הולך / ת כי אני עייף / ה.‬ 0
an- h-----/h------- k- a-- a---/a-----. ani holekh/holekhet ki ani ayef/ayefah.
+
     
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ‫מ--- א- / ה כ-- נ--- / ת?‬ ‫מדוע את / ה כבר נוסע / ת?‬ 0
ma-- a---/a- k--- n-----/n------? madu atah/at kvar nose'a/nosa'at?
+
ਬਹੁਤ ਦੇਰ ਚੁੱਕੀ ਹੈ। ‫כ-- מ----.‬ ‫כבר מאוחר.‬ 0
kv-- m------. kvar me'uxar.
+
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। ‫א-- נ--- / ת כ- כ-- מ----.‬ ‫אני נוסע / ת כי כבר מאוחר.‬ 0
an- n-----/n------ k- k--- m------. ani nose'a/nosa'at ki kvar me'uxar.
+
     

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...