ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   bg Прилагателни 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [осемдесет]

80 [osemdeset]

Прилагателни 3

Prilagatelni 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। Тя-и----у-е. Т_ и__ к____ Т- и-а к-ч-. ------------ Тя има куче. 0
Tya-ima ----e. T__ i__ k_____ T-a i-a k-c-e- -------------- Tya ima kuche.
ਕੁੱਤਾ ਵੱਡਾ ਹੈ। К--е---е -о-я--. К_____ е г______ К-ч-т- е г-л-м-. ---------------- Кучето е голямо. 0
Ku-he-o y--go--a-o. K______ y_ g_______ K-c-e-o y- g-l-a-o- ------------------- Kucheto ye golyamo.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। Тя--ма---л-мо-куче. Т_ и__ г_____ к____ Т- и-а г-л-м- к-ч-. ------------------- Тя има голямо куче. 0
T-- i---gol---- ku-he. T__ i__ g______ k_____ T-a i-a g-l-a-o k-c-e- ---------------------- Tya ima golyamo kuche.
ਉਸਦਾ ਇੱਕ ਘਰ ਹੈ। Тя -ма-къ-а. Т_ и__ к____ Т- и-а к-щ-. ------------ Тя има къща. 0
Tya im--kysh-h-. T__ i__ k_______ T-a i-a k-s-c-a- ---------------- Tya ima kyshcha.
ਘਰ ਛੋਟਾ ਹੈ। Къщ-т----м-л--. К_____ е м_____ К-щ-т- е м-л-а- --------------- Къщата е малка. 0
K-s-c-a----e -alka. K________ y_ m_____ K-s-c-a-a y- m-l-a- ------------------- Kyshchata ye malka.
ਉਸਦਾ ਘਰ ਛੋਟਾ ਹੈ। Тя и-а-м-л-а къ--. Т_ и__ м____ к____ Т- и-а м-л-а к-щ-. ------------------ Тя има малка къща. 0
Ty--ima -al-a ---h-ha. T__ i__ m____ k_______ T-a i-a m-l-a k-s-c-a- ---------------------- Tya ima malka kyshcha.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। Той-- ----д----в ----л. Т__ е о_______ в х_____ Т-й е о-с-д-а- в х-т-л- ----------------------- Той е отседнал в хотел. 0
T-- y--otsedna- v k----l. T__ y_ o_______ v k______ T-y y- o-s-d-a- v k-o-e-. ------------------------- Toy ye otsednal v khotel.
ਹੋਟਲ ਸਸਤਾ ਹੈ। Х----ъ- - -вт--. Х______ е е_____ Х-т-л-т е е-т-н- ---------------- Хотелът е евтин. 0
Kh---ly--ye --v-i-. K_______ y_ y______ K-o-e-y- y- y-v-i-. ------------------- Khotelyt ye yevtin.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। Т-й --отс---а--- е------от--. Т__ е о_______ в е____ х_____ Т-й е о-с-д-а- в е-т-н х-т-л- ----------------------------- Той е отседнал в евтин хотел. 0
Toy ye o-s--na-----e---- -hotel. T__ y_ o_______ v y_____ k______ T-y y- o-s-d-a- v y-v-i- k-o-e-. -------------------------------- Toy ye otsednal v yevtin khotel.
ਉਸਦੇ ਕੋਲ ਇੱਕ ਗੱਡੀ ਹੈ। Т-й --а-к-ла. Т__ и__ к____ Т-й и-а к-л-. ------------- Той има кола. 0
T-y --a-k--a. T__ i__ k____ T-y i-a k-l-. ------------- Toy ima kola.
ਗੱਡੀ ਮਹਿੰਗੀ ਹੈ। Кола-а - ск-па. К_____ е с_____ К-л-т- е с-ъ-а- --------------- Колата е скъпа. 0
K--a-a-y- s----. K_____ y_ s_____ K-l-t- y- s-y-a- ---------------- Kolata ye skypa.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। Т-й-----с--п--к--а. Т__ и__ с____ к____ Т-й и-а с-ъ-а к-л-. ------------------- Той има скъпа кола. 0
T-y--ma s-y-a-kol-. T__ i__ s____ k____ T-y i-a s-y-a k-l-. ------------------- Toy ima skypa kola.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। Т---ч--е-ром-н. Т__ ч___ р_____ Т-й ч-т- р-м-н- --------------- Той чете роман. 0
T-y--hete-r-ma-. T__ c____ r_____ T-y c-e-e r-m-n- ---------------- Toy chete roman.
ਨਾਵਲ ਨੀਰਸ ਹੈ। Ро-анъ--- -к-че-. Р______ е с______ Р-м-н-т е с-у-е-. ----------------- Романът е скучен. 0
Ro-a--t ye-s-u-h--. R______ y_ s_______ R-m-n-t y- s-u-h-n- ------------------- Romanyt ye skuchen.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। Т-й чет- -----н----а-. Т__ ч___ с_____ р_____ Т-й ч-т- с-у-е- р-м-н- ---------------------- Той чете скучен роман. 0
T---ch-t- -ku--en-----n. T__ c____ s______ r_____ T-y c-e-e s-u-h-n r-m-n- ------------------------ Toy chete skuchen roman.
ਉਹ ਇੱਕ ਫਿਲਮ ਦੇਖ ਰਹੀ ਹੈ। Тя-г-е-а-ф-лм. Т_ г____ ф____ Т- г-е-а ф-л-. -------------- Тя гледа филм. 0
Tya-----a -il-. T__ g____ f____ T-a g-e-a f-l-. --------------- Tya gleda film.
ਫਿਲਮ ਦਿਲਚਸਪ ਹੈ। Филмът-е н----г--т. Ф_____ е н_________ Ф-л-ъ- е н-п-е-н-т- ------------------- Филмът е напрегнат. 0
F--myt ye --pregnat. F_____ y_ n_________ F-l-y- y- n-p-e-n-t- -------------------- Filmyt ye napregnat.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। Т---леда --п---н---фил-. Т_ г____ н________ ф____ Т- г-е-а н-п-е-н-т ф-л-. ------------------------ Тя гледа напрегнат филм. 0
Tya --e------regn-------. T__ g____ n________ f____ T-a g-e-a n-p-e-n-t f-l-. ------------------------- Tya gleda napregnat film.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...