ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   sr Придеви 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [осамдесет]

80 [osamdeset]

Придеви 3

Pridevi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। О---и---п--. О__ и__ п___ О-а и-а п-а- ------------ Она има пса. 0
Ona--ma -s-. O__ i__ p___ O-a i-a p-a- ------------ Ona ima psa.
ਕੁੱਤਾ ਵੱਡਾ ਹੈ। П---је-вели-. П__ ј_ в_____ П-с ј- в-л-к- ------------- Пас је велик. 0
Pa- -e-ve-i-. P__ j_ v_____ P-s j- v-l-k- ------------- Pas je velik.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। Он- --а-велико- --а. О__ и__ в______ п___ О-а и-а в-л-к-г п-а- -------------------- Она има великог пса. 0
On--i-- v--i-o--p-a. O__ i__ v______ p___ O-a i-a v-l-k-g p-a- -------------------- Ona ima velikog psa.
ਉਸਦਾ ਇੱਕ ਘਰ ਹੈ। Он- и-- ку-у. О__ и__ к____ О-а и-а к-ћ-. ------------- Она има кућу. 0
On------kuc--. O__ i__ k____ O-a i-a k-c-u- -------------- Ona ima kuću.
ਘਰ ਛੋਟਾ ਹੈ। Кућ---- ма--. К___ ј_ м____ К-ћ- ј- м-л-. ------------- Кућа је мала. 0
K--́a -----l-. K___ j_ m____ K-c-a j- m-l-. -------------- Kuća je mala.
ਉਸਦਾ ਘਰ ਛੋਟਾ ਹੈ। О-а-и-а-м--у к-ћу. О__ и__ м___ к____ О-а и-а м-л- к-ћ-. ------------------ Она има малу кућу. 0
On- i-a-ma-u-k----. O__ i__ m___ k____ O-a i-a m-l- k-c-u- ------------------- Ona ima malu kuću.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। Он -тан-је ---о---у. О_ с______ у х______ О- с-а-у-е у х-т-л-. -------------------- Он станује у хотелу. 0
On sta-u-e-- -ote-u. O_ s______ u h______ O- s-a-u-e u h-t-l-. -------------------- On stanuje u hotelu.
ਹੋਟਲ ਸਸਤਾ ਹੈ। Х---- -- ј--т-н. Х____ ј_ ј______ Х-т-л ј- ј-ф-и-. ---------------- Хотел је јефтин. 0
Hotel--e je---n. H____ j_ j______ H-t-l j- j-f-i-. ---------------- Hotel je jeftin.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। Он-с--н-је-у-је--ином -оте--. О_ с______ у ј_______ х______ О- с-а-у-е у ј-ф-и-о- х-т-л-. ----------------------------- Он станује у јефтином хотелу. 0
On--t-n-je ----f-inom -ote--. O_ s______ u j_______ h______ O- s-a-u-e u j-f-i-o- h-t-l-. ----------------------------- On stanuje u jeftinom hotelu.
ਉਸਦੇ ਕੋਲ ਇੱਕ ਗੱਡੀ ਹੈ। О--има --т-. О_ и__ а____ О- и-а а-т-. ------------ Он има ауто. 0
On-i---au--. O_ i__ a____ O- i-a a-t-. ------------ On ima auto.
ਗੱਡੀ ਮਹਿੰਗੀ ਹੈ। А-----е --упо. А___ ј_ с_____ А-т- ј- с-у-о- -------------- Ауто је скупо. 0
Aut- ---s----. A___ j_ s_____ A-t- j- s-u-o- -------------- Auto je skupo.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। О----а---уп--а-то. О_ и__ с____ а____ О- и-а с-у-о а-т-. ------------------ Он има скупо ауто. 0
On ----sk--o auto. O_ i__ s____ a____ O- i-a s-u-o a-t-. ------------------ On ima skupo auto.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। Он --та -----. О_ ч___ р_____ О- ч-т- р-м-н- -------------- Он чита роман. 0
On čit- ro-a-. O_ č___ r_____ O- č-t- r-m-n- -------------- On čita roman.
ਨਾਵਲ ਨੀਰਸ ਹੈ। Ро-ан је-д--а-а-. Р____ ј_ д_______ Р-м-н ј- д-с-д-н- ----------------- Роман је досадан. 0
R--an -- ----dan. R____ j_ d_______ R-m-n j- d-s-d-n- ----------------- Roman je dosadan.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। О- -и-- до-адан ---ан. О_ ч___ д______ р_____ О- ч-т- д-с-д-н р-м-н- ---------------------- Он чита досадан роман. 0
On--ita do----n-ro-an. O_ č___ d______ r_____ O- č-t- d-s-d-n r-m-n- ---------------------- On čita dosadan roman.
ਉਹ ਇੱਕ ਫਿਲਮ ਦੇਖ ਰਹੀ ਹੈ। О-а-гл--а -илм. О__ г____ ф____ О-а г-е-а ф-л-. --------------- Она гледа филм. 0
O-a gled--fi-m. O__ g____ f____ O-a g-e-a f-l-. --------------- Ona gleda film.
ਫਿਲਮ ਦਿਲਚਸਪ ਹੈ। Ф--м је уз-уд--в. Ф___ ј_ у________ Ф-л- ј- у-б-д-и-. ----------------- Филм је узбудљив. 0
Fi-----------lji-. F___ j_ u_________ F-l- j- u-b-d-j-v- ------------------ Film je uzbudljiv.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। О-- --е-а---буд-ив--и--. О__ г____ у_______ ф____ О-а г-е-а у-б-д-и- ф-л-. ------------------------ Она гледа узбудљив филм. 0
Ona -l-d----b---j---film. O__ g____ u________ f____ O-a g-e-a u-b-d-j-v f-l-. ------------------------- Ona gleda uzbudljiv film.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...