ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   be Прыметнікі 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [восемдзесят]

80 [vosemdzesyat]

Прыметнікі 3

[Prymetnіkі 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। У--е --ць --б-к-. У я- ё--- с------ У я- ё-ц- с-б-к-. ----------------- У яе ёсць сабака. 0
U---y- ---ts- s--ak-. U y--- y----- s------ U y-y- y-s-s- s-b-k-. --------------------- U yaye yosts’ sabaka.
ਕੁੱਤਾ ਵੱਡਾ ਹੈ। С-бака --лікі. С----- в------ С-б-к- в-л-к-. -------------- Сабака вялікі. 0
Sab------alіk-. S----- v------- S-b-k- v-a-і-і- --------------- Sabaka vyalіkі.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। У яе-вял-к- -аб---. У я- в----- с------ У я- в-л-к- с-б-к-. ------------------- У яе вялікі сабака. 0
U --y-----l-------a-a. U y--- v------ s------ U y-y- v-a-і-і s-b-k-. ---------------------- U yaye vyalіkі sabaka.
ਉਸਦਾ ਇੱਕ ਘਰ ਹੈ। Ян--м-- до-. Я-- м-- д--- Я-а м-е д-м- ------------ Яна мае дом. 0
Y-n--m---d--. Y--- m-- d--- Y-n- m-e d-m- ------------- Yana mae dom.
ਘਰ ਛੋਟਾ ਹੈ। Д-м-малы. Д-- м---- Д-м м-л-. --------- Дом малы. 0
D-- m-ly. D-- m---- D-m m-l-. --------- Dom maly.
ਉਸਦਾ ਘਰ ਛੋਟਾ ਹੈ। Я-а м-- -ал--д-м. Я-- м-- м--- д--- Я-а м-е м-л- д-м- ----------------- Яна мае малы дом. 0
Yan---ae--al--d--. Y--- m-- m--- d--- Y-n- m-e m-l- d-m- ------------------ Yana mae maly dom.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। Ё--жыве-------і--ц-. Ё- ж--- ў г--------- Ё- ж-в- ў г-с-і-і-ы- -------------------- Ён жыве ў гасцініцы. 0
E---hy-e-- gasts-n-tsy. E- z---- u g----------- E- z-y-e u g-s-s-n-t-y- ----------------------- En zhyve u gastsіnіtsy.
ਹੋਟਲ ਸਸਤਾ ਹੈ। Га--іні-а ----ая. Г-------- т------ Г-с-і-і-а т-н-а-. ----------------- Гасцініца танная. 0
G-st--n--s---an-aya. G---------- t------- G-s-s-n-t-a t-n-a-a- -------------------- Gastsіnіtsa tannaya.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। Ён-ж------тан-а---ас---іцы. Ё- ж--- ў т----- г--------- Ё- ж-в- ў т-н-а- г-с-і-і-ы- --------------------------- Ён жыве ў таннай гасцініцы. 0
E- zhyve-u-t-nnay-g-------t--. E- z---- u t----- g----------- E- z-y-e u t-n-a- g-s-s-n-t-y- ------------------------------ En zhyve u tannay gastsіnіtsy.
ਉਸਦੇ ਕੋਲ ਇੱਕ ਗੱਡੀ ਹੈ। Ён--ае-аў--м-б---. Ё- м-- а---------- Ё- м-е а-т-м-б-л-. ------------------ Ён мае аўтамабіль. 0
E----e ---a-a---’. E- m-- a---------- E- m-e a-t-m-b-l-. ------------------ En mae autamabіl’.
ਗੱਡੀ ਮਹਿੰਗੀ ਹੈ। А-т----іль д-р-гі. А--------- д------ А-т-м-б-л- д-р-г-. ------------------ Аўтамабіль дарагі. 0
Au-amabіl- d--a-і. A--------- d------ A-t-m-b-l- d-r-g-. ------------------ Autamabіl’ daragі.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। Ён------ар----аў--маб---. Ё- м-- д----- а---------- Ё- м-е д-р-г- а-т-м-б-л-. ------------------------- Ён мае дарагі аўтамабіль. 0
En--a--d-r--- aut-m-bі--. E- m-- d----- a---------- E- m-e d-r-g- a-t-m-b-l-. ------------------------- En mae daragі autamabіl’.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। Ё- чыт---ра-а-. Ё- ч---- р----- Ё- ч-т-е р-м-н- --------------- Ён чытае раман. 0
E-------e -am--. E- c----- r----- E- c-y-a- r-m-n- ---------------- En chytae raman.
ਨਾਵਲ ਨੀਰਸ ਹੈ। Ра-ан -у---. Р---- н----- Р-м-н н-д-ы- ------------ Раман нудны. 0
R--a--nu-ny. R---- n----- R-m-n n-d-y- ------------ Raman nudny.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। Ё- -ы--- -уд-- р-ма-. Ё- ч---- н---- р----- Ё- ч-т-е н-д-ы р-м-н- --------------------- Ён чытае нудны раман. 0
E- ch---e-n-d-y ram-n. E- c----- n---- r----- E- c-y-a- n-d-y r-m-n- ---------------------- En chytae nudny raman.
ਉਹ ਇੱਕ ਫਿਲਮ ਦੇਖ ਰਹੀ ਹੈ। Яна ----зі-ь -----. Я-- г------- ф----- Я-а г-я-з-ц- ф-л-м- ------------------- Яна глядзіць фільм. 0
Y-n- g--a-z--s---іl’-. Y--- g--------- f----- Y-n- g-y-d-і-s- f-l-m- ---------------------- Yana glyadzіts’ fіl’m.
ਫਿਲਮ ਦਿਲਚਸਪ ਹੈ। Філ-- -----л-ю-ы. Ф---- з---------- Ф-л-м з-х-п-я-ч-. ----------------- Фільм захапляючы. 0
Fіl’- -a-h--l--yuchy. F---- z-------------- F-l-m z-k-a-l-a-u-h-. --------------------- Fіl’m zakhaplyayuchy.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। Я-----ядзіц---ах--ля--ы -іл-м. Я-- г------- з--------- ф----- Я-а г-я-з-ц- з-х-п-я-ч- ф-л-м- ------------------------------ Яна глядзіць захапляючы фільм. 0
Ya-- gl----------a-------yuc-----l’m. Y--- g--------- z------------- f----- Y-n- g-y-d-і-s- z-k-a-l-a-u-h- f-l-m- ------------------------------------- Yana glyadzіts’ zakhaplyayuchy fіl’m.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...