ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   ka ზედსართავი 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [ოთხმოცი]

80 [otkhmotsi]

ზედსართავი 3

zedsartavi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। მ---ძ-ღ---ჰ----. მ__ ძ____ ჰ_____ მ-ს ძ-ღ-ი ჰ-ა-ს- ---------------- მას ძაღლი ჰყავს. 0
m-s d--gh-i ----s. m__ d______ h_____ m-s d-a-h-i h-a-s- ------------------ mas dzaghli hqavs.
ਕੁੱਤਾ ਵੱਡਾ ਹੈ। ძ--ლ- --დი-. ძ____ დ_____ ძ-ღ-ი დ-დ-ა- ------------ ძაღლი დიდია. 0
dza--l--di-ia. d______ d_____ d-a-h-i d-d-a- -------------- dzaghli didia.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। მა- --დი-ძ---ი-ჰყ---. მ__ დ___ ძ____ ჰ_____ მ-ს დ-დ- ძ-ღ-ი ჰ-ა-ს- --------------------- მას დიდი ძაღლი ჰყავს. 0
m-- ---- dzagh-i--qa-s. m__ d___ d______ h_____ m-s d-d- d-a-h-i h-a-s- ----------------------- mas didi dzaghli hqavs.
ਉਸਦਾ ਇੱਕ ਘਰ ਹੈ। მ-ს ს-ხლ--აქვ-. მ__ ს____ ა____ მ-ს ს-ხ-ი ა-ვ-. --------------- მას სახლი აქვს. 0
m-----k--i-----. m__ s_____ a____ m-s s-k-l- a-v-. ---------------- mas sakhli akvs.
ਘਰ ਛੋਟਾ ਹੈ। სახ-ი -------. ს____ პ_______ ს-ხ-ი პ-ტ-რ-ა- -------------- სახლი პატარაა. 0
s--hli p'---a-aa. s_____ p_________ s-k-l- p-a-'-r-a- ----------------- sakhli p'at'araa.
ਉਸਦਾ ਘਰ ਛੋਟਾ ਹੈ। მ-ს---ტარ----ხლ- აქ-ს. მ__ პ_____ ს____ ა____ მ-ს პ-ტ-რ- ს-ხ-ი ა-ვ-. ---------------------- მას პატარა სახლი აქვს. 0
m-- p'at'-ra -ak-li---vs. m__ p_______ s_____ a____ m-s p-a-'-r- s-k-l- a-v-. ------------------------- mas p'at'ara sakhli akvs.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। ი--სა-ტ--როშ- -ხ-ვ-ობ-. ი_ ს_________ ც________ ი- ს-ს-უ-რ-შ- ც-ო-რ-ბ-. ----------------------- ის სასტუმროში ცხოვრობს. 0
is-s-st'-mro-h- --k--vr-b-. i_ s___________ t__________ i- s-s-'-m-o-h- t-k-o-r-b-. --------------------------- is sast'umroshi tskhovrobs.
ਹੋਟਲ ਸਸਤਾ ਹੈ। ს-სტუმრ- ია--ა. ს_______ ი_____ ს-ს-უ-რ- ი-ფ-ა- --------------- სასტუმრო იაფია. 0
sas-'--------i-. s________ i_____ s-s-'-m-o i-p-a- ---------------- sast'umro iapia.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। ის ია- სასტუმროში -ხ---ობს. ი_ ი__ ს_________ ც________ ი- ი-ფ ს-ს-უ-რ-შ- ც-ო-რ-ბ-. --------------------------- ის იაფ სასტუმროში ცხოვრობს. 0
is -a--s--t-umroshi -----v-o--. i_ i__ s___________ t__________ i- i-p s-s-'-m-o-h- t-k-o-r-b-. ------------------------------- is iap sast'umroshi tskhovrobs.
ਉਸਦੇ ਕੋਲ ਇੱਕ ਗੱਡੀ ਹੈ। მა- მან---ა ჰ-ავს. მ__ მ______ ჰ_____ მ-ს მ-ნ-ა-ა ჰ-ა-ს- ------------------ მას მანქანა ჰყავს. 0
mas-m--ka-a-h-a-s. m__ m______ h_____ m-s m-n-a-a h-a-s- ------------------ mas mankana hqavs.
ਗੱਡੀ ਮਹਿੰਗੀ ਹੈ। მა-ქ--- ძ--რია. მ______ ძ______ მ-ნ-ა-ა ძ-ი-ი-. --------------- მანქანა ძვირია. 0
m-nk-na-d-vi--a. m______ d_______ m-n-a-a d-v-r-a- ---------------- mankana dzviria.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। მ-- -------ი მ--ქან- -ყ---. მ__ ძ_______ მ______ ჰ_____ მ-ს ძ-ი-ი-ნ- მ-ნ-ა-ა ჰ-ა-ს- --------------------------- მას ძვირიანი მანქანა ჰყავს. 0
mas--zviri--i ma--a-a-h--vs. m__ d________ m______ h_____ m-s d-v-r-a-i m-n-a-a h-a-s- ---------------------------- mas dzviriani mankana hqavs.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। ის რომა-ს-კი------ს. ი_ რ_____ კ_________ ი- რ-მ-ნ- კ-თ-უ-ო-ს- -------------------- ის რომანს კითხულობს. 0
is-r----- -'-tk-ul---. i_ r_____ k___________ i- r-m-n- k-i-k-u-o-s- ---------------------- is romans k'itkhulobs.
ਨਾਵਲ ਨੀਰਸ ਹੈ। რომ-ნი მ-----ენ--. რ_____ მ__________ რ-მ-ნ- მ-ს-წ-ე-ი-. ------------------ რომანი მოსაწყენია. 0
r-m-n- --------eni-. r_____ m____________ r-m-n- m-s-t-'-e-i-. -------------------- romani mosats'qenia.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। ი- ---აწ------მან--კი-ხუ----. ი_ მ_______ რ_____ კ_________ ი- მ-ს-წ-ე- რ-მ-ნ- კ-თ-უ-ო-ს- ----------------------------- ის მოსაწყენ რომანს კითხულობს. 0
is m---t----n r--an- k'-tk------. i_ m_________ r_____ k___________ i- m-s-t-'-e- r-m-n- k-i-k-u-o-s- --------------------------------- is mosats'qen romans k'itkhulobs.
ਉਹ ਇੱਕ ਫਿਲਮ ਦੇਖ ਰਹੀ ਹੈ। ის -ილმს უ-უ----. ი_ ფ____ უ_______ ი- ფ-ლ-ს უ-უ-ე-ს- ----------------- ის ფილმს უყურებს. 0
is-p-l-- -q----s. i_ p____ u_______ i- p-l-s u-u-e-s- ----------------- is pilms uqurebs.
ਫਿਲਮ ਦਿਲਚਸਪ ਹੈ। ფილ-ი----ნტ---სოა. ფ____ ს___________ ფ-ლ-ი ს-ი-ტ-რ-ს-ა- ------------------ ფილმი საინტერესოა. 0
p--m- saint-er--o-. p____ s____________ p-l-i s-i-t-e-e-o-. ------------------- pilmi saint'eresoa.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। ი---ა-ნტ-რ-----ილმ- უ---ებს. ი_ ს_________ ფ____ უ_______ ი- ს-ი-ტ-რ-ს- ფ-ლ-ს უ-უ-ე-ს- ---------------------------- ის საინტერესო ფილმს უყურებს. 0
i---ain--eres--p-l-s--qure-s. i_ s__________ p____ u_______ i- s-i-t-e-e-o p-l-s u-u-e-s- ----------------------------- is saint'ereso pilms uqurebs.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...