ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   he ‫שמות תואר 3‬

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

‫80 [שמונים]‬

80 [shmonim]

‫שמות תואר 3‬

shmot to'ar 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। ‫יש -- כל-.‬ ‫__ ל_ כ____ ‫-ש ל- כ-ב-‬ ------------ ‫יש לה כלב.‬ 0
y-s- -a- kel--. y___ l__ k_____ y-s- l-h k-l-v- --------------- yesh lah kelev.
ਕੁੱਤਾ ਵੱਡਾ ਹੈ। ‫הכלב-ג-ול.‬ ‫____ ג_____ ‫-כ-ב ג-ו-.- ------------ ‫הכלב גדול.‬ 0
h-------g-do-. h______ g_____ h-k-l-v g-d-l- -------------- hakelev gadol.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। ‫------כל- גד-ל.‬ ‫__ ל_ כ__ ג_____ ‫-ש ל- כ-ב ג-ו-.- ----------------- ‫יש לה כלב גדול.‬ 0
ye---lah-k---v ga---. y___ l__ k____ g_____ y-s- l-h k-l-v g-d-l- --------------------- yesh lah kelev gadol.
ਉਸਦਾ ਇੱਕ ਘਰ ਹੈ। ‫י- ---בי--‬ ‫__ ל_ ב____ ‫-ש ל- ב-ת-‬ ------------ ‫יש לה בית.‬ 0
ye-h---- ba-t. y___ l__ b____ y-s- l-h b-i-. -------------- yesh lah bait.
ਘਰ ਛੋਟਾ ਹੈ। ‫-בי-----.‬ ‫____ ק____ ‫-ב-ת ק-ן-‬ ----------- ‫הבית קטן.‬ 0
hab--t qa--n. h_____ q_____ h-b-i- q-t-n- ------------- habait qatan.
ਉਸਦਾ ਘਰ ਛੋਟਾ ਹੈ। ‫י- לה בי- ק-ן-‬ ‫__ ל_ ב__ ק____ ‫-ש ל- ב-ת ק-ן-‬ ---------------- ‫יש לה בית קטן.‬ 0
y----la--b----qa---. y___ l__ b___ q_____ y-s- l-h b-i- q-t-n- -------------------- yesh lah bait qatan.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। ‫הוא-ג--ב---ן.‬ ‫___ ג_ ב______ ‫-ו- ג- ב-ל-ן-‬ --------------- ‫הוא גר במלון.‬ 0
h- -a---e-a--n. h_ g__ b_______ h- g-r b-m-l-n- --------------- hu gar bemalon.
ਹੋਟਲ ਸਸਤਾ ਹੈ। ‫--לו--ז---‬ ‫_____ ז____ ‫-מ-ו- ז-ל-‬ ------------ ‫המלון זול.‬ 0
h-m-l-- zol. h______ z___ h-m-l-n z-l- ------------ hamalon zol.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। ‫-וא גר ---ון -ו-.‬ ‫___ ג_ ב____ ז____ ‫-ו- ג- ב-ל-ן ז-ל-‬ ------------------- ‫הוא גר במלון זול.‬ 0
h- -------a--- -o-. h_ g__ b______ z___ h- g-r b-m-l-n z-l- ------------------- hu gar bemalon zol.
ਉਸਦੇ ਕੋਲ ਇੱਕ ਗੱਡੀ ਹੈ। ‫יש-ל-----נית-‬ ‫__ ל_ מ_______ ‫-ש ל- מ-ו-י-.- --------------- ‫יש לו מכונית.‬ 0
y-sh------khoni-. y___ l_ m________ y-s- l- m-k-o-i-. ----------------- yesh lo mekhonit.
ਗੱਡੀ ਮਹਿੰਗੀ ਹੈ। ‫המכונית ---ה-‬ ‫_______ י_____ ‫-מ-ו-י- י-ר-.- --------------- ‫המכונית יקרה.‬ 0
h-me---ni--y----ah. h_________ y_______ h-m-k-o-i- y-q-r-h- ------------------- hamekhonit yeqarah.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। ‫יש לו-מכ-ני---קרה.‬ ‫__ ל_ מ_____ י_____ ‫-ש ל- מ-ו-י- י-ר-.- -------------------- ‫יש לו מכונית יקרה.‬ 0
yesh -- me-hon-- y-qara-. y___ l_ m_______ y_______ y-s- l- m-k-o-i- y-q-r-h- ------------------------- yesh lo mekhonit yeqarah.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। ‫--א -----ר---.‬ ‫___ ק___ ר_____ ‫-ו- ק-ר- ר-מ-.- ---------------- ‫הוא קורא רומן.‬ 0
h- -ore ---an. h_ q___ r_____ h- q-r- r-m-n- -------------- hu qore roman.
ਨਾਵਲ ਨੀਰਸ ਹੈ। ‫---מ-----מ-.‬ ‫_____ מ______ ‫-ר-מ- מ-ע-ם-‬ -------------- ‫הרומן משעמם.‬ 0
har-ma---es-a-a---. h______ m__________ h-r-m-n m-s-a-a-e-. ------------------- haroman mesha'amem.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। ‫-ו--ק--א רו-- -ש---.‬ ‫___ ק___ ר___ מ______ ‫-ו- ק-ר- ר-מ- מ-ע-ם-‬ ---------------------- ‫הוא קורא רומן משעמם.‬ 0
h- --r- r-man-m--h-'a-em. h_ q___ r____ m__________ h- q-r- r-m-n m-s-a-a-e-. ------------------------- hu qore roman mesha'amem.
ਉਹ ਇੱਕ ਫਿਲਮ ਦੇਖ ਰਹੀ ਹੈ। ‫-י--צ-פ--ב---.‬ ‫___ צ___ ב_____ ‫-י- צ-פ- ב-ר-.- ---------------- ‫היא צופה בסרט.‬ 0
hi t---a- b-s---t. h_ t_____ b_______ h- t-o-a- b-s-r-t- ------------------ hi tsofah beseret.
ਫਿਲਮ ਦਿਲਚਸਪ ਹੈ। ‫---ט-מ-ת-.‬ ‫____ מ_____ ‫-ס-ט מ-ת-.- ------------ ‫הסרט מרתק.‬ 0
ha-ere--merateq. h______ m_______ h-s-r-t m-r-t-q- ---------------- haseret merateq.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। ‫היא -ופ- ---ט --תק.‬ ‫___ צ___ ב___ מ_____ ‫-י- צ-פ- ב-ר- מ-ת-.- --------------------- ‫היא צופה בסרט מרתק.‬ 0
h--tsofa- hase--t-mera-eq. h_ t_____ h______ m_______ h- t-o-a- h-s-r-t m-r-t-q- -------------------------- hi tsofah haseret merateq.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...