ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   am ምሽት ላይ መውጣት

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [አርባ አራት]

44 [አርባ አራት]

ምሽት ላይ መውጣት

[በምሽት መውጣት]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? እዚህ ዳ-- ----ለ? እ-- ዳ-- ቤ- አ-- እ-ህ ዳ-ስ ቤ- አ-? -------------- እዚህ ዳንስ ቤት አለ? 0
በ--- ---ት በ--- መ--- በ-ሽ- መ-ጣ- --------- በምሽት መውጣት
ਕੀ ਇੱਥੇ ਕੋਈ ਨਾਈਟ – ਕਲੱਬ ਹੈ? እዚህ-የለ-ት-ጭ-- -ት -ለ? እ-- የ--- ጭ-- ቤ- አ-- እ-ህ የ-ሊ- ጭ-ራ ቤ- አ-? ------------------- እዚህ የለሊት ጭፈራ ቤት አለ? 0
እ---ዳ----- አ-? እ-- ዳ-- ቤ- አ-- እ-ህ ዳ-ስ ቤ- አ-? -------------- እዚህ ዳንስ ቤት አለ?
ਕੀ ਇੱਥੇ ਕੋਈ ਪੱਬ ਹੈ? እዚህ-መ-- -ት አ-? እ-- መ-- ቤ- አ-- እ-ህ መ-ጥ ቤ- አ-? -------------- እዚህ መጠጥ ቤት አለ? 0
እ----ን--ቤ- አ-? እ-- ዳ-- ቤ- አ-- እ-ህ ዳ-ስ ቤ- አ-? -------------- እዚህ ዳንስ ቤት አለ?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? ዛሬ-----በቲ-ትር -- ም--ን-ነው-የ--የው? ዛ- ም-- በ---- ቤ- ም--- ነ- የ----- ዛ- ም-ት በ-ያ-ር ቤ- ም-ድ- ነ- የ-ታ-ው- ------------------------------ ዛሬ ምሽት በቲያትር ቤቱ ምንድን ነው የሚታየው? 0
እዚ--የለሊ--ጭፈ- -ት-አ-? እ-- የ--- ጭ-- ቤ- አ-- እ-ህ የ-ሊ- ጭ-ራ ቤ- አ-? ------------------- እዚህ የለሊት ጭፈራ ቤት አለ?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? ዛሬ -ሽ--ፊል--ቤ- ም-ድን-ነ- -ሚታ--? ዛ- ም-- ፊ-- ቤ- ም--- ነ- የ----- ዛ- ም-ት ፊ-ም ቤ- ም-ድ- ነ- የ-ታ-ው- ---------------------------- ዛሬ ምሽት ፊልም ቤቱ ምንድን ነው የሚታየው? 0
እ-ህ---ሊት ጭፈራ -ት -ለ? እ-- የ--- ጭ-- ቤ- አ-- እ-ህ የ-ሊ- ጭ-ራ ቤ- አ-? ------------------- እዚህ የለሊት ጭፈራ ቤት አለ?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? ዛ-------ቴ--ዥ- ምን-ን ነ--የሚ---? ዛ- ም-- በ----- ም--- ነ- የ----- ዛ- ም-ት በ-ሌ-ዥ- ም-ድ- ነ- የ-ታ-ው- ---------------------------- ዛሬ ምሽት በቴሌቪዥን ምንድን ነው የሚታየው? 0
እ-ህ -------አ-? እ-- መ-- ቤ- አ-- እ-ህ መ-ጥ ቤ- አ-? -------------- እዚህ መጠጥ ቤት አለ?
ਕੀ ਨਾਟਕ ਦੇ ਹੋਰ ਟਿਕਟ ਹਨ? የ-ያ---መ-ቢ- ት-ቶች-አሁ---አሉ? የ---- መ--- ት--- አ--- አ-- የ-ያ-ር መ-ቢ- ት-ቶ- አ-ን- አ-? ------------------------ የቲያትር መግቢያ ትኬቶች አሁንም አሉ? 0
እዚህ -ጠጥ ቤ- አ-? እ-- መ-- ቤ- አ-- እ-ህ መ-ጥ ቤ- አ-? -------------- እዚህ መጠጥ ቤት አለ?
ਕੀ ਫਿਲਮ ਦੇ ਹੋਰ ਟਿਕਟ ਹਨ? የፊ-ሙ ---ያ----- አ--ም -ሉ? የ--- መ--- ት--- አ--- አ-- የ-ል- መ-ቢ- ት-ቶ- አ-ን- አ-? ----------------------- የፊልሙ መግቢያ ትኬቶች አሁንም አሉ? 0
ዛሬ-ም-ት---ያት- ቤቱ ምንድ- -- -----? ዛ- ም-- በ---- ቤ- ም--- ነ- የ----- ዛ- ም-ት በ-ያ-ር ቤ- ም-ድ- ነ- የ-ታ-ው- ------------------------------ ዛሬ ምሽት በቲያትር ቤቱ ምንድን ነው የሚታየው?
ਕੀ ਖੇਲ ਦੇ ਹੋਰ ਟਿਕਟ ਹਨ? የእ-- -ሱ---ታ መ--ያ ት--ች------አሉ? የ--- ካ- ጨ-- መ--- ት--- አ--- አ-- የ-ግ- ካ- ጨ-ታ መ-ቢ- ት-ቶ- አ-ን- አ-? ------------------------------ የእግር ካሱ ጨዋታ መግቢያ ትኬቶች አሁንም አሉ? 0
ዛሬ---- በቲያት--ቤ- -ንድ--ነ- ---የው? ዛ- ም-- በ---- ቤ- ም--- ነ- የ----- ዛ- ም-ት በ-ያ-ር ቤ- ም-ድ- ነ- የ-ታ-ው- ------------------------------ ዛሬ ምሽት በቲያትር ቤቱ ምንድን ነው የሚታየው?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ከኋ- መ--ጥ ---ጋ-ው። ከ-- መ--- እ------ ከ-ላ መ-መ- እ-ል-ለ-። ---------------- ከኋላ መቀመጥ እፈልጋለው። 0
ዛሬ ምሽት--ል---ቱ---ድን----የሚታየ-? ዛ- ም-- ፊ-- ቤ- ም--- ነ- የ----- ዛ- ም-ት ፊ-ም ቤ- ም-ድ- ነ- የ-ታ-ው- ---------------------------- ዛሬ ምሽት ፊልም ቤቱ ምንድን ነው የሚታየው?
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। መሐል አ-ባቢ-መቀ-ጥ-እ----ው። መ-- አ--- መ--- እ------ መ-ል አ-ባ- መ-መ- እ-ል-ለ-። --------------------- መሐል አካባቢ መቀመጥ እፈልጋለው። 0
ዛሬ -ሽ- ፊ-ም -- -ን-- ነው-የሚታየው? ዛ- ም-- ፊ-- ቤ- ም--- ነ- የ----- ዛ- ም-ት ፊ-ም ቤ- ም-ድ- ነ- የ-ታ-ው- ---------------------------- ዛሬ ምሽት ፊልም ቤቱ ምንድን ነው የሚታየው?
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ከፊ--ት--ቀ-ጥ እፈልጋለ-። ከ---- መ--- እ------ ከ-ለ-ት መ-መ- እ-ል-ለ-። ------------------ ከፊለፊት መቀመጥ እፈልጋለው። 0
ዛ------በ-ሌ-ዥ- ምንድን -ው----የው? ዛ- ም-- በ----- ም--- ነ- የ----- ዛ- ም-ት በ-ሌ-ዥ- ም-ድ- ነ- የ-ታ-ው- ---------------------------- ዛሬ ምሽት በቴሌቪዥን ምንድን ነው የሚታየው?
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? የ-ነ --ር-ሊ-መክሩኝ ---ሉ? የ-- ነ-- ሊ----- ይ---- የ-ነ ነ-ር ሊ-መ-ሩ- ይ-ላ-? -------------------- የሆነ ነገር ሊሚመክሩኝ ይችላሉ? 0
ዛ--ምሽ---ቴሌ-ዥ---ን---ነ- የ-ታየው? ዛ- ም-- በ----- ም--- ነ- የ----- ዛ- ም-ት በ-ሌ-ዥ- ም-ድ- ነ- የ-ታ-ው- ---------------------------- ዛሬ ምሽት በቴሌቪዥን ምንድን ነው የሚታየው?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? መ---ው ---ን--መ-የ- --ጀ--ው? መ- ነ- ት---- መ--- የ------ መ- ነ- ት-ይ-ቱ መ-የ- የ-ጀ-ረ-? ------------------------ መቼ ነው ትእይንቱ መታየት የሚጀምረው? 0
የቲያት---ግቢ--ት-ቶች አ-ን- --? የ---- መ--- ት--- አ--- አ-- የ-ያ-ር መ-ቢ- ት-ቶ- አ-ን- አ-? ------------------------ የቲያትር መግቢያ ትኬቶች አሁንም አሉ?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? ትኬ--ሊያ--ልኝ---ላሉ? ት-- ሊ----- ይ---- ት-ት ሊ-ገ-ል- ይ-ላ-? ---------------- ትኬት ሊያገኙልኝ ይችላሉ? 0
የ-ያት----ቢያ ት--ች -ሁን- --? የ---- መ--- ት--- አ--- አ-- የ-ያ-ር መ-ቢ- ት-ቶ- አ-ን- አ-? ------------------------ የቲያትር መግቢያ ትኬቶች አሁንም አሉ?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? በዚ--አቅ--- የ----ቤዳ አለ? በ-- አ---- የ--- ቤ- አ-- በ-ህ አ-ራ-ያ የ-ል- ቤ- አ-? --------------------- በዚህ አቅራቢያ የጎልፍ ቤዳ አለ? 0
የ-ልሙ መግቢያ-ትኬ---አሁ---አሉ? የ--- መ--- ት--- አ--- አ-- የ-ል- መ-ቢ- ት-ቶ- አ-ን- አ-? ----------------------- የፊልሙ መግቢያ ትኬቶች አሁንም አሉ?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? በዚህ -ቅ-ቢ---ስ-መጫ-- ሜ- አለ? በ-- አ------- መ--- ሜ- አ-- በ-ህ አ-ራ-ያ-ኒ- መ-ወ- ሜ- አ-? ------------------------ በዚህ አቅራቢያቴኒስ መጫወቻ ሜዳ አለ? 0
የፊ-ሙ----ያ ---ች--ሁ---አሉ? የ--- መ--- ት--- አ--- አ-- የ-ል- መ-ቢ- ት-ቶ- አ-ን- አ-? ----------------------- የፊልሙ መግቢያ ትኬቶች አሁንም አሉ?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? በ-ህ --ራ-ያ የ-ት --ጥ-መዋኛ---ዳ አ-? በ-- አ---- የ-- ው-- መ-- ገ-- አ-- በ-ህ አ-ራ-ያ የ-ት ው-ጥ መ-ኛ ገ-ዳ አ-? ----------------------------- በዚህ አቅራቢያ የቤት ውስጥ መዋኛ ገንዳ አለ? 0
የእ-- ---ጨ-- -ግቢ- -ኬ-ች--ሁን--አ-? የ--- ካ- ጨ-- መ--- ት--- አ--- አ-- የ-ግ- ካ- ጨ-ታ መ-ቢ- ት-ቶ- አ-ን- አ-? ------------------------------ የእግር ካሱ ጨዋታ መግቢያ ትኬቶች አሁንም አሉ?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...