ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   am ጥያቄዎችን መጠየቅ 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [ስልሳ ሁለት]

62 [ስልሳ ሁለት]

ጥያቄዎችን መጠየቅ 1

t’iyak’ē met’eyek’i 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਸਿੱਖਣਾ መ-ር መ__ መ-ር --- መማር 0
memari m_____ m-m-r- ------ memari
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? ተማሪ-ቹ-ብ- --ራ-? ተ____ ብ_ ይ____ ተ-ሪ-ቹ ብ- ይ-ራ-? -------------- ተማሪዎቹ ብዙ ይማራሉ? 0
te-ar-w-c-- -izu -i--ral-? t__________ b___ y________ t-m-r-w-c-u b-z- y-m-r-l-? -------------------------- temarīwochu bizu yimaralu?
ਨਹੀਂ,ਉਹ ਘੱਟ ਸਿੱਖ ਰਹੇ ਹਨ। አይ-፤--ነሱ-ት-ሽ ይማ-ሉ። አ_ ፤ እ__ ት__ ይ____ አ- ፤ እ-ሱ ት-ሽ ይ-ራ-። ------------------ አይ ፤ እነሱ ትንሽ ይማራሉ። 0
ā-i - -n--u--i-ishi--i-a--l-. ā__ ; i____ t______ y________ ā-i ; i-e-u t-n-s-i y-m-r-l-. ----------------------------- āyi ; inesu tinishi yimaralu.
ਪ੍ਰਸ਼ਨ ਪੁੱਛਣਾ መጠየቅ መ___ መ-የ- ---- መጠየቅ 0
me---y-k-i m_________ m-t-e-e-’- ---------- met’eyek’i
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? መ------- ቶሎ-ጥ-ቄ -ጠይቃሉ? መ____ ቶ_ ቶ_ ጥ__ ይ_____ መ-ህ-ን ቶ- ቶ- ጥ-ቄ ይ-ይ-ሉ- ---------------------- መምህሩን ቶሎ ቶሎ ጥያቄ ይጠይቃሉ? 0
m--ih----i tolo -ol- -----k-----t’---k’a--? m_________ t___ t___ t_______ y____________ m-m-h-r-n- t-l- t-l- t-i-a-’- y-t-e-i-’-l-? ------------------------------------------- memihiruni tolo tolo t’iyak’ē yit’eyik’alu?
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। አይ - -ሎ-ቶ- ጥያ-ዎችን--ል-ይ--። አ_ ፤ ቶ_ ቶ_ ጥ_____ አ______ አ- ፤ ቶ- ቶ- ጥ-ቄ-ች- አ-ጠ-ቅ-። ------------------------- አይ ፤ ቶሎ ቶሎ ጥያቄዎችን አልጠይቅም። 0
āy- ; --lo-to-- -’i-----w-c-ini---it--yi-’-mi. ā__ ; t___ t___ t______________ ā_____________ ā-i ; t-l- t-l- t-i-a-’-w-c-i-i ā-i-’-y-k-i-i- ---------------------------------------------- āyi ; tolo tolo t’iyak’ēwochini ālit’eyik’imi.
ਉੱਤਰ ਦੇਣਾ መ--ስ መ___ መ-ለ- ---- መመለስ 0
m--el--i m_______ m-m-l-s- -------- memelesi
ਕਿਰਪਾ ਕਰਕੇ ਉੱਤਰ ਦਿਓ। እ--- ይ--ሱ። እ___ ይ____ እ-ክ- ይ-ል-። ---------- እባክዎ ይመልሱ። 0
iba--w---i-el-s-. i______ y________ i-a-i-o y-m-l-s-. ----------------- ibakiwo yimelisu.
ਮੈਂ ਉੱਤਰ ਦਿੰਦਾ / ਦਿੰਦੀ ਹਾਂ। እ--እ-ል-ለው። እ_ እ______ እ- እ-ል-ለ-። ---------- እኔ እመልሳለው። 0
inē --e--------. i__ i___________ i-ē i-e-i-a-e-i- ---------------- inē imelisalewi.
ਕੰਮ ਕਰਨਾ መ--ት መ___ መ-ራ- ---- መስራት 0
mes--a-i m_______ m-s-r-t- -------- mesirati
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? እ- አ-- --ሰራ---? እ_ አ__ እ___ ነ__ እ- አ-ን እ-ሰ- ነ-? --------------- እሱ አሁን እየሰራ ነው? 0
isu ----i --es--- ---i? i__ ā____ i______ n____ i-u ā-u-i i-e-e-a n-w-? ----------------------- isu āhuni iyesera newi?
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। አ- ፤ እሱ-አሁን--የሰራ ነ-። አ_ ፤ እ_ አ__ እ___ ነ__ አ- ፤ እ- አ-ን እ-ሰ- ነ-። -------------------- አዎ ፤ እሱ አሁን እየሰራ ነው። 0
āwo ---s- --uni iyese-a-ne-i. ā__ ; i__ ā____ i______ n____ ā-o ; i-u ā-u-i i-e-e-a n-w-. ----------------------------- āwo ; isu āhuni iyesera newi.
ਆਉਣਾ መ--ት መ___ መ-ጣ- ---- መምጣት 0
m-mi--ati m________ m-m-t-a-i --------- memit’ati
ਕੀ ਤੁਸੀਂ ਆ ਰਹੇ ਹੋ? ይመጣሉ? ይ____ ይ-ጣ-? ----- ይመጣሉ? 0
y-m-t’al-? y_________ y-m-t-a-u- ---------- yimet’alu?
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। አዎ-፤ -ሁን---መጣለን። አ_ ፤ አ__ እ______ አ- ፤ አ-ን እ-መ-ለ-። ---------------- አዎ ፤ አሁን እንመጣለን። 0
āw- ; ā-u-- -n-met’-l-n-. ā__ ; ā____ i____________ ā-o ; ā-u-i i-i-e-’-l-n-. ------------------------- āwo ; āhuni inimet’aleni.
ਰਹਿਣਾ መኖር መ__ መ-ር --- መኖር 0
m-no-i m_____ m-n-r- ------ menori
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? በ--- ው-- ነ- --ኖ--? በ___ ው__ ነ_ የ_____ በ-ሊ- ው-ጥ ነ- የ-ኖ-ት- ------------------ በርሊን ውስጥ ነው የሚኖሩት? 0
beril--i-wisi-’i-ne-- -em-n-r---? b_______ w______ n___ y__________ b-r-l-n- w-s-t-i n-w- y-m-n-r-t-? --------------------------------- berilīni wisit’i newi yemīnoruti?
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। አ- - በር-ን -ስ---ው-የምኖረው። አ_ ፤ በ___ ው__ ነ_ የ_____ አ- ፤ በ-ሊ- ው-ጥ ነ- የ-ኖ-ው- ----------------------- አዎ ፤ በርሊን ውስጥ ነው የምኖረው። 0
āwo-;-b----īni--isit-i---wi----i----wi. ā__ ; b_______ w______ n___ y__________ ā-o ; b-r-l-n- w-s-t-i n-w- y-m-n-r-w-. --------------------------------------- āwo ; berilīni wisit’i newi yeminorewi.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!