ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   am በተፈጥሮ

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [ሃያ ስድስት]

26 [haya sidisiti]

በተፈጥሮ

[betefet’iro wisit’i]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? እ- ማ---ይ-ይ---/ሻ- ? እ- ማ-- ይ---- /-- ? እ- ማ-ው ይ-ይ-ል /-ል ? ------------------ እዛ ማማው ይታይካል /ሻል ? 0
iza---ma-- --t-y---l- /sha-i ? i-- m----- y--------- /----- ? i-a m-m-w- y-t-y-k-l- /-h-l- ? ------------------------------ iza mamawi yitayikali /shali ?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? እዛ-ተራ---ይታይ-ል---ል? እ- ተ--- ይ---- /--- እ- ተ-ራ- ይ-ይ-ል /-ል- ------------------ እዛ ተራራው ይታይካል /ሻል? 0
i-- --r-r-wi-----yikal--/s-a-i? i-- t------- y--------- /------ i-a t-r-r-w- y-t-y-k-l- /-h-l-? ------------------------------- iza terarawi yitayikali /shali?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? እ- --ደ- ይታይካል /ሻ--? እ- መ--- ይ---- /-- ? እ- መ-ደ- ይ-ይ-ል /-ል ? ------------------- እዛ መንደር ይታይካል /ሻል ? 0
i----eni-e-i -ita-----i ---al- ? i-- m------- y--------- /----- ? i-a m-n-d-r- y-t-y-k-l- /-h-l- ? -------------------------------- iza menideri yitayikali /shali ?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? እዛ--ንዙ -ታይካ----ል? እ- ወ-- ይ---- /--- እ- ወ-ዙ ይ-ይ-ል /-ል- ----------------- እዛ ወንዙ ይታይካል /ሻል? 0
i-a--e---u---t---k--i ---a--? i-- w----- y--------- /------ i-a w-n-z- y-t-y-k-l- /-h-l-? ----------------------------- iza wenizu yitayikali /shali?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? እ- ድ-ድዩ --ይ----ሻ-? እ- ድ--- ይ---- /--- እ- ድ-ድ- ይ-ይ-ል /-ል- ------------------ እዛ ድልድዩ ይታይካል /ሻል? 0
i-a-dilidiy- -ita-------/--al-? i-- d------- y--------- /------ i-a d-l-d-y- y-t-y-k-l- /-h-l-? ------------------------------- iza dilidiyu yitayikali /shali?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? እዛ -ይ- ይ--ካል /ሻል? እ- ሃ-- ይ---- /--- እ- ሃ-ቅ ይ-ይ-ል /-ል- ----------------- እዛ ሃይቅ ይታይካል /ሻል? 0
i---h-yik’--------k-l----hal-? i-- h------ y--------- /------ i-a h-y-k-i y-t-y-k-l- /-h-l-? ------------------------------ iza hayik’i yitayikali /shali?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। ያ-- እርግ- ወድ--ለ-። ያ-- እ--- ወ------ ያ-ን እ-ግ- ወ-ጄ-ለ-። ---------------- ያንን እርግብ ወድጄዋለው። 0
ya---i-ir-g-b- --dijēwal-w-. y----- i------ w------------ y-n-n- i-i-i-i w-d-j-w-l-w-. ---------------------------- yanini irigibi wedijēwalewi.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। ያን- ----ድ--ለው። ያ-- ዛ- ወ------ ያ-ን ዛ- ወ-ጄ-ለ-። -------------- ያንን ዛፍ ወድጄዋለው። 0
ya--n- -af--we----w-l--i. y----- z--- w------------ y-n-n- z-f- w-d-j-w-l-w-. ------------------------- yanini zafi wedijēwalewi.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। ይ--- ድን-- --ጄ--ው። ይ--- ድ--- ወ------ ይ-ን- ድ-ጋ- ወ-ጄ-ለ-። ----------------- ይሄንን ድንጋይ ወድጄዋለው። 0
y-h-n--i--iniga------ijēw---wi. y------- d------- w------------ y-h-n-n- d-n-g-y- w-d-j-w-l-w-. ------------------------------- yihēnini dinigayi wedijēwalewi.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। ያን--መ-ፈሻ-ወ-ጄ--ው። ያ-- መ--- ወ------ ያ-ን መ-ፈ- ወ-ጄ-ለ-። ---------------- ያንን መናፈሻ ወድጄዋለው። 0
y-ni-- --na-esh--w-di-ēw-l--i. y----- m-------- w------------ y-n-n- m-n-f-s-a w-d-j-w-l-w-. ------------------------------ yanini menafesha wedijēwalewi.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। ያን---አታ-ል- ቦታ---ጄ-ለ-። ያ-- የ----- ቦ- ወ------ ያ-ን የ-ታ-ል- ቦ- ወ-ጄ-ለ-። --------------------- ያንን የአታክልት ቦታ ወድጄዋለው። 0
yanin--y--āt--i-it--b-t--w-d-j-walew-. y----- y----------- b--- w------------ y-n-n- y-’-t-k-l-t- b-t- w-d-j-w-l-w-. -------------------------------------- yanini ye’ātakiliti bota wedijēwalewi.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। ይሄን- --ባ-ወድ--ለው። ይ--- አ-- ወ------ ይ-ን- አ-ባ ወ-ጄ-ለ-። ---------------- ይሄንን አበባ ወድጄዋለው። 0
yihē-i-i-ābeb--w-d---w-l-w-. y------- ā---- w------------ y-h-n-n- ā-e-a w-d-j-w-l-w-. ---------------------------- yihēnini ābeba wedijēwalewi.
ਮੈਨੂੰ ਉਹ ਚੰਗਾ ਲੱਗਦਾ ਹੈ। ውብ ---አግኝ-ዋ-ው። ው- ሆ- አ------- ው- ሆ- አ-ኝ-ዋ-ው- -------------- ውብ ሆኖ አግኝቼዋለው። 0
w--- --n- -g-ny-c--wa-e-i. w--- h--- ā--------------- w-b- h-n- ā-i-y-c-ē-a-e-i- -------------------------- wibi hono āginyichēwalewi.
ਮੈਨੂੰ ਉਹ ਦਿਲਚਸਪ ਲੱਗਦਾ ਹੈ। አ-ጊ---- ሆኖ --ኝ-ዋ-ው። አ--- ሳ- ሆ- አ------- አ-ጊ- ሳ- ሆ- አ-ኝ-ዋ-ው- ------------------- አጋጊ/ ሳቢ ሆኖ አግኝቼዋለው። 0
āgagī/ s--- ho-o--gi-y-----a--wi. ā----- s--- h--- ā--------------- ā-a-ī- s-b- h-n- ā-i-y-c-ē-a-e-i- --------------------------------- āgagī/ sabī hono āginyichēwalewi.
ਮੈਨੂੰ ਉਹ ਸੋਹਣਾ ਲੱਗਦਾ ਹੈ। በ-- ------ -ግ-ቼ--ው። በ-- ቆ-- ሆ- አ------- በ-ም ቆ-ጆ ሆ- አ-ኝ-ዋ-ው- ------------------- በጣም ቆንጆ ሆኖ አግኝቼዋለው። 0
b---am- k’-nijo---no--gin-i---w-----. b------ k------ h--- ā--------------- b-t-a-i k-o-i-o h-n- ā-i-y-c-ē-a-e-i- ------------------------------------- bet’ami k’onijo hono āginyichēwalewi.
ਮੈਨੂੰ ਉਹ ਕਰੂਪ ਲੱਗਦਾ ਹੈ। አስ-ያ- -ኖ አ---ዋ-ው። አ---- ሆ- አ------- አ-ቀ-ሚ ሆ- አ-ኝ-ዋ-ው- ----------------- አስቀያሚ ሆኖ አግኝቼዋለው። 0
ās-k’-y-mī-h--o-āgin---hēwal--i. ā--------- h--- ā--------------- ā-i-’-y-m- h-n- ā-i-y-c-ē-a-e-i- -------------------------------- āsik’eyamī hono āginyichēwalewi.
ਮੈਨੂੰ ਉਹ ਨੀਰਸ ਲੱਗਦਾ ਹੈ। አ-ልቺ ሆኖ-አግ-ቼዋለው። አ--- ሆ- አ------- አ-ል- ሆ- አ-ኝ-ዋ-ው- ---------------- አሰልቺ ሆኖ አግኝቼዋለው። 0
ā--l---- -o-- āg------ēw-lewi. ā------- h--- ā--------------- ā-e-i-h- h-n- ā-i-y-c-ē-a-e-i- ------------------------------ āselichī hono āginyichēwalewi.
ਮੈਨੂੰ ਉਹ ਖਰਾਬ ਲੱਗਦਾ ਹੈ। አሳ---ሆኖ አ-ኝ-ዋ--። አ--- ሆ- አ------- አ-ቃ- ሆ- አ-ኝ-ዋ-ው- ---------------- አሳቃቂ ሆኖ አግኝቼዋለው። 0
ā-ak’---ī ---o-āg-nyi-hē--l---. ā-------- h--- ā--------------- ā-a-’-k-ī h-n- ā-i-y-c-ē-a-e-i- ------------------------------- āsak’ak’ī hono āginyichēwalewi.

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!