ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   am በፖስታ ቤቱ ውስጥ

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [ሃምሣ ዘጠኝ]

59 [hamiša zet’enyi]

በፖስታ ቤቱ ውስጥ

[posita bēti]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? በ-ርብ የሚ-ኘው-ፖስ--ቤ- የ- ነ-? በ--- የ---- ፖ-- ቤ- የ- ነ-- በ-ር- የ-ገ-ው ፖ-ታ ቤ- የ- ነ-? ------------------------ በቅርብ የሚገኘው ፖስታ ቤት የት ነው? 0
b----r-b--y---ge-y-w----s--a-b-ti ye-i ne--? b-------- y---------- p----- b--- y--- n---- b-k-i-i-i y-m-g-n-e-i p-s-t- b-t- y-t- n-w-? -------------------------------------------- bek’iribi yemīgenyewi posita bēti yeti newi?
ਕੀ ਹੋਰ ਕੋਈ ਡਾਕਘਰ ਨੇੜੇ ਹੈ? እ-ከ -ስታ--- እ-----? እ-- ፖ-- ቤ- እ-- ነ-- እ-ከ ፖ-ታ ቤ- እ-ቅ ነ-? ------------------ እስከ ፖስታ ቤቱ እሩቅ ነው? 0
i-ike p-sit- -ētu --uk’i -ew-? i---- p----- b--- i----- n---- i-i-e p-s-t- b-t- i-u-’- n-w-? ------------------------------ isike posita bētu iruk’i newi?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? በ-ርብ---ገ-ው--ስታ-ሳ-ን-የ--ነ-? በ--- የ---- ፖ-- ሳ-- የ- ነ-- በ-ር- የ-ገ-ው ፖ-ታ ሳ-ን የ- ነ-? ------------------------- በቅርብ የሚገኘው ፖስታ ሳጥን የት ነው? 0
b-k’-ri-i--emī----ewi po-ita ---’ini-y----n---? b-------- y---------- p----- s------ y--- n---- b-k-i-i-i y-m-g-n-e-i p-s-t- s-t-i-i y-t- n-w-? ----------------------------------------------- bek’iribi yemīgenyewi posita sat’ini yeti newi?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। ጥ-ድ---ፕር ------ል። ጥ-- ቴ--- ያ------- ጥ-ድ ቴ-ፕ- ያ-ፈ-ገ-ል- ----------------- ጥንድ ቴምፕር ያስፈልገኛል። 0
t’--i-i tēm----i--asi-el-ge-yal-. t------ t------- y--------------- t-i-i-i t-m-p-r- y-s-f-l-g-n-a-i- --------------------------------- t’inidi tēmipiri yasifeligenyali.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ለ-ስት-ካር- -ና --ብዳቤ ለ--- ካ-- እ- ለ---- ለ-ስ- ካ-ድ እ- ለ-ብ-ቤ ----------------- ለፖስት ካርድ እና ለደብዳቤ 0
lep---ti k-r--- i-- led-bi-a-ē l------- k----- i-- l--------- l-p-s-t- k-r-d- i-a l-d-b-d-b- ------------------------------ lepositi karidi ina ledebidabē
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? ወደ-አ--ካ መ-ኪ---ስ-- --? ወ- አ--- መ---- ስ-- ነ-- ወ- አ-ሪ- መ-ኪ-ው ስ-ት ነ-? --------------------- ወደ አሜሪካ መላኪያው ስንት ነው? 0
w--- ā-ē--ka m---k-y----s-n--i ----? w--- ā------ m--------- s----- n---- w-d- ā-ē-ī-a m-l-k-y-w- s-n-t- n-w-? ------------------------------------ wede āmērīka melakīyawi siniti newi?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? ጥቅ- ምን-ያክ---ባድ ነ-? ጥ-- ም- ያ-- ከ-- ነ-- ጥ-ሉ ም- ያ-ል ከ-ድ ነ-? ------------------ ጥቅሉ ምን ያክል ከባድ ነው? 0
t’---ilu-m--i-yak-l--k-b------wi? t------- m--- y----- k----- n---- t-i-’-l- m-n- y-k-l- k-b-d- n-w-? --------------------------------- t’ik’ilu mini yakili kebadi newi?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? በ-የ- መ-ክት መላ- --ላለ-? በ--- መ--- መ-- እ----- በ-የ- መ-ክ- መ-ክ እ-ላ-ው- -------------------- በአየር መልክት መላክ እችላለው? 0
b--ā---i m--------m-l----i-hi--lewi? b------- m------- m----- i---------- b-’-y-r- m-l-k-t- m-l-k- i-h-l-l-w-? ------------------------------------ be’āyeri melikiti melaki ichilalewi?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? በ---ያ----ዜ-ይደ-ሳል? በ-- ያ-- ጊ- ይ----- በ-ን ያ-ል ጊ- ይ-ር-ል- ----------------- በምን ያክል ጊዜ ይደርሳል? 0
b-mi-----ki-- gīzē---d-r-sal-? b----- y----- g--- y---------- b-m-n- y-k-l- g-z- y-d-r-s-l-? ------------------------------ bemini yakili gīzē yiderisali?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? ስል--መ-ወ- የት እችላለ-? ስ-- መ--- የ- እ----- ስ-ክ መ-ወ- የ- እ-ላ-ው- ------------------ ስልክ መደወል የት እችላለው? 0
si-----medeweli y--- -c---a-e--? s----- m------- y--- i---------- s-l-k- m-d-w-l- y-t- i-h-l-l-w-? -------------------------------- siliki medeweli yeti ichilalewi?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? በ-ርበ----ም-ስ---የት-ነው -ለው? በ---- የ-- ስ-- የ- ነ- ያ--- በ-ር-ት የ-ም ስ-ክ የ- ነ- ያ-ው- ------------------------ በቅርበት የቁም ስልክ የት ነው ያለው? 0
bek---ibet----k’--i --l--- y--i----i-yale--? b---------- y------ s----- y--- n--- y------ b-k-i-i-e-i y-k-u-i s-l-k- y-t- n-w- y-l-w-? -------------------------------------------- bek’iribeti yek’umi siliki yeti newi yalewi?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? የ--- ካር-- -ለ--? የ--- ካ--- አ---- የ-ል- ካ-ዶ- አ-ዎ-? --------------- የስልክ ካርዶች አለዎት? 0
ye--l----kari-ochi--lew-t-? y------- k-------- ā------- y-s-l-k- k-r-d-c-i ā-e-o-i- --------------------------- yesiliki karidochi ālewoti?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? የስልክ--ው- አ--ት? የ--- ማ-- አ---- የ-ል- ማ-ጫ አ-ዎ-? -------------- የስልክ ማውጫ አለዎት? 0
y---liki -aw----- āl---t-? y------- m------- ā------- y-s-l-k- m-w-c-’- ā-e-o-i- -------------------------- yesiliki mawich’a ālewoti?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? የ-ስትር-ን የአካ-ቢ-------ር-ያውቃሉ? የ------ የ---- መ-- ቁ-- ያ---- የ-ስ-ር-ን የ-ካ-ቢ መ-ያ ቁ-ር ያ-ቃ-? --------------------------- የኦስትርያን የአካባቢ መለያ ቁጥር ያውቃሉ? 0
ye’osi---iy----ye--k-ba---m--ey--k’ut’i-- y-w-k-a-u? y------------- y--------- m----- k------- y--------- y-’-s-t-r-y-n- y-’-k-b-b- m-l-y- k-u-’-r- y-w-k-a-u- ---------------------------------------------------- ye’ositiriyani ye’ākababī meleya k’ut’iri yawik’alu?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। አ---ጊዜ- ል-ል-ተው አ-- ጊ-- ል----- አ-ድ ጊ-፤ ል-ል-ተ- -------------- አንድ ጊዜ፤ ልመልከተው 0
ān-d- g-z---lim--i-e-ewi ā---- g---- l----------- ā-i-i g-z-; l-m-l-k-t-w- ------------------------ ānidi gīzē; limeliketewi
ਲਾਈਨ ਵਿਅਸਤ ਜਾ ਰਹੀ ਹੈ। መ--ሩ-ሁል-- እ-ደ-ያዘ-ነው። መ--- ሁ--- እ----- ነ-- መ-መ- ሁ-ጊ- እ-ደ-ያ- ነ-። -------------------- መስመሩ ሁልጊዜ እንደተያዘ ነው። 0
m---m--u-hu-ig-z--i--d-te---------. m------- h------- i---------- n---- m-s-m-r- h-l-g-z- i-i-e-e-a-e n-w-. ----------------------------------- mesimeru huligīzē inideteyaze newi.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? የ--ው- ቁ-ር-ነ- የ----? የ---- ቁ-- ነ- የ----- የ-ኛ-ን ቁ-ር ነ- የ-ወ-ት- ------------------- የትኛውን ቁጥር ነው የደወሉት? 0
y-t-n---------ut-i-- n--i --d-----t-? y---------- k------- n--- y---------- y-t-n-a-i-i k-u-’-r- n-w- y-d-w-l-t-? ------------------------------------- yetinyawini k’ut’iri newi yedeweluti?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। መጀመሪ--ዜ---መጨ---አለ--። መ---- ዜ-- መ--- አ---- መ-መ-ያ ዜ-ን መ-መ- አ-ቦ-። -------------------- መጀመሪያ ዜሮን መጨመር አለቦት። 0
mej---rīy----r-n- -e-h’em-r- ālebo--. m--------- z----- m--------- ā------- m-j-m-r-y- z-r-n- m-c-’-m-r- ā-e-o-i- ------------------------------------- mejemerīya zēroni mech’emeri āleboti.

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!