ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   am ማንበብ እና መጻፍ

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [ስድስት]

6 [ስድስት]

ማንበብ እና መጻፍ

[ማንበብ እና መጻፍ]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। እ--አ-ባለው። እ- አ----- እ- አ-ባ-ው- --------- እኔ አነባለው። 0
ማ-በብ እ- --ፍ ማ--- እ- መ-- ማ-በ- እ- መ-ፍ ----------- ማንበብ እና መጻፍ
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। እኔ-ፊደል-አ-ባለ-። እ- ፊ-- አ----- እ- ፊ-ል አ-ባ-ው- ------------- እኔ ፊደል አነባለው። 0
እ- -ነባ-ው። እ- አ----- እ- አ-ባ-ው- --------- እኔ አነባለው።
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। እ- -ል አነ-ለው። እ- ቃ- አ----- እ- ቃ- አ-ባ-ው- ------------ እኔ ቃል አነባለው። 0
እ---ነ-ለው። እ- አ----- እ- አ-ባ-ው- --------- እኔ አነባለው።
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। እ--አረ-- --- -ነባ--። እ- አ--- ነ-- አ----- እ- አ-ፍ- ነ-ር አ-ባ-ው- ------------------ እኔ አረፍተ ነገር አነባለው። 0
እ- --ል --ባ-ው። እ- ፊ-- አ----- እ- ፊ-ል አ-ባ-ው- ------------- እኔ ፊደል አነባለው።
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। እ--ደ-ዳቤ---ባ--። እ- ደ--- አ----- እ- ደ-ዳ- አ-ባ-ው- -------------- እኔ ደብዳቤ አነባለው። 0
እ--ፊደ- ---ለው። እ- ፊ-- አ----- እ- ፊ-ል አ-ባ-ው- ------------- እኔ ፊደል አነባለው።
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। እኔ --ሐ---ነ--ው። እ- መ--- አ----- እ- መ-ሐ- አ-ባ-ው- -------------- እኔ መጽሐፍ አነባለው። 0
እ- -ል አ-ባለ-። እ- ቃ- አ----- እ- ቃ- አ-ባ-ው- ------------ እኔ ቃል አነባለው።
ਮੈਂ ਪੜ੍ਹਦਾ / ਪੜ੍ਹਦੀ ਹਾਂ। እ---ነባ-ው። እ- አ----- እ- አ-ባ-ው- --------- እኔ አነባለው። 0
እ- -ል-አ----። እ- ቃ- አ----- እ- ቃ- አ-ባ-ው- ------------ እኔ ቃል አነባለው።
ਤੂੰ ਪੜ੍ਹਦਾ / ਪੜ੍ਹਦੀ ਹੈਂ। አንተ/----ታ--ለህ/ ------። አ------ ታ----- ታ------ አ-ተ-አ-ቺ ታ-ባ-ህ- ታ-ቢ-ለ-። ---------------------- አንተ/አንቺ ታነባለህ/ ታነቢያለሽ። 0
እኔ -ረ---ነ-ር -ነ-ለ-። እ- አ--- ነ-- አ----- እ- አ-ፍ- ነ-ር አ-ባ-ው- ------------------ እኔ አረፍተ ነገር አነባለው።
ਉਹ ਪੜ੍ਹਦਾ ਹੈ। እሱ -ነ--። እ- ያ---- እ- ያ-ባ-። -------- እሱ ያነባል። 0
እ--አ-ፍ- ነ----ነባ--። እ- አ--- ነ-- አ----- እ- አ-ፍ- ነ-ር አ-ባ-ው- ------------------ እኔ አረፍተ ነገር አነባለው።
ਮੈਂ ਲਿਖਦਾ / ਲਿਖਦੀ ਹਾਂ। እ--እ-ፋ-ው። እ- እ----- እ- እ-ፋ-ው- --------- እኔ እጽፋለው። 0
እ-----ቤ አነ-ለ-። እ- ደ--- አ----- እ- ደ-ዳ- አ-ባ-ው- -------------- እኔ ደብዳቤ አነባለው።
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। እኔ --ል እ-ፋለው። እ- ፊ-- እ----- እ- ፊ-ል እ-ፋ-ው- ------------- እኔ ፊደል እጽፋለው። 0
እኔ ደብዳ- -ነ--ው። እ- ደ--- አ----- እ- ደ-ዳ- አ-ባ-ው- -------------- እኔ ደብዳቤ አነባለው።
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। እኔ-ቃል---ፋለ-። እ- ቃ- እ----- እ- ቃ- እ-ፋ-ው- ------------ እኔ ቃል እጽፋለው። 0
እ--መጽ-ፍ ---ለ-። እ- መ--- አ----- እ- መ-ሐ- አ-ባ-ው- -------------- እኔ መጽሐፍ አነባለው።
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। እኔ-አረፍ---ገ- እጽፋለ-። እ- አ--- ነ-- እ----- እ- አ-ፍ- ነ-ር እ-ፋ-ው- ------------------ እኔ አረፍተ ነገር እጽፋለው። 0
እኔ መጽ-ፍ -ነ--ው። እ- መ--- አ----- እ- መ-ሐ- አ-ባ-ው- -------------- እኔ መጽሐፍ አነባለው።
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। እኔ ደ--- እ-ፋለው። እ- ደ--- እ----- እ- ደ-ዳ- እ-ፋ-ው- -------------- እኔ ደብዳቤ እጽፋለው። 0
እኔ---ባለው። እ- አ----- እ- አ-ባ-ው- --------- እኔ አነባለው።
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। እ- መጽሐፍ እ--ለ-። እ- መ--- እ----- እ- መ-ሐ- እ-ፋ-ው- -------------- እኔ መጽሐፍ እጽፋለው። 0
እ--አነ---። እ- አ----- እ- አ-ባ-ው- --------- እኔ አነባለው።
ਮੈਂ ਲਿਖਦਾ / ਲਿਖਦੀ ਹਾਂ। እኔ--ጽፋለው። እ- እ----- እ- እ-ፋ-ው- --------- እኔ እጽፋለው። 0
አ-ተ--ንቺ-ታነ--ህ--ታነ---ሽ። አ------ ታ----- ታ------ አ-ተ-አ-ቺ ታ-ባ-ህ- ታ-ቢ-ለ-። ---------------------- አንተ/አንቺ ታነባለህ/ ታነቢያለሽ።
ਤੂੰ ਲਿਖਦਾ / ਲਿਖਦੀ ਹੈ। አንተ/-ንቺ -ጽፋለ-/ት-ፊ-ለሽ። አ------ ት------------ አ-ተ-አ-ቺ ት-ፋ-ህ-ት-ፊ-ለ-። --------------------- አንተ/አንቺ ትጽፋለህ/ትጽፊያለሽ። 0
አ-------ታ-ባለህ/ ታ-ቢያ-ሽ። አ------ ታ----- ታ------ አ-ተ-አ-ቺ ታ-ባ-ህ- ታ-ቢ-ለ-። ---------------------- አንተ/አንቺ ታነባለህ/ ታነቢያለሽ።
ਉਹ ਲਿਖਦਾ ਹੈ। እሱ-ይጽፋ-። እ- ይ---- እ- ይ-ፋ-። -------- እሱ ይጽፋል። 0
እ------። እ- ያ---- እ- ያ-ባ-። -------- እሱ ያነባል።

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।