ਪ੍ਹੈਰਾ ਕਿਤਾਬ

pa ਬਾਤਚੀਤ 1   »   am አነስተኛ ንግግር 1

20 [ਵੀਹ]

ਬਾਤਚੀਤ 1

ਬਾਤਚੀਤ 1

20 [ሃያ]

20 [ሃያ]

አነስተኛ ንግግር 1

[አጫጭር ንግግር 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਅਰਾਮ ਨਾਲ ਬੈਠੋ! እ---ን-ያ-ና---አ--- ! እ---- ያ---- አ--- ! እ-ስ-ን ያ-ና-/ አ-ቻ- ! ------------------ እራስዎን ያዝናኑ/ አመቻቹ ! 0
አጫጭር ን-ግ- 1 አ--- ን--- 1 አ-ጭ- ን-ግ- 1 ----------- አጫጭር ንግግር 1
ਆਪਣਾ ਹੀ ਘਰ ਸਮਝੋ! እን-------ማ--! እ----- ይ----- እ-ደ-ት- ይ-ማ-ት- ------------- እንደቤትዎ ይሰማዎት! 0
እ--ዎ------/ አ----! እ---- ያ---- አ--- ! እ-ስ-ን ያ-ና-/ አ-ቻ- ! ------------------ እራስዎን ያዝናኑ/ አመቻቹ !
ਤੁਸੀਂ ਕੀ ਪੀਣਾਂ ਚਾਹੋਗੇ? ምን--ጠ-ት-ይ--ጋ-? ም- መ--- ይ----- ም- መ-ጣ- ይ-ል-ሉ- -------------- ምን መጠጣት ይፈልጋሉ? 0
እ---ን ያዝ----አመ-ቹ-! እ---- ያ---- አ--- ! እ-ስ-ን ያ-ና-/ አ-ቻ- ! ------------------ እራስዎን ያዝናኑ/ አመቻቹ !
ਕੀ ਤੁਹਾਨੂੰ ਸੰਗੀਤ ਪਸੰਦ ਹੈ? ሙ-ቃ ይወዳሉ? ሙ-- ይ---- ሙ-ቃ ይ-ዳ-? --------- ሙዚቃ ይወዳሉ? 0
እንደቤ---ይ--ዎት! እ----- ይ----- እ-ደ-ት- ይ-ማ-ት- ------------- እንደቤትዎ ይሰማዎት!
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। እ- ---ሪ---ተቀ-ባበሩ-ሙዚ--እወዳ-ው። እ- በ---- የ------ ሙ-- እ----- እ- በ-ሳ-ያ የ-ቀ-ባ-ሩ ሙ-ቃ እ-ዳ-ው- --------------------------- እኔ በመሳሪያ የተቀነባበሩ ሙዚቃ እወዳለው። 0
እን--ትዎ --ማ--! እ----- ይ----- እ-ደ-ት- ይ-ማ-ት- ------------- እንደቤትዎ ይሰማዎት!
ਇਹ ਮੇਰੀਆਂ ਸੀਡੀਜ਼ ਹਨ। እነዚ---ኔ ሲዲዎ- ናቸ-። እ--- የ- ሲ--- ና--- እ-ዚ- የ- ሲ-ዎ- ና-ው- ----------------- እነዚህ የኔ ሲዲዎች ናቸው። 0
ም----ጣት---ል--? ም- መ--- ይ----- ም- መ-ጣ- ይ-ል-ሉ- -------------- ምን መጠጣት ይፈልጋሉ?
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? የ--- መሳሪ- መጫወት---ላ-? የ--- መ--- መ--- ይ---- የ-ዚ- መ-ሪ- መ-ወ- ይ-ላ-? -------------------- የሙዚቃ መሳሪያ መጫወት ይችላሉ? 0
ም- -ጠ-----ል-ሉ? ም- መ--- ይ----- ም- መ-ጣ- ይ-ል-ሉ- -------------- ምን መጠጣት ይፈልጋሉ?
ਇਹ ਮੇਰੀ ਗਿਟਾਰ ਹੈ। ይሄ--እ---ታ--ነ-። ይ- የ-- ጊ-- ነ-- ይ- የ-ኔ ጊ-ር ነ-። -------------- ይሄ የእኔ ጊታር ነው። 0
ሙዚ- ይወዳሉ? ሙ-- ይ---- ሙ-ቃ ይ-ዳ-? --------- ሙዚቃ ይወዳሉ?
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? መዝ-ን --ዳሉ? መ--- ይ---- መ-ፈ- ይ-ዳ-? ---------- መዝፈን ይወዳሉ? 0
ሙዚ- ይ-ዳ-? ሙ-- ይ---- ሙ-ቃ ይ-ዳ-? --------- ሙዚቃ ይወዳሉ?
ਕੀ ਤੁਹਾਡੇ ਬੱਚੇ ਹਨ? ልጆች አለ--? ል-- አ---- ል-ች አ-ዎ-? --------- ልጆች አለዎት? 0
እኔ-በመ-ሪያ----ነ-በ- -ዚቃ-እ-ዳ--። እ- በ---- የ------ ሙ-- እ----- እ- በ-ሳ-ያ የ-ቀ-ባ-ሩ ሙ-ቃ እ-ዳ-ው- --------------------------- እኔ በመሳሪያ የተቀነባበሩ ሙዚቃ እወዳለው።
ਕੀ ਤੁਹਾਡੇ ਕੋਲ ਕੁੱਤਾ ਹੈ? ው- አለዎ-? ው- አ---- ው- አ-ዎ-? -------- ውሻ አለዎት? 0
እ---መ-ሪ- የ-ቀ---ሩ ሙዚ- እ----። እ- በ---- የ------ ሙ-- እ----- እ- በ-ሳ-ያ የ-ቀ-ባ-ሩ ሙ-ቃ እ-ዳ-ው- --------------------------- እኔ በመሳሪያ የተቀነባበሩ ሙዚቃ እወዳለው።
ਕੀ ਤੁਹਾਡੇ ਕੋਲ ਬਿੱਲੀ ਹੈ? ድመት--ለዎት? ድ-- አ---- ድ-ት አ-ዎ-? --------- ድመት አለዎት? 0
እ-ዚህ-የ- --ዎ- ና-ው። እ--- የ- ሲ--- ና--- እ-ዚ- የ- ሲ-ዎ- ና-ው- ----------------- እነዚህ የኔ ሲዲዎች ናቸው።
ਇਹ ਮੇਰੀਆਂ ਪੁਸਤਕਾਂ ਹਨ। እ-ዚህ የኔ መጽ--ች-ና-ው እ--- የ- መ---- ና-- እ-ዚ- የ- መ-ሃ-ች ና-ው ----------------- እነዚህ የኔ መጽሃፎች ናቸው 0
እነዚህ የ--ሲዲዎች--ቸው። እ--- የ- ሲ--- ና--- እ-ዚ- የ- ሲ-ዎ- ና-ው- ----------------- እነዚህ የኔ ሲዲዎች ናቸው።
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। አሁ---ሄ-ን-መ--- ----ብ-ኝ--ው አ-- ይ--- መ--- እ------ ነ- አ-ን ይ-ን- መ-ሃ- እ-ነ-ብ-ኝ ነ- ------------------------ አሁን ይሄንን መጽሃፍ እያነበብኩኝ ነው 0
የሙዚቃ ---ያ--ጫወት ይች--? የ--- መ--- መ--- ይ---- የ-ዚ- መ-ሪ- መ-ወ- ይ-ላ-? -------------------- የሙዚቃ መሳሪያ መጫወት ይችላሉ?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? ም--ማ-በ- ይወ-ሉ? ም- ማ--- ይ---- ም- ማ-በ- ይ-ዳ-? ------------- ምን ማንበብ ይወዳሉ? 0
የ--ቃ-መ----መጫወት ይች-ሉ? የ--- መ--- መ--- ይ---- የ-ዚ- መ-ሪ- መ-ወ- ይ-ላ-? -------------------- የሙዚቃ መሳሪያ መጫወት ይችላሉ?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? የ-ዚ- ዝ--ት -ሄ--ይወዳ-? የ--- ዝ--- መ-- ይ---- የ-ዚ- ዝ-ጅ- መ-ድ ይ-ዳ-? ------------------- የሙዚቃ ዝግጅት መሄድ ይወዳሉ? 0
ይሄ የእ------ነ-። ይ- የ-- ጊ-- ነ-- ይ- የ-ኔ ጊ-ር ነ-። -------------- ይሄ የእኔ ጊታር ነው።
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ቲያ---ቤ----ድ-ይወዳ-? ቲ--- ቤ- መ-- ይ---- ቲ-ት- ቤ- መ-ድ ይ-ዳ-? ----------------- ቲያትር ቤት መሄድ ይወዳሉ? 0
ይ--የ-- ጊታር-ነው። ይ- የ-- ጊ-- ነ-- ይ- የ-ኔ ጊ-ር ነ-። -------------- ይሄ የእኔ ጊታር ነው።
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ኦ-ራ--ሄ- --ዳሉ? ኦ-- መ-- ይ---- ኦ-ራ መ-ድ ይ-ዳ-? ------------- ኦፔራ መሄድ ይወዳሉ? 0
መዝ----ወ-ሉ? መ--- ይ---- መ-ፈ- ይ-ዳ-? ---------- መዝፈን ይወዳሉ?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।