ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   am ትልቅ ትንሽ

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [ስልሳ ስምንት]

68 [silisa siminiti]

ትልቅ ትንሽ

[tilik’i – tinishi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਛੋਟਾ ਅਤੇ ਵੱਡਾ ትል- -ና-ት-ሽ ት-- እ- ት-- ት-ቅ እ- ት-ሽ ---------- ትልቅ እና ትንሽ 0
tilik’i--n- ti--s-i t------ i-- t------ t-l-k-i i-a t-n-s-i ------------------- tilik’i ina tinishi
ਹਾਥੀ ਵੱਡਾ ਹੁੰਦਾ ਹੈ। ዝ-- ትል--ነው ዝ-- ት-- ነ- ዝ-ን ት-ቅ ነ- ---------- ዝሆን ትልቅ ነው 0
z-h--i t-l-k’---e-i z----- t------ n--- z-h-n- t-l-k-i n-w- ------------------- zihoni tilik’i newi
ਚੂਹਾ ਛੋਟਾ ਹੁੰਦਾ ਹੈ। አይጥ ትን- ናት አ-- ት-- ና- አ-ጥ ት-ሽ ና- ---------- አይጥ ትንሽ ናት 0
āy--’--ti--s---n-ti ā----- t------ n--- ā-i-’- t-n-s-i n-t- ------------------- āyit’i tinishi nati
ਹਨੇਰਾ ਅਤੇ ਰੌਸ਼ਨੀ ጨ-ማ-እና--ር-ን ጨ-- እ- ብ--- ጨ-ማ እ- ብ-ሃ- ----------- ጨለማ እና ብርሃን 0
c--e-ema i----i-i-a-i c------- i-- b------- c-’-l-m- i-a b-r-h-n- --------------------- ch’elema ina birihani
ਰਾਤ ਹਨੇਰੀ ਹੁੰਦੀ ਹੈ। ለ-ት ጨለ- -ው። ለ-- ጨ-- ነ-- ለ-ት ጨ-ማ ነ-። ----------- ለሊት ጨለማ ነው። 0
lelī-i ch-ele-a-newi. l----- c------- n---- l-l-t- c-’-l-m- n-w-. --------------------- lelīti ch’elema newi.
ਦਿਨ ਪ੍ਰਕਾਸ਼ਮਾਨ ਹੁੰਦਾ ਹੈ। ቀን ብርሃ- --። ቀ- ብ--- ነ-- ቀ- ብ-ሃ- ነ-። ----------- ቀን ብርሃን ነው። 0
k--n- bi-ih-ni-n--i. k---- b------- n---- k-e-i b-r-h-n- n-w-. -------------------- k’eni birihani newi.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ሽ-ግሌ እና-ወ-ት ሽ--- እ- ወ-- ሽ-ግ- እ- ወ-ት ----------- ሽማግሌ እና ወጣት 0
shimag----i-a-w-t-ati s-------- i-- w------ s-i-a-i-ē i-a w-t-a-i --------------------- shimagilē ina wet’ati
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। የእኛ -ን----ት -----ማግ----። የ-- ወ-- አ-- በ-- ሽ--- ነ-- የ-ኛ ወ-ድ አ-ት በ-ም ሽ-ግ- ነ-። ------------------------ የእኛ ወንድ አያት በጣም ሽማግሌ ነው። 0
ye’---a-w-nidi --ati b---am- s-im-g-l- -e-i. | y------ w----- ā---- b------ s-------- n---- | y-’-n-a w-n-d- ā-a-i b-t-a-i s-i-a-i-ē n-w-. | ---------------------------------------------- ye’inya wenidi āyati bet’ami shimagilē newi. |
70 ਸਾਲ ਪਹਿਲਾਂ ਉਹ ਵੀ ਜਵਾਨ ਸਨ। ከ -0--መ---ፊ--እሱ ወጣ- ነ--። ከ 7- አ-- በ-- እ- ወ-- ነ--- ከ 7- አ-ት በ-ት እ- ወ-ት ነ-ረ- ------------------------ ከ 70 አመት በፊት እሱ ወጣት ነበረ። 0
ke-70 ā---i -e-īt--is- -e-’-ti ne---e. k- 7- ā---- b----- i-- w------ n------ k- 7- ā-e-i b-f-t- i-u w-t-a-i n-b-r-. -------------------------------------- ke 70 āmeti befīti isu wet’ati nebere.
ਸੁੰਦਰ ਅਤੇ ਕਰੂਪ ውብ -ና-አ---ሚ ው- እ- አ---- ው- እ- አ-ቀ-ሚ ----------- ውብ እና አስቀያሚ 0
w-bi ----ās-k-ey-mī w--- i-- ā--------- w-b- i-a ā-i-’-y-m- ------------------- wibi ina āsik’eyamī
ਤਿਤਲੀ ਸੁੰਦਰ ਹੁੰਦੀ ਹੈ। ቢራ-ሮ-ቆ-ጆ--ው። ቢ--- ቆ-- ነ-- ቢ-ቢ- ቆ-ጆ ነ-። ------------ ቢራቢሮ ቆንጆ ነው። 0
bī-ab-r- k’--ijo --wi. b------- k------ n---- b-r-b-r- k-o-i-o n-w-. ---------------------- bīrabīro k’onijo newi.
ਮਕੜੀ ਕਰੂਪ ਹੁੰਦੀ ਹੈ। ሸረ---አስቀ-ሚ -ት። ሸ--- አ---- ና-- ሸ-ሪ- አ-ቀ-ሚ ና-። -------------- ሸረሪት አስቀያሚ ናት። 0
sh-rer-ti-āsik’---mī-nati. s-------- ā--------- n---- s-e-e-ī-i ā-i-’-y-m- n-t-. -------------------------- shererīti āsik’eyamī nati.
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ ወ-ራ---ና --ን ወ--- እ- ቀ-- ወ-ራ- እ- ቀ-ን ----------- ወፍራም እና ቀጭን 0
we-ir----i-- -’ec-’-ni w------- i-- k-------- w-f-r-m- i-a k-e-h-i-i ---------------------- wefirami ina k’ech’ini
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। መቶ -ሎ የም--ዝ- ሴት--ፍራ---ት። መ- ኪ- የ----- ሴ- ወ--- ና-- መ- ኪ- የ-ት-ዝ- ሴ- ወ-ራ- ና-። ------------------------ መቶ ኪሎ የምትመዝን ሴት ወፍራም ናት። 0
m-t--kī---y--i-ime-i-- -ēti -efir-----at-. m--- k--- y----------- s--- w------- n---- m-t- k-l- y-m-t-m-z-n- s-t- w-f-r-m- n-t-. ------------------------------------------ meto kīlo yemitimezini sēti wefirami nati.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। ሃ---ኪሎ-የሚ-ዝን-ወንድ --ጫ --። ሃ-- ኪ- የ---- ወ-- ቀ-- ነ-- ሃ-ሳ ኪ- የ-መ-ን ወ-ድ ቀ-ጫ ነ-። ------------------------ ሃምሳ ኪሎ የሚመዝን ወንድ ቀጫጫ ነው። 0
h----a-kīlo --m-----ni-wen----k’ec----h------i. h----- k--- y--------- w----- k---------- n---- h-m-s- k-l- y-m-m-z-n- w-n-d- k-e-h-a-h-a n-w-. ----------------------------------------------- hamisa kīlo yemīmezini wenidi k’ech’ach’a newi.
ਮਹਿੰਗਾ ਅਤੇ ਸਸਤਾ ው---ና --ካሽ ው- እ- እ--- ው- እ- እ-ካ- ---------- ውድ እና እርካሽ 0
wi-- -na-i--k--hi w--- i-- i------- w-d- i-a i-i-a-h- ----------------- widi ina irikashi
ਗੱਡੀ ਮਹਿੰਗੀ ਹੁੰਦੀ ਹੈ। መኪ-ው -- ነው። መ--- ው- ነ-- መ-ና- ው- ነ-። ----------- መኪናው ውድ ነው። 0
mekīn-w--widi-----. m------- w--- n---- m-k-n-w- w-d- n-w-. ------------------- mekīnawi widi newi.
ਅਖਬਾਰ ਸਸਤਾ ਹੁੰਦਾ ਹੈ। ጋ-----ር-ሽ ነው-። ጋ--- እ--- ነ- ። ጋ-ጣ- እ-ካ- ነ- ። -------------- ጋዜጣው እርካሽ ነው ። 0
ga---’awi-i-ik--h- n--i-. g-------- i------- n--- . g-z-t-a-i i-i-a-h- n-w- . ------------------------- gazēt’awi irikashi newi .

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...