ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   ru Спрашивать дорогу

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [сорок]

40 [sorok]

Спрашивать дорогу

[Sprashivatʹ dorogu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, Из------- п---------! Извините, пожалуйста! 0
I-------, p----------! Iz------- p----------! Izvinite, pozhaluysta! I-v-n-t-, p-z-a-u-s-a! --------,------------!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? Вы м----- м-- п-----? Вы можете мне помочь? 0
V- m------ m-- p------? Vy m------ m-- p------? Vy mozhete mne pomochʹ? V- m-z-e-e m-e p-m-c-ʹ? ----------------------?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? Гд- з---- х------ р-------? Где здесь хороший ресторан? 0
G-- z---- k-------- r-------? Gd- z---- k-------- r-------? Gde zdesʹ khoroshiy restoran? G-e z-e-ʹ k-o-o-h-y r-s-o-a-? ----------------------------?
ਉਸ ਮੋੜ ਤੋਂ ਖੱਬੇ ਹੱਥ ਮੁੜੋ। Ид--- н------ з- у---. Идите налево, за угол. 0
I---- n-----, z- u---. Id--- n------ z- u---. Idite nalevo, za ugol. I-i-e n-l-v-, z- u-o-. ------------,--------.
ਫਿਰ ਥੋੜ੍ਹਾ ਸਿੱਧਾ ਜਾਓ। По--- п------- н------ п----. Потом пройдите немного прямо. 0
P---- p------- n------ p-----. Po--- p------- n------ p-----. Potom proydite nemnogo pryamo. P-t-m p-o-d-t- n-m-o-o p-y-m-. -----------------------------.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। По--- п------- с-- м----- н------. Потом пройдите сто метров направо. 0
P---- p------- s-- m----- n------. Po--- p------- s-- m----- n------. Potom proydite sto metrov napravo. P-t-m p-o-d-t- s-o m-t-o- n-p-a-o. ---------------------------------.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। Вы т---- м----- с---- н- а------. Вы также можете сесть на автобус. 0
V- t----- m------ s---- n- a------. Vy t----- m------ s---- n- a------. Vy takzhe mozhete sestʹ na avtobus. V- t-k-h- m-z-e-e s-s-ʹ n- a-t-b-s. ----------------------------------.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। Вы т---- м----- с---- н- т------. Вы также можете сесть на трамвай. 0
V- t----- m------ s---- n- t------. Vy t----- m------ s---- n- t------. Vy takzhe mozhete sestʹ na tramvay. V- t-k-h- m-z-e-e s-s-ʹ n- t-a-v-y. ----------------------------------.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। Вы т---- м----- п----- е---- з- м--- с----- . Вы также можете просто ехать за мной следом . 0
V- t----- m------ p----- y------ z- m--- s----- . Vy t----- m------ p----- y------ z- m--- s----- . Vy takzhe mozhete prosto yekhatʹ za mnoy sledom . V- t-k-h- m-z-e-e p-o-t- y-k-a-ʹ z- m-o- s-e-o- . ------------------------------------------------.
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? Ка- м-- п------ н- ф--------- с------? Как мне попасть на футбольный стадион? 0
K-- m-- p------ n- f--------- s------? Ka- m-- p------ n- f--------- s------? Kak mne popastʹ na futbolʹnyy stadion? K-k m-e p-p-s-ʹ n- f-t-o-ʹ-y- s-a-i-n? -------------------------------------?
ਪੁਲ ਦੇ ਉਸ ਪਾਰ ਚੱਲੋ। Пе------- ч---- м---! Перейдите через мост! 0
P-------- c----- m---! Pe------- c----- m---! Pereydite cherez most! P-r-y-i-e c-e-e- m-s-! ---------------------!
ਸੁਰੰਗ ਵਿੱਚੋਂ ਜਾਓ। Ез----- ч---- т------! Езжайте через туннель! 0
Y-------- c----- t------! Ye------- c----- t------! Yezzhayte cherez tunnelʹ! Y-z-h-y-e c-e-e- t-n-e-ʹ! ------------------------!
ਤੀਸਰੇ ਸਿਗਨਲ ਤੱਕ ਜਾਓ। Ез----- д- т------- с--------. Езжайте до третьего светофора. 0
Y-------- d- t-------- s--------. Ye------- d- t-------- s--------. Yezzhayte do tretʹyego svetofora. Y-z-h-y-e d- t-e-ʹ-e-o s-e-o-o-a. --------------------------------.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। По--- э---- п-------- н------ п-- п----- в----------. После этого поверните направо при первой возможности. 0
P---- e---- p-------- n------ p-- p----- v-----------. Po--- e---- p-------- n------ p-- p----- v-----------. Posle etogo povernite napravo pri pervoy vozmozhnosti. P-s-e e-o-o p-v-r-i-e n-p-a-o p-i p-r-o- v-z-o-h-o-t-. -----------------------------------------------------.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। По--- е------ п---- ч---- с-------- п----------. Потом езжайте прямо через следующий перекрёсток. 0
P---- y-------- p----- c----- s------------ p----------. Po--- y-------- p----- c----- s------------ p----------. Potom yezzhayte pryamo cherez sleduyushchiy perekrëstok. P-t-m y-z-h-y-e p-y-m- c-e-e- s-e-u-u-h-h-y p-r-k-ë-t-k. -------------------------------------------------------.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? Из------- к-- м-- п------ в а-------. Извините, как мне попасть в аэропорт. 0
I-------, k-- m-- p------ v a-------. Iz------- k-- m-- p------ v a-------. Izvinite, kak mne popastʹ v aeroport. I-v-n-t-, k-k m-e p-p-s-ʹ v a-r-p-r-. --------,---------------------------.
ਸਭਤੋਂ ਵਧੀਆ, ਮੈਟਰੋ ਤੋਂ ਜਾਓ। Лу--- с----- н- м----. Лучше сядьте на метро. 0
L------ s------ n- m----. Lu----- s------ n- m----. Luchshe syadʹte na metro. L-c-s-e s-a-ʹ-e n- m-t-o. ------------------------.
ਆਖਰੀ ਸਟੇਸ਼ਨ ਤੱਕ ਜਾਓ। Ез----- д- к------- с------. Езжайте до конечной станции. 0
Y-------- d- k-------- s-------. Ye------- d- k-------- s-------. Yezzhayte do konechnoy stantsii. Y-z-h-y-e d- k-n-c-n-y s-a-t-i-. -------------------------------.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...