ਪ੍ਹੈਰਾ ਕਿਤਾਬ

pa ਗਤੀਵਿਧੀਆਂ   »   ru Виды деятельности

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [тринадцать]

13 [trinadtsatʹ]

Виды деятельности

Vidy deyatelʹnosti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? Че- ----ма--с- М----? Ч__ з_________ М_____ Ч-м з-н-м-е-с- М-р-а- --------------------- Чем занимается Марта? 0
Ch---zan----et-----a--a? C___ z___________ M_____ C-e- z-n-m-y-t-y- M-r-a- ------------------------ Chem zanimayetsya Marta?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। Он---аб-т--т-в---исе. О__ р_______ в о_____ О-а р-б-т-е- в о-и-е- --------------------- Она работает в офисе. 0
O-a------aye- v-o-i--. O__ r________ v o_____ O-a r-b-t-y-t v o-i-e- ---------------------- Ona rabotayet v ofise.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। О----або---- -а-ко-п-ю-е-е. О__ р_______ н_ к__________ О-а р-б-т-е- н- к-м-ь-т-р-. --------------------------- Она работает на компьютере. 0
Ona rab---yet n------ʹyute-e. O__ r________ n_ k___________ O-a r-b-t-y-t n- k-m-ʹ-u-e-e- ----------------------------- Ona rabotayet na kompʹyutere.
ਮਾਰਥਾ ਕਿੱਥੇ ਹੈ? Гд----р--? Г__ М_____ Г-е М-р-а- ---------- Где Марта? 0
Gde-Mart-? G__ M_____ G-e M-r-a- ---------- Gde Marta?
ਸਿਨੇਮਾਘਰ ਵਿੱਚ। В к---. В к____ В к-н-. ------- В кино. 0
V--ino. V k____ V k-n-. ------- V kino.
ਉਹ ਇੱਕ ਫਿਲਮ ਵੇਖ ਰਹੀ ਹੈ। Он- ---тр-т-ф-льм. О__ с______ ф_____ О-а с-о-р-т ф-л-м- ------------------ Она смотрит фильм. 0
Ona s--t-i--f--ʹm. O__ s______ f_____ O-a s-o-r-t f-l-m- ------------------ Ona smotrit filʹm.
ਪੀਟਰ ਕੀ ਕਰਦਾ ਹੈ? Ч----а--ма-тс- -ёт-? Ч__ з_________ П____ Ч-м з-н-м-е-с- П-т-? -------------------- Чем занимается Пётр? 0
C-e--zanim--e--y- ---r? C___ z___________ P____ C-e- z-n-m-y-t-y- P-t-? ----------------------- Chem zanimayetsya Pëtr?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। Он--ч-т-- в-у-ив-р-и---е. О_ у_____ в у____________ О- у-и-с- в у-и-е-с-т-т-. ------------------------- Он учится в университете. 0
On-uc-it--a -----v-rs-te-e. O_ u_______ v u____________ O- u-h-t-y- v u-i-e-s-t-t-. --------------------------- On uchitsya v universitete.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। Он -зу-а-т ----и. О_ и______ я_____ О- и-у-а-т я-ы-и- ----------------- Он изучает языки. 0
O--izucha-e- y-zy-i. O_ i________ y______ O- i-u-h-y-t y-z-k-. -------------------- On izuchayet yazyki.
ਪੀਟਰ ਕਿੱਥੇ ਹੈ? Г-е П-т-? Г__ П____ Г-е П-т-? --------- Где Пётр? 0
G-- P--r? G__ P____ G-e P-t-? --------- Gde Pëtr?
ਕੈਫੇ ਵਿੱਚ। В-к---. В к____ В к-ф-. ------- В кафе. 0
V-k-fe. V k____ V k-f-. ------- V kafe.
ਉਹ ਕਾਫੀ ਪੀ ਰਿਹਾ ਹੈ। О- -ь---к--е. О_ п___ к____ О- п-ё- к-ф-. ------------- Он пьёт кофе. 0
On-p--ët ---e. O_ p____ k____ O- p-y-t k-f-. -------------- On pʹyët kofe.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? К--а о---л-б-- х--ит-? К___ о__ л____ х______ К-д- о-и л-б-т х-д-т-? ---------------------- Куда они любят ходить? 0
Kuda --i-l--b--- kh-d-tʹ? K___ o__ l______ k_______ K-d- o-i l-u-y-t k-o-i-ʹ- ------------------------- Kuda oni lyubyat khoditʹ?
ਸੰਗੀਤ ਸਮਾਰੋਹ ਵਿੱਚ। На к-нц-р-. Н_ к_______ Н- к-н-е-т- ----------- На концерт. 0
Na--o-t--r-. N_ k________ N- k-n-s-r-. ------------ Na kontsert.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। Он--л---- с-ушать-м-з-к-. О__ л____ с______ м______ О-и л-б-т с-у-а-ь м-з-к-. ------------------------- Они любят слушать музыку. 0
O---l---ya- s-----tʹ----yku. O__ l______ s_______ m______ O-i l-u-y-t s-u-h-t- m-z-k-. ---------------------------- Oni lyubyat slushatʹ muzyku.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? К--а он---- ---ят-х-д-т-? К___ о__ н_ л____ х______ К-д- о-и н- л-б-т х-д-т-? ------------------------- Куда они не любят ходить? 0
K-d- --- n- ---bya-----d-tʹ? K___ o__ n_ l______ k_______ K-d- o-i n- l-u-y-t k-o-i-ʹ- ---------------------------- Kuda oni ne lyubyat khoditʹ?
ਡਿਸਕੋ ਵਿੱਚ। Н---иск---к-. Н_ д_________ Н- д-с-о-е-у- ------------- На дискотеку. 0
Na--is-ot--u. N_ d_________ N- d-s-o-e-u- ------------- Na diskoteku.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। Они -е------------вать. О__ н_ л____ т_________ О-и н- л-б-т т-н-е-а-ь- ----------------------- Они не любят танцевать. 0
On- ---l----at--an---v---. O__ n_ l______ t__________ O-i n- l-u-y-t t-n-s-v-t-. -------------------------- Oni ne lyubyat tantsevatʹ.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)