ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   ko 길 묻기

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [마흔]

40 [maheun]

길 묻기

[gil mudgi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, 실----! 실----- 실-합-다- ------ 실례합니다! 0
sil--e-ab---a! s------------- s-l-y-h-b-i-a- -------------- sillyehabnida!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? 좀 도와-시겠어-? 좀 도------- 좀 도-주-겠-요- ---------- 좀 도와주시겠어요? 0
j-- do--j-s------eoyo? j-- d----------------- j-m d-w-j-s-g-s---o-o- ---------------------- jom dowajusigess-eoyo?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? 여기-좋은-식-- 어디--어-? 여- 좋- 식-- 어- 있--- 여- 좋- 식-이 어- 있-요- ----------------- 여기 좋은 식당이 어디 있어요? 0
y--g- -oh--u-----d-n--i -o-- -ss-e-y-? y---- j------ s-------- e--- i-------- y-o-i j-h-e-n s-g-a-g-i e-d- i-s-e-y-? -------------------------------------- yeogi joh-eun sigdang-i eodi iss-eoyo?
ਉਸ ਮੋੜ ਤੋਂ ਖੱਬੇ ਹੱਥ ਮੁੜੋ। 저 -너에- -회- --요. 저 코--- 좌-- 하--- 저 코-에- 좌-전 하-요- --------------- 저 코너에서 좌회전 하세요. 0
jeo k----es-o j-ahoe-eo- ---eyo. j-- k-------- j--------- h------ j-o k-n-o-s-o j-a-o-j-o- h-s-y-. -------------------------------- jeo koneoeseo jwahoejeon haseyo.
ਫਿਰ ਥੋੜ੍ਹਾ ਸਿੱਧਾ ਜਾਓ। 그런--음 한참을--진 하세-. 그- 다- 한-- 직- 하--- 그- 다- 한-을 직- 하-요- ----------------- 그런 다음 한참을 직진 하세요. 0
g-u-eon----eu----nch---e-l -i--------eyo. g------ d----- h---------- j----- h------ g-u-e-n d---u- h-n-h-m-e-l j-g-i- h-s-y-. ----------------------------------------- geuleon da-eum hancham-eul jigjin haseyo.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। 그- -음 오--으- 백-미--가-요. 그- 다- 오---- 백 미- 가--- 그- 다- 오-쪽-로 백 미- 가-요- --------------------- 그런 다음 오른쪽으로 백 미터 가세요. 0
g-u--o-----eum -l-unjjog-eul------ miteo g---y-. g------ d----- o------------- b--- m---- g------ g-u-e-n d---u- o-e-n-j-g-e-l- b-e- m-t-o g-s-y-. ------------------------------------------------ geuleon da-eum oleunjjog-eulo baeg miteo gaseyo.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। 버스---- 돼-. 버-- 타- 돼-- 버-를 타- 돼-. ---------- 버스를 타도 돼요. 0
b--seu---l--a-o dwaey-. b--------- t--- d------ b-o-e-l-u- t-d- d-a-y-. ----------------------- beoseuleul tado dwaeyo.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। 전-을------. 전-- 타- 돼-- 전-을 타- 돼-. ---------- 전철을 타도 돼요. 0
j--nc-eo----l-tado-d--e--. j------------ t--- d------ j-o-c-e-l-e-l t-d- d-a-y-. -------------------------- jeoncheol-eul tado dwaeyo.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। 제--를----도-돼-. 제 차- 따--- 돼-- 제 차- 따-와- 돼-. ------------- 제 차를 따라와도 돼요. 0
j---haleul ttal-w-d--dw---o. j- c------ t-------- d------ j- c-a-e-l t-a-a-a-o d-a-y-. ---------------------------- je chaleul ttalawado dwaeyo.
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? 축구---어떻게--요? 축--- 어-- 가-- 축-장- 어-게 가-? ------------ 축구장에 어떻게 가요? 0
c----ujan--e --tt-o--- --yo? c----------- e-------- g---- c-u-g-j-n--- e-t-e-h-e g-y-? ---------------------------- chuggujang-e eotteohge gayo?
ਪੁਲ ਦੇ ਉਸ ਪਾਰ ਚੱਲੋ। 다리- 건너세요! 다-- 건---- 다-를 건-세-! --------- 다리를 건너세요! 0
d-l----l g-onne-s-yo! d------- g----------- d-l-l-u- g-o-n-o-e-o- --------------------- dalileul geonneoseyo!
ਸੁਰੰਗ ਵਿੱਚੋਂ ਜਾਓ। 터널- --세-! 터-- 지---- 터-을 지-세-! --------- 터널을 지나세요! 0
t-one----u----nas-yo! t---------- j-------- t-o-e-l-e-l j-n-s-y-! --------------------- teoneol-eul jinaseyo!
ਤੀਸਰੇ ਸਿਗਨਲ ਤੱਕ ਜਾਓ। 세-번- -호등이 -- -------. 세 번- 신--- 나- 때-- 가--- 세 번- 신-등- 나- 때-지 가-요- --------------------- 세 번째 신호등이 나올 때까지 가세요. 0
s- -e--jj-e ----od--n--i -a-l --aekk-j------yo. s- b------- s----------- n--- t-------- g------ s- b-o-j-a- s-n-o-e-n--- n-o- t-a-k-a-i g-s-y-. ----------------------------------------------- se beonjjae sinhodeung-i naol ttaekkaji gaseyo.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। 그런--음 ---에-처음 -로-들-가-요. 그- 다- 오--- 처- 길- 들----- 그- 다- 오-쪽- 처- 길- 들-가-요- ----------------------- 그런 다음 오른쪽에 처음 길로 들어가세요. 0
g--le-- ---eu---l----jo----c--o-um gi-l---e------as-y-. g------ d----- o---------- c------ g---- d------------- g-u-e-n d---u- o-e-n-j-g-e c-e-e-m g-l-o d-u---o-a-e-o- ------------------------------------------------------- geuleon da-eum oleunjjog-e cheoeum gillo deul-eogaseyo.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। 그--다- -진-- ----거---지나세요. 그- 다- 직--- 다- 사--- 지---- 그- 다- 직-해- 다- 사-리- 지-세-. ------------------------ 그런 다음 직진해서 다음 사거리를 지나세요. 0
g--leo- da---- j-g--n-aes-o d---u- sageo-ile----i-asey-. g------ d----- j----------- d----- s---------- j-------- g-u-e-n d---u- j-g-i-h-e-e- d---u- s-g-o-i-e-l j-n-s-y-. -------------------------------------------------------- geuleon da-eum jigjinhaeseo da-eum sageolileul jinaseyo.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? 죄송하지만-공-- 어떻게---? 죄---- 공-- 어-- 가-- 죄-하-만 공-에 어-게 가-? ----------------- 죄송하지만 공항에 어떻게 가요? 0
j--so--h-j---- go-ghan--e eotte-h---gayo? j------------- g--------- e-------- g---- j-e-o-g-a-i-a- g-n-h-n--- e-t-e-h-e g-y-? ----------------------------------------- joesonghajiman gonghang-e eotteohge gayo?
ਸਭਤੋਂ ਵਧੀਆ, ਮੈਟਰੋ ਤੋਂ ਜਾਓ। 지하-을--는--이--장---요. 지--- 타- 것- 가- 좋--- 지-철- 타- 것- 가- 좋-요- ------------------ 지하철을 타는 것이 가장 좋아요. 0
j---c-eo---u- --neun-ge-s----aj--g j---ay-. j------------ t----- g----- g----- j------- j-h-c-e-l-e-l t-n-u- g-o--- g-j-n- j-h-a-o- ------------------------------------------- jihacheol-eul taneun geos-i gajang joh-ayo.
ਆਖਰੀ ਸਟੇਸ਼ਨ ਤੱਕ ਜਾਓ। 그냥 마-막-역----리-요. 그- 마-- 역-- 내---- 그- 마-막 역-서 내-세-. ---------------- 그냥 마지막 역에서 내리세요. 0
g-u-y--g-ma-i-ag y--g--se---ael-s-yo. g------- m------ y-------- n--------- g-u-y-n- m-j-m-g y-o---s-o n-e-i-e-o- ------------------------------------- geunyang majimag yeog-eseo naeliseyo.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...