ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   ru Читать и писать

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [шесть]

6 [shestʹ]

Читать и писать

Chitatʹ i pisatʹ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। Я --таю. Я ч_____ Я ч-т-ю- -------- Я читаю. 0
Y----it-y-. Y_ c_______ Y- c-i-a-u- ----------- Ya chitayu.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Я----аю б-к-у. Я ч____ б_____ Я ч-т-ю б-к-у- -------------- Я читаю букву. 0
Y----it-y-------. Y_ c______ b_____ Y- c-i-a-u b-k-u- ----------------- Ya chitayu bukvu.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। Я чи-аю--л--о. Я ч____ с_____ Я ч-т-ю с-о-о- -------------- Я читаю слово. 0
Y--c--tay- s-o--. Y_ c______ s_____ Y- c-i-a-u s-o-o- ----------------- Ya chitayu slovo.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। Я---т-ю--ре--о--н--. Я ч____ п___________ Я ч-т-ю п-е-л-ж-н-е- -------------------- Я читаю предложение. 0
Ya -h-t--u p---l-z--n--e. Y_ c______ p_____________ Y- c-i-a-u p-e-l-z-e-i-e- ------------------------- Ya chitayu predlozheniye.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। Я-ч---ю---с-м-. Я ч____ п______ Я ч-т-ю п-с-м-. --------------- Я читаю письмо. 0
Ya-chit--u-----m-. Y_ c______ p______ Y- c-i-a-u p-s-m-. ------------------ Ya chitayu pisʹmo.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। Я-ч-т---к--г-. Я ч____ к_____ Я ч-т-ю к-и-у- -------------- Я читаю книгу. 0
Y- --it--u -n-g-. Y_ c______ k_____ Y- c-i-a-u k-i-u- ----------------- Ya chitayu knigu.
ਮੈਂ ਪੜ੍ਹਦਾ / ਪੜ੍ਹਦੀ ਹਾਂ। Я ч--аю. Я ч_____ Я ч-т-ю- -------- Я читаю. 0
Y- -hitayu. Y_ c_______ Y- c-i-a-u- ----------- Ya chitayu.
ਤੂੰ ਪੜ੍ਹਦਾ / ਪੜ੍ਹਦੀ ਹੈਂ। Т- чи--ешь. Т_ ч_______ Т- ч-т-е-ь- ----------- Ты читаешь. 0
T- c-----es-ʹ. T_ c__________ T- c-i-a-e-h-. -------------- Ty chitayeshʹ.
ਉਹ ਪੜ੍ਹਦਾ ਹੈ। О- ч-----. О_ ч______ О- ч-т-е-. ---------- Он читает. 0
O- c---ay--. O_ c________ O- c-i-a-e-. ------------ On chitayet.
ਮੈਂ ਲਿਖਦਾ / ਲਿਖਦੀ ਹਾਂ। Я пи--. Я п____ Я п-ш-. ------- Я пишу. 0
Y- -----. Y_ p_____ Y- p-s-u- --------- Ya pishu.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Я -и-у---кву. Я п___ б_____ Я п-ш- б-к-у- ------------- Я пишу букву. 0
Ya----h- bu---. Y_ p____ b_____ Y- p-s-u b-k-u- --------------- Ya pishu bukvu.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। Я --ш- --о-о. Я п___ с_____ Я п-ш- с-о-о- ------------- Я пишу слово. 0
Ya-p-sh---l---. Y_ p____ s_____ Y- p-s-u s-o-o- --------------- Ya pishu slovo.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। Я-п-шу --едлож--ие. Я п___ п___________ Я п-ш- п-е-л-ж-н-е- ------------------- Я пишу предложение. 0
Ya-pis------dloz-e-i-e. Y_ p____ p_____________ Y- p-s-u p-e-l-z-e-i-e- ----------------------- Ya pishu predlozheniye.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। Я пи-- пи--мо. Я п___ п______ Я п-ш- п-с-м-. -------------- Я пишу письмо. 0
Y---is-u--is-mo. Y_ p____ p______ Y- p-s-u p-s-m-. ---------------- Ya pishu pisʹmo.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। Я----- -н---. Я п___ к_____ Я п-ш- к-и-у- ------------- Я пишу книгу. 0
Ya pis---k--gu. Y_ p____ k_____ Y- p-s-u k-i-u- --------------- Ya pishu knigu.
ਮੈਂ ਲਿਖਦਾ / ਲਿਖਦੀ ਹਾਂ। Я--и-у. Я п____ Я п-ш-. ------- Я пишу. 0
Y-----hu. Y_ p_____ Y- p-s-u- --------- Ya pishu.
ਤੂੰ ਲਿਖਦਾ / ਲਿਖਦੀ ਹੈ। Ты ---ешь. Т_ п______ Т- п-ш-ш-. ---------- Ты пишешь. 0
Ty---s-eshʹ. T_ p________ T- p-s-e-h-. ------------ Ty pisheshʹ.
ਉਹ ਲਿਖਦਾ ਹੈ। О------т. О_ п_____ О- п-ш-т- --------- Он пишет. 0
On-pi----. O_ p______ O- p-s-e-. ---------- On pishet.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।