ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   ru Задавать вопросы 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [шестьдесят два]

62 [shestʹdesyat dva]

Задавать вопросы 1

Zadavatʹ voprosy 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਸਿੱਖਣਾ Уч-ть У____ У-и-ь ----- Учить 0
U--i-ʹ U_____ U-h-t- ------ Uchitʹ
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? У-еники-----о --ат? У______ м____ у____ У-е-и-и м-о-о у-а-? ------------------- Ученики много учат? 0
U-h--i----n--o-ucha-? U_______ m____ u_____ U-h-n-k- m-o-o u-h-t- --------------------- Ucheniki mnogo uchat?
ਨਹੀਂ,ਉਹ ਘੱਟ ਸਿੱਖ ਰਹੇ ਹਨ। Н-т---ни -----м--о. Н___ о__ у___ м____ Н-т- о-и у-а- м-л-. ------------------- Нет, они учат мало. 0
Ne---o-i --h-----lo. N___ o__ u____ m____ N-t- o-i u-h-t m-l-. -------------------- Net, oni uchat malo.
ਪ੍ਰਸ਼ਨ ਪੁੱਛਣਾ С-р-ш-в--ь С_________ С-р-ш-в-т- ---------- Спрашивать 0
Sp--s--v--ʹ S__________ S-r-s-i-a-ʹ ----------- Sprashivatʹ
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? В- -а--- сп--ш-в---е-у-ит-л-? В_ ч____ с__________ у_______ В- ч-с-о с-р-ш-в-е-е у-и-е-я- ----------------------------- Вы часто спрашиваете учителя? 0
Vy -ha-to s-r-s-iva--t---c-itel-a? V_ c_____ s____________ u_________ V- c-a-t- s-r-s-i-a-e-e u-h-t-l-a- ---------------------------------- Vy chasto sprashivayete uchitelya?
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। Нет,-я------пр---ваю--е-ч-сто. Н___ я е__ с________ н_ ч_____ Н-т- я е-о с-р-ш-в-ю н- ч-с-о- ------------------------------ Нет, я его спрашиваю не часто. 0
Ne----a y-go -pras--v-y--n- ---s-o. N___ y_ y___ s__________ n_ c______ N-t- y- y-g- s-r-s-i-a-u n- c-a-t-. ----------------------------------- Net, ya yego sprashivayu ne chasto.
ਉੱਤਰ ਦੇਣਾ От-еч--ь О_______ О-в-ч-т- -------- Отвечать 0
Ot---h--ʹ O________ O-v-c-a-ʹ --------- Otvechatʹ
ਕਿਰਪਾ ਕਰਕੇ ਉੱਤਰ ਦਿਓ। Отве----,-по-а---ст-. О________ п__________ О-в-т-т-, п-ж-л-й-т-. --------------------- Ответьте, пожалуйста. 0
O--e--t---------uys--. O________ p___________ O-v-t-t-, p-z-a-u-s-a- ---------------------- Otvetʹte, pozhaluysta.
ਮੈਂ ਉੱਤਰ ਦਿੰਦਾ / ਦਿੰਦੀ ਹਾਂ। Я от----ю. Я о_______ Я о-в-ч-ю- ---------- Я отвечаю. 0
Ya--tvec----. Y_ o_________ Y- o-v-c-a-u- ------------- Ya otvechayu.
ਕੰਮ ਕਰਨਾ Ра--т--ь Р_______ Р-б-т-т- -------- Работать 0
R--o--tʹ R_______ R-b-t-t- -------- Rabotatʹ
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? Он-к-к ра---а--т---? О_ к__ р__ р________ О- к-к р-з р-б-т-е-? -------------------- Он как раз работает? 0
O--k-k-r---r--o-ayet? O_ k__ r__ r_________ O- k-k r-z r-b-t-y-t- --------------------- On kak raz rabotayet?
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। Да, -н -ак -а--ра-от-е-. Д__ о_ к__ р__ р________ Д-, о- к-к р-з р-б-т-е-. ------------------------ Да, он как раз работает. 0
D-, on -a--r----abota--t. D__ o_ k__ r__ r_________ D-, o- k-k r-z r-b-t-y-t- ------------------------- Da, on kak raz rabotayet.
ਆਉਣਾ И--и И___ И-т- ---- Идти 0
I-ti I___ I-t- ---- Idti
ਕੀ ਤੁਸੀਂ ਆ ਰਹੇ ਹੋ? Вы и-ёт-? В_ и_____ В- и-ё-е- --------- Вы идёте? 0
Vy ---te? V_ i_____ V- i-ë-e- --------- Vy idëte?
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। Д-, мы--е--ас-пр--де-. Д__ м_ с_____ п_______ Д-, м- с-й-а- п-и-д-м- ---------------------- Да, мы сейчас прийдем. 0
D-- m- -e---as ----de-. D__ m_ s______ p_______ D-, m- s-y-h-s p-i-d-m- ----------------------- Da, my seychas priydem.
ਰਹਿਣਾ Жить Ж___ Ж-т- ---- Жить 0
Z-i-ʹ Z____ Z-i-ʹ ----- Zhitʹ
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? Вы жи---е ------и-е? В_ ж_____ в Б_______ В- ж-в-т- в Б-р-и-е- -------------------- Вы живёте в Берлине? 0
Vy--hi--t-------li--? V_ z______ v B_______ V- z-i-ë-e v B-r-i-e- --------------------- Vy zhivëte v Berline?
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। Д-, я--и-- - Б-рли-е. Д__ я ж___ в Б_______ Д-, я ж-в- в Б-р-и-е- --------------------- Да, я живу в Берлине. 0
Da- -a----vu-- Berl-n-. D__ y_ z____ v B_______ D-, y- z-i-u v B-r-i-e- ----------------------- Da, ya zhivu v Berline.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!