ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   be Пытацца пра дарогу

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [сорак]

40 [sorak]

Пытацца пра дарогу

[Pytatstsa pra darogu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, Пр------! Прабачце! 0
P---------! Pr--------! Prabachtse! P-a-a-h-s-! ----------!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? Не м---- б В- м-- п------? Не маглі б Вы мне памагчы? 0
N- m---- b V- m-- p-------? Ne m---- b V- m-- p-------? Ne maglі b Vy mne pamagchy? N- m-g-і b V- m-e p-m-g-h-? --------------------------?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? Дз- т-- ё--- д---- р-------? Дзе тут ёсць добры рэстаран? 0
D-- t-- y----’ d---- r-------? Dz- t-- y----- d---- r-------? Dze tut yosts’ dobry restaran? D-e t-t y-s-s’ d-b-y r-s-a-a-? -------------’---------------?
ਉਸ ਮੋੜ ਤੋਂ ਖੱਬੇ ਹੱਥ ਮੁੜੋ। Па------- з- р-- н-----. Павярніце за рог налева. 0
P---------- z- r-- n-----. Pa--------- z- r-- n-----. Pavyarnіtse za rog naleva. P-v-a-n-t-e z- r-g n-l-v-. -------------------------.
ਫਿਰ ਥੋੜ੍ਹਾ ਸਿੱਧਾ ਜਾਓ। По--- т---- п-------- п----. Потым трохі прайдзіце прама. 0
P---- t----- p--------- p----. Po--- t----- p--------- p----. Potym trokhі praydzіtse prama. P-t-m t-o-h- p-a-d-і-s- p-a-a. -----------------------------.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। По--- з------- н------ і п-------- с-- м-----. Потым звярніце направа і прайдзіце сто метраў. 0
P---- z--------- n------ і p--------- s-- m-----. Po--- z--------- n------ і p--------- s-- m-----. Potym zvyarnіtse naprava і praydzіtse sto metrau. P-t-m z-y-r-і-s- n-p-a-a і p-a-d-і-s- s-o m-t-a-. ------------------------------------------------.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। Та----- В- м----- с---- н- а------. Таксама Вы можаце сесці на аўтобус. 0
T------ V- m------- s----- n- a------. Ta----- V- m------- s----- n- a------. Taksama Vy mozhatse sestsі na autobus. T-k-a-a V- m-z-a-s- s-s-s- n- a-t-b-s. -------------------------------------.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। Та----- В- м----- с---- н- т------. Таксама Вы можаце сесці на трамвай. 0
T------ V- m------- s----- n- t------. Ta----- V- m------- s----- n- t------. Taksama Vy mozhatse sestsі na tramvay. T-k-a-a V- m-z-a-s- s-s-s- n- t-a-v-y. -------------------------------------.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। Та----- В- м----- п----- п------- з- м---. Таксама Вы можаце проста праехаць за мной. 0
T------ V- m------- p----- p--------’ z- m---. Ta----- V- m------- p----- p--------- z- m---. Taksama Vy mozhatse prosta praekhats’ za mnoy. T-k-a-a V- m-z-a-s- p-o-t- p-a-k-a-s’ z- m-o-. ------------------------------------’--------.
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? Як м-- п------ д- ф---------- с-------? Як мне прайсці да футбольнага стадыёна? 0
Y-- m-- p------- d- f-----’n--- s-------? Ya- m-- p------- d- f---------- s-------? Yak mne praystsі da futbol’naga stadyena? Y-k m-e p-a-s-s- d- f-t-o-’n-g- s-a-y-n-? --------------------------’-------------?
ਪੁਲ ਦੇ ਉਸ ਪਾਰ ਚੱਲੋ। Пе-------- п--- м---! Перайдзіце праз мост! 0
P---------- p--- m---! Pe--------- p--- m---! Peraydzіtse praz most! P-r-y-z-t-e p-a- m-s-! ---------------------!
ਸੁਰੰਗ ਵਿੱਚੋਂ ਜਾਓ। Пр------- п--- т-----! Праедзьце праз тунэль! 0
P-----’t-- p--- t----’! Pr-------- p--- t-----! Praedz’tse praz tunel’! P-a-d-’t-e p-a- t-n-l’! ------’--------------’!
ਤੀਸਰੇ ਸਿਗਨਲ ਤੱਕ ਜਾਓ। Пр------- д- т------ с---------. Праедзьце да трэцяга святлафора. 0
P-----’t-- d- t-------- s----------. Pr-------- d- t-------- s----------. Praedz’tse da tretsyaga svyatlafora. P-a-d-’t-e d- t-e-s-a-a s-y-t-a-o-a. ------’----------------------------.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। По--- з------- н- п----- п------- н------. Потым звярніце на першым павароце направа. 0
P---- z--------- n- p------ p-------- n------. Po--- z--------- n- p------ p-------- n------. Potym zvyarnіtse na pershym pavarotse naprava. P-t-m z-y-r-і-s- n- p-r-h-m p-v-r-t-e n-p-a-a. ---------------------------------------------.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। По--- п-------- н------- н-------- с----------. Потым праедзьце наўпрост наступнае скрыжаванне. 0
P---- p-----’t-- n------- n-------- s-----------. Po--- p--------- n------- n-------- s-----------. Potym praedz’tse nauprost nastupnae skryzhavanne. P-t-m p-a-d-’t-e n-u-r-s- n-s-u-n-e s-r-z-a-a-n-. ------------’-----------------------------------.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? Пр--- п---------- я- м-- т------ у а-------? Прашу прабачэння, як мне трапіць у аэрапорт? 0
P----- p-----------, y-- m-- t------’ u a-------? Pr---- p------------ y-- m-- t------- u a-------? Prashu prabachennya, yak mne trapіts’ u aeraport? P-a-h- p-a-a-h-n-y-, y-k m-e t-a-і-s’ u a-r-p-r-? -------------------,----------------’-----------?
ਸਭਤੋਂ ਵਧੀਆ, ਮੈਟਰੋ ਤੋਂ ਜਾਓ। На----- п-------- н- м----. Найлепш праедзьце на метро. 0
N------- p-----’t-- n- m----. Na------ p--------- n- m----. Naylepsh praedz’tse na metro. N-y-e-s- p-a-d-’t-e n- m-t-o. ---------------’------------.
ਆਖਰੀ ਸਟੇਸ਼ਨ ਤੱਕ ਜਾਓ। Пр---- п-------- д- к------- с------. Проста праедзьце да канцавой станцыі. 0
P----- p-----’t-- d- k-------- s-------. Pr---- p--------- d- k-------- s-------. Prosta praedz’tse da kantsavoy stantsyі. P-o-t- p-a-d-’t-e d- k-n-s-v-y s-a-t-y-. -------------’-------------------------.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...