ਪ੍ਹੈਰਾ ਕਿਤਾਬ

pa ਬਾਤਚੀਤ 1   »   kk Small Talk 1

20 [ਵੀਹ]

ਬਾਤਚੀਤ 1

ਬਾਤਚੀਤ 1

20 [жиырма]

20 [jïırma]

Small Talk 1

[Qısqa äñgime 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਅਰਾਮ ਨਾਲ ਬੈਠੋ! Ж-й----п --ыры-ыз! Ж------- о-------- Ж-й-а-ы- о-ы-ы-ы-! ------------------ Жайғасып отырыңыз! 0
J---as-----ı-----! J------- o-------- J-y-a-ı- o-ı-ı-ı-! ------------------ Jayğasıp otırıñız!
ਆਪਣਾ ਹੀ ਘਰ ਸਮਝੋ! Өз----ң-зд-г--е- с----іңіз! Ө- ү------------ с--------- Ө- ү-і-і-д-г-д-й с-з-н-ң-з- --------------------------- Өз үйіңіздегідей сезініңіз! 0
Ö---yiñiz-e-id-y s-zini---! Ö- ü------------ s--------- Ö- ü-i-i-d-g-d-y s-z-n-ñ-z- --------------------------- Öz üyiñizdegidey seziniñiz!
ਤੁਸੀਂ ਕੀ ਪੀਣਾਂ ਚਾਹੋਗੇ? Не іше---? Н- і------ Н- і-е-і-? ---------- Не ішесіз? 0
Ne ----i-? N- i------ N- i-e-i-? ---------- Ne işesiz?
ਕੀ ਤੁਹਾਨੂੰ ਸੰਗੀਤ ਪਸੰਦ ਹੈ? Му--к--- ұ-а---ыз -а? М------- ұ------- б-- М-з-к-н- ұ-а-а-ы- б-? --------------------- Музыканы ұнатасыз ба? 0
M---k-nı -n-tas-z b-? M------- u------- b-- M-z-k-n- u-a-a-ı- b-? --------------------- Mwzıkanı unatasız ba?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। Ме---ла-сик-лық-м----ан----ата--н. М-- к---------- м------- ұ-------- М-н к-а-с-к-л-қ м-з-к-н- ұ-а-а-ы-. ---------------------------------- Мен классикалық музыканы ұнатамын. 0
M-n -la-s-ka-ıq -w-ık----u-ata--n. M-- k---------- m------- u-------- M-n k-a-s-k-l-q m-z-k-n- u-a-a-ı-. ---------------------------------- Men klassïkalıq mwzıkanı unatamın.
ਇਹ ਮੇਰੀਆਂ ਸੀਡੀਜ਼ ਹਨ। Мын-- м--ің к-мпа-----с-------. М---- м---- к------------------ М-н-у м-н-ң к-м-а-т-д-с-і-е-і-. ------------------------------- Мынау менің компакт-дискілерім. 0
M---w--eni- ---pak--d--k---ri-. M---- m---- k------------------ M-n-w m-n-ñ k-m-a-t-d-s-i-e-i-. ------------------------------- Mınaw meniñ kompakt-dïskilerim.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? Қ----й--а --р--спа-т- ой---сыз-ба? Қ----- д- б-- а------ о------- б-- Қ-н-а- д- б-р а-п-п-а о-н-й-ы- б-? ---------------------------------- Қандай да бір аспапта ойнайсыз ба? 0
Qand-y-d- bi- --p-p-- oyn-ysı--ba? Q----- d- b-- a------ o------- b-- Q-n-a- d- b-r a-p-p-a o-n-y-ı- b-? ---------------------------------- Qanday da bir aspapta oynaysız ba?
ਇਹ ਮੇਰੀ ਗਿਟਾਰ ਹੈ। М-----мен-ң г-тарам. М---- м---- г------- М-н-у м-н-ң г-т-р-м- -------------------- Мынау менің гитарам. 0
M-naw ---i- -ï-----. M---- m---- g------- M-n-w m-n-ñ g-t-r-m- -------------------- Mınaw meniñ gïtaram.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? Ән-ай-уды ұн-т-с-з -а? Ә- а----- ұ------- б-- Ә- а-т-д- ұ-а-а-ы- б-? ---------------------- Ән айтуды ұнатасыз ба? 0
Ä- -y---- --a--sız --? Ä- a----- u------- b-- Ä- a-t-d- u-a-a-ı- b-? ---------------------- Än aytwdı unatasız ba?
ਕੀ ਤੁਹਾਡੇ ਬੱਚੇ ਹਨ? Б----а--------- --? Б---------- б-- м-- Б-л-л-р-ң-з б-р м-? ------------------- Балаларыңыз бар ма? 0
B--ala-ı--z b-r--a? B---------- b-- m-- B-l-l-r-ñ-z b-r m-? ------------------- Balalarıñız bar ma?
ਕੀ ਤੁਹਾਡੇ ਕੋਲ ਕੁੱਤਾ ਹੈ? И-ің---бар м-? И----- б-- м-- И-і-і- б-р м-? -------------- Итіңіз бар ма? 0
Ït-ñi----r m-? Ï----- b-- m-- Ï-i-i- b-r m-? -------------- Ïtiñiz bar ma?
ਕੀ ਤੁਹਾਡੇ ਕੋਲ ਬਿੱਲੀ ਹੈ? М---------ба- ма? М-------- б-- м-- М-с-ғ-ң-з б-р м-? ----------------- Мысығыңыз бар ма? 0
M--ı-ıñ-z -ar -a? M-------- b-- m-- M-s-ğ-ñ-z b-r m-? ----------------- Mısığıñız bar ma?
ਇਹ ਮੇਰੀਆਂ ਪੁਸਤਕਾਂ ਹਨ। Мы-а- --н-ң -іт-пт----. М---- м---- к---------- М-н-у м-н-ң к-т-п-а-ы-. ----------------------- Мынау менің кітаптарым. 0
M--a- -eniñ-k--a--ar-m. M---- m---- k---------- M-n-w m-n-ñ k-t-p-a-ı-. ----------------------- Mınaw meniñ kitaptarım.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। Қ-з----ын- к--апт- о--- жаты--ы-. Қ---- м--- к------ о--- ж-------- Қ-з-р м-н- к-т-п-ы о-ы- ж-т-р-ы-. --------------------------------- Қазір мына кітапты оқып жатырмын. 0
Q-z-r-mına-k--ap----q----a-ır--n. Q---- m--- k------ o--- j-------- Q-z-r m-n- k-t-p-ı o-ı- j-t-r-ı-. --------------------------------- Qazir mına kitaptı oqıp jatırmın.
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? С-з -е--қы-ан-ы--н-т---з? С-- н- о------- ұ-------- С-з н- о-ы-а-д- ұ-а-а-ы-? ------------------------- Сіз не оқығанды ұнатасыз? 0
S-z--e-oq----dı--na-a---? S-- n- o------- u-------- S-z n- o-ı-a-d- u-a-a-ı-? ------------------------- Siz ne oqığandı unatasız?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? Сіз-е--о-ц-р-----арға-----й м-? С---- к-------- б----- ұ--- м-- С-з-е к-н-е-т-е б-р-а- ұ-а- м-? ------------------------------- Сізге концертке барған ұнай ма? 0
S-zge-k---ertke-ba-ğan u-a- ma? S---- k-------- b----- u--- m-- S-z-e k-n-e-t-e b-r-a- u-a- m-? ------------------------------- Sizge koncertke barğan unay ma?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? С--ге--е-------а-ғ-н --ай-м-? С---- т------ б----- ұ--- м-- С-з-е т-а-р-а б-р-а- ұ-а- м-? ----------------------------- Сізге театрға барған ұнай ма? 0
S-z-- --atr---b----n-------a? S---- t------ b----- u--- m-- S-z-e t-a-r-a b-r-a- u-a- m-? ----------------------------- Sizge teatrğa barğan unay ma?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Сі----оп---ға -ар-----н-- -а? С---- о------ б----- ұ--- м-- С-з-е о-е-а-а б-р-а- ұ-а- м-? ----------------------------- Сізге операға барған ұнай ма? 0
Si-g- o---a-a-barğ-----a---a? S---- o------ b----- u--- m-- S-z-e o-e-a-a b-r-a- u-a- m-? ----------------------------- Sizge operağa barğan unay ma?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।