ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   kk At the post office

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [елу тоғыз]

59 [elw toğız]

At the post office

[Poştada]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? Е--жақ---п-шт---ай--? Е- ж---- п---- қ----- Е- ж-қ-н п-ш-а қ-й-а- --------------------- Ең жақын пошта қайда? 0
Eñ-ja-ın -o-ta-q---a? E- j---- p---- q----- E- j-q-n p-ş-a q-y-a- --------------------- Eñ jaqın poşta qayda?
ਕੀ ਹੋਰ ਕੋਈ ਡਾਕਘਰ ਨੇੜੇ ਹੈ? Ке-е--------ға-дей-н-ал-- п-? К----- п------ д---- а--- п-- К-л-с- п-ш-а-а д-й-н а-ы- п-? ----------------------------- Келесі поштаға дейін алыс па? 0
Ke-es-----t-ğ- -e-in alıs -a? K----- p------ d---- a--- p-- K-l-s- p-ş-a-a d-y-n a-ı- p-? ----------------------------- Kelesi poştağa deyin alıs pa?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? Е--ж--ын -о-т- -әш-гі-қ-й-а? Е- ж---- п---- ж----- қ----- Е- ж-қ-н п-ш-а ж-ш-г- қ-й-а- ---------------------------- Ең жақын пошта жәшігі қайда? 0
Eñ-j--ı--poş-- --şi-i-qa--a? E- j---- p---- j----- q----- E- j-q-n p-ş-a j-ş-g- q-y-a- ---------------------------- Eñ jaqın poşta jäşigi qayda?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। М--а--біраз п-ш-а--а-к----- керек. М---- б---- п---- м-------- к----- М-ғ-н б-р-з п-ш-а м-р-а-а-ы к-р-к- ---------------------------------- Маған біраз пошта маркалары керек. 0
M------iraz---ş-a mar---a---kere-. M---- b---- p---- m-------- k----- M-ğ-n b-r-z p-ş-a m-r-a-a-ı k-r-k- ---------------------------------- Mağan biraz poşta markaları kerek.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। Аш-қ-хат -е--жәй-ха-қ- арна-ға-. А--- х-- п-- ж-- х---- а-------- А-ы- х-т п-н ж-й х-т-а а-н-л-а-. -------------------------------- Ашық хат пен жәй хатқа арналған. 0
Aşı- ----p-n -äy-xa----ar---ğa-. A--- x-- p-- j-- x---- a-------- A-ı- x-t p-n j-y x-t-a a-n-l-a-. -------------------------------- Aşıq xat pen jäy xatqa arnalğan.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? Ам---ка---п--т----ы-ы-қан-а тұр-ды? А-------- п---- а---- қ---- т------ А-е-и-а-а п-ш-а а-ы-ы қ-н-а т-р-д-? ----------------------------------- Америкаға пошта алымы қанша тұрады? 0
A-------a-p-ş-a --ı---q---a ----d-? A-------- p---- a---- q---- t------ A-e-ï-a-a p-ş-a a-ı-ı q-n-a t-r-d-? ----------------------------------- Amerïkağa poşta alımı qanşa turadı?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? П-к-т--ң -ал--ғы қ-ндай? П------- с------ қ------ П-к-т-і- с-л-а-ы қ-н-а-? ------------------------ Пакеттің салмағы қандай? 0
P-k--tiñ s--m-ğ--------? P------- s------ q------ P-k-t-i- s-l-a-ı q-n-a-? ------------------------ Pakettiñ salmağı qanday?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? Оны------о-т--ы--н-ж---руге -о-а -а? О-- ә-- п--------- ж------- б--- м-- О-ы ә-е п-ш-а-ы-е- ж-б-р-г- б-л- м-? ------------------------------------ Оны әуе поштасымен жіберуге бола ма? 0
O-ı---e --şta---en--i--rwg- -o-a ma? O-- ä-- p--------- j------- b--- m-- O-ı ä-e p-ş-a-ı-e- j-b-r-g- b-l- m-? ------------------------------------ Onı äwe poştasımen jiberwge bola ma?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? Қ-нша--ақытта же----? Қ---- у------ ж------ Қ-н-а у-қ-т-а ж-т-д-? --------------------- Қанша уақытта жетеді? 0
Q---a-w---tt--j-ted-? Q---- w------ j------ Q-n-a w-q-t-a j-t-d-? --------------------- Qanşa waqıtta jetedi?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? Қ-й ж-р----қоң-р---ш-луғ- -----ы? Қ-- ж----- қ------ ш----- б------ Қ-й ж-р-е- қ-ң-р-у ш-л-ғ- б-л-д-? --------------------------------- Қай жерден қоңырау шалуға болады? 0
Q----e--en --ñı-a- -a-w-a bo---ı? Q-- j----- q------ ş----- b------ Q-y j-r-e- q-ñ-r-w ş-l-ğ- b-l-d-? --------------------------------- Qay jerden qoñıraw şalwğa boladı?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Е- -а--н т-л-фо---й--гі-қайда? Е- ж---- т------ ү----- қ----- Е- ж-қ-н т-л-ф-н ү-ш-г- қ-й-а- ------------------------------ Ең жақын телефон үйшігі қайда? 0
Eñ j--ı---el---- -yşi-i------? E- j---- t------ ü----- q----- E- j-q-n t-l-f-n ü-ş-g- q-y-a- ------------------------------ Eñ jaqın telefon üyşigi qayda?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? Сі--- телеф-н---р-а-- бар ма? С---- т------ к------ б-- м-- С-з-е т-л-ф-н к-р-а-ы б-р м-? ----------------------------- Сізде телефон картасы бар ма? 0
Si-d----l-fon k--ta-- b-- -a? S---- t------ k------ b-- m-- S-z-e t-l-f-n k-r-a-ı b-r m-? ----------------------------- Sizde telefon kartası bar ma?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? Сізде -еле-он к--абы ба- м-? С---- т------ к----- б-- м-- С-з-е т-л-ф-н к-т-б- б-р м-? ---------------------------- Сізде телефон кітабы бар ма? 0
Si-de te--fon -it--- bar m-? S---- t------ k----- b-- m-- S-z-e t-l-f-n k-t-b- b-r m-? ---------------------------- Sizde telefon kitabı bar ma?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? А-ст--яны---о-ын--ілесі--б-? А--------- к---- б------ б-- А-с-р-я-ы- к-д-н б-л-с-з б-? ---------------------------- Австрияның кодын білесіз бе? 0
Avs-------ñ--odı---i-esiz be? A---------- k---- b------ b-- A-s-r-y-n-ñ k-d-n b-l-s-z b-? ----------------------------- Avstrïyanıñ kodın bilesiz be?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। Бі--с------ қа--р кө---і-. Б-- с------ қ---- к------- Б-р с-к-н-, қ-з-р к-р-й-н- -------------------------- Бір секунд, қазір көрейін. 0
B-r-----n-, qa----kör-y--. B-- s------ q---- k------- B-r s-k-n-, q-z-r k-r-y-n- -------------------------- Bir sekwnd, qazir köreyin.
ਲਾਈਨ ਵਿਅਸਤ ਜਾ ਰਹੀ ਹੈ। Желі --е-- -о- ем--. Ж--- ү---- б-- е---- Ж-л- ү-е-і б-с е-е-. -------------------- Желі үнемі бос емес. 0
Je-i--nem--bo- e--s. J--- ü---- b-- e---- J-l- ü-e-i b-s e-e-. -------------------- Jeli ünemi bos emes.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? Қ-ндай-нөмі-ді тер-іңі-? Қ----- н------ т-------- Қ-н-а- н-м-р-і т-р-і-і-? ------------------------ Қандай нөмірді тердіңіз? 0
Qan-ay--öm-rdi-te---ñ--? Q----- n------ t-------- Q-n-a- n-m-r-i t-r-i-i-? ------------------------ Qanday nömirdi terdiñiz?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। Ал-ы-е---өл-і теру-ңіз-к--е-! А------ н---- т------- к----- А-д-м-н н-л-і т-р-і-і- к-р-к- ----------------------------- Алдымен нөлді теруіңіз керек! 0
A-dım-- ----i--e-w------e-ek! A------ n---- t------- k----- A-d-m-n n-l-i t-r-i-i- k-r-k- ----------------------------- Aldımen nöldi terwiñiz kerek!

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!