ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   ka უარყოფა 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [სამოცდაოთხი]

64 [samotsdaotkhi]

უარყოფა 1

uarqopa 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ამ-ს-ტყ----მნ-შ-ნე---- არ მესმი-. ა_ ს______ მ__________ ა_ მ______ ა- ს-ტ-ვ-ს მ-ი-ვ-ე-ო-ა ა- მ-ს-ი-. --------------------------------- ამ სიტყვის მნიშვნელობა არ მესმის. 0
am si-'qv-s-----h-nel----a- mesm-s. a_ s_______ m___________ a_ m______ a- s-t-q-i- m-i-h-n-l-b- a- m-s-i-. ----------------------------------- am sit'qvis mnishvneloba ar mesmis.
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ე--წინა---ე-- -ე- გ---გე. ე_ წ_________ ვ__ გ______ ე- წ-ნ-დ-დ-ბ- ვ-რ გ-ვ-გ-. ------------------------- ეს წინადადება ვერ გავიგე. 0
e- -----a-a--ba-ve---av-g-. e_ t___________ v__ g______ e- t-'-n-d-d-b- v-r g-v-g-. --------------------------- es ts'inadadeba ver gavige.
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। მ- ა---ე---ს ----ვნ---ბა. მ_ ა_ მ_____ მ___________ მ- ა- მ-ს-ი- მ-ი-ვ-ე-ო-ა- ------------------------- მე არ მესმის მნიშვნელობა. 0
m------e--i--m-ishvnel--a. m_ a_ m_____ m____________ m- a- m-s-i- m-i-h-n-l-b-. -------------------------- me ar mesmis mnishvneloba.
ਅਧਿਆਪਕ მა---ვლ-ბ-ლ- (--ც--. მ___________ (______ მ-ს-ა-ლ-ბ-ლ- (-ა-ი-. -------------------- მასწავლებელი (კაცი]. 0
m--ts'a-l-b--- (-----i). m_____________ (________ m-s-s-a-l-b-l- (-'-t-i-. ------------------------ masts'avlebeli (k'atsi).
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? გესმ-თ მა-წა--ე--ი-? გ_____ მ____________ გ-ს-ი- მ-ს-ა-ლ-ბ-ი-? -------------------- გესმით მასწავლებლის? 0
ges-it -ast--------is? g_____ m______________ g-s-i- m-s-s-a-l-b-i-? ---------------------- gesmit masts'avleblis?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। დი--- -ე--ი-ი -ა--ა- -ე---ს. დ____ მ_ მ___ კ_____ მ______ დ-ა-, მ- მ-ს- კ-რ-ა- მ-ს-ი-. ---------------------------- დიახ, მე მისი კარგად მესმის. 0
di-kh--m---isi-k-a--ad-m-s---. d_____ m_ m___ k______ m______ d-a-h- m- m-s- k-a-g-d m-s-i-. ------------------------------ diakh, me misi k'argad mesmis.
ਅਧਿਆਪਕਾ მ--წა---ბ-ლ---ქალ-] მ___________ (_____ მ-ს-ა-ლ-ბ-ლ- (-ა-ი- ------------------- მასწავლებელი (ქალი] 0
m--ts--vl-be-i---a-i) m_____________ (_____ m-s-s-a-l-b-l- (-a-i- --------------------- masts'avlebeli (kali)
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? გესმ-თ ------ლებ-ლ-ს? გ_____ მ_____________ გ-ს-ი- მ-ს-ა-ლ-ბ-ლ-ს- --------------------- გესმით მასწავლებელის? 0
ges--t-ma-t----l-b---s? g_____ m_______________ g-s-i- m-s-s-a-l-b-l-s- ----------------------- gesmit masts'avlebelis?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। დი-ხ, მ-----ი-კ--გ-დ-მე--ი-. დ____ მ_ მ___ კ_____ მ______ დ-ა-, მ- მ-ს- კ-რ-ა- მ-ს-ი-. ---------------------------- დიახ, მე მისი კარგად მესმის. 0
di-kh- me-m-s- k'a--ad m-s--s. d_____ m_ m___ k______ m______ d-a-h- m- m-s- k-a-g-d m-s-i-. ------------------------------ diakh, me misi k'argad mesmis.
ਲੋਕ ხალხ-. ხ_____ ხ-ლ-ი- ------ ხალხი. 0
kh--k-i. k_______ k-a-k-i- -------- khalkhi.
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? გ---ი--ხალ--ს? გ_____ ხ______ გ-ს-ი- ხ-ლ-ი-? -------------- გესმით ხალხის? 0
g--m-t---a--h--? g_____ k________ g-s-i- k-a-k-i-? ---------------- gesmit khalkhis?
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। ა--, მ- --თ--ისე--ა--ა- არ მ---ის. ა___ მ_ მ___ ი__ კ_____ ა_ მ______ ა-ა- მ- მ-თ- ი-ე კ-რ-ა- ა- მ-ს-ი-. ---------------------------------- არა, მე მათი ისე კარგად არ მესმის. 0
ara- -- mat- --e---a-g-d-ar mes--s. a___ m_ m___ i__ k______ a_ m______ a-a- m- m-t- i-e k-a-g-d a- m-s-i-. ----------------------------------- ara, me mati ise k'argad ar mesmis.
ਸਹੇਲੀ მეგობა------ო. მ_______ გ____ მ-გ-ბ-რ- გ-გ-. -------------- მეგობარი გოგო. 0
meg-ba-i ---o. m_______ g____ m-g-b-r- g-g-. -------------- megobari gogo.
ਕੀ ਤੁਹਾਡੀ ਕੋਈ ਸਹੇਲੀ ਹੈ? გყა-------ბ----გოგ-? გ____ მ_______ გ____ გ-ა-თ მ-გ-ბ-რ- გ-გ-? -------------------- გყავთ მეგობარი გოგო? 0
gqav---e--ba-- gogo? g____ m_______ g____ g-a-t m-g-b-r- g-g-? -------------------- gqavt megobari gogo?
ਜੀ ਹਾਂ, ਇੱਕ ਸਹੇਲੀ ਹੈ। დ-ახ--მ----. დ____ მ_____ დ-ა-, მ-ა-ს- ------------ დიახ, მყავს. 0
di-kh,-mqavs. d_____ m_____ d-a-h- m-a-s- ------------- diakh, mqavs.
ਬੇਟੀ ქალ-შ--ლი ქ________ ქ-ლ-შ-ი-ი --------- ქალიშვილი 0
k-l-s-vili k_________ k-l-s-v-l- ---------- kalishvili
ਕੀ ਤੁਹਾਡੀ ਕੋਈ ਬੇਟੀ ਹੈ? გ--ვ- ----შვი-ი? გ____ ქ_________ გ-ა-თ ქ-ლ-შ-ი-ი- ---------------- გყავთ ქალიშვილი? 0
g-a---k--is----i? g____ k__________ g-a-t k-l-s-v-l-? ----------------- gqavt kalishvili?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। არ-,--რ მყ---. ა___ ა_ მ_____ ა-ა- ა- მ-ა-ს- -------------- არა, არ მყავს. 0
a-a,-ar --av-. a___ a_ m_____ a-a- a- m-a-s- -------------- ara, ar mqavs.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।