ਪ੍ਹੈਰਾ ਕਿਤਾਬ

pa ਬੇਨਤੀ ਕਰਨਾ   »   fa ‫خواهش کردن درمورد چیزی‬

74 [ਚੁਹੱਤਰ]

ਬੇਨਤੀ ਕਰਨਾ

ਬੇਨਤੀ ਕਰਨਾ

‫74 [هفتاد و چهار]‬

74 [haftâd-o-cha-hâr]

‫خواهش کردن درمورد چیزی‬

[khâhesh kardan dar morede chizi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ? ‫ا---- د--- م---- م-- ک---- ک----‬ ‫امکان دارد موهای مرا کوتاه کنید؟‬ 0
e---- d---- m----- m--- k---- k----? em--- d---- m----- m--- k---- k----? emkân dârad muhâye marâ kutâh konid? e-k-n d-r-d m-h-y- m-r- k-t-h k-n-d? -----------------------------------?
ਬਹੁਤ ਛੋਟੇ ਨਾ ਕਰਨਾ। ‫ل---- خ--- ک---- ن---.‬ ‫لطفاً خیلی کوتاه نشود.‬ 0
l----- k---- k---- n-------. lo---- k---- k---- n-------. lotfan khyli kutâh nashavad. l-t-a- k-y-i k-t-h n-s-a-a-. ---------------------------.
ਥੋੜ੍ਹੇ ਹੋਰ ਛੋਟੇ ਕਰ ਦਿਓ। ‫ل---- ک----------.‬ ‫لطفاً کمی‌کوتاهتر.‬ 0
l----- k--- k-----t--. lo---- k--- k--------. lotfan kami kutâh-tar. l-t-a- k-m- k-t-h-t-r. ---------------------.
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ? ‫م--- ا-- ا-- ع---- ر- ظ--- ک----‬ ‫ممکن است این عکسها را ظاهر کنید؟‬ 0
m----- a-- i- a---h- r- z---- k----? mo---- a-- i- a----- r- z---- k----? momken ast in aks-hâ râ zâher konid? m-m-e- a-t i- a-s-h- r- z-h-r k-n-d? -----------------------------------?
ਤਸਵੀਰਾਂ ਸੀਡੀ ਵਿੱਚ ਹਨ। ‫ع---- ر-- س- د- ه----.‬ ‫عکسها روی سی دی هستند.‬ 0
a---h- r---- C- h------. ak---- r---- C- h------. aks-hâ rooye CD hastand. a-s-h- r-o-e C- h-s-a-d. -----------------------.
ਤਸਵੀਰਾਂ ਕੈਮਰੇ ਵਿੱਚ ਹਨ। ‫ع-- ه- ر-- د----- ه----.‬ ‫عکس ها روی دوربین هستند.‬ 0
a---h- r---- d----- h------. ak---- r---- d----- h------. aks-hâ rooye durbin hastand. a-s-h- r-o-e d-r-i- h-s-a-d. ---------------------------.
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ? ‫م-------- ا-- س--- ر- ت---- ک----‬ ‫می‌توانید این ساعت را تعمیر کنید؟‬ 0
m-------- i- s--a- r- t--a--- k----? mi------- i- s---- r- t------ k----? mitavânid in sâ-at râ ta-amir konid? m-t-v-n-d i- s--a- r- t--a-i- k-n-d? -----------------------------------?
ਕੱਚ ਟੁੱਟ ਗਿਆ ਹੈ। ‫ش--- ش---- ا--.‬ ‫شیشه شکسته است.‬ 0
s----- s------- a--. sh---- s------- a--. shishe shekaste ast. s-i-h- s-e-a-t- a-t. -------------------.
ਬੈਟਰੀ ਖਾਲੀ ਹੈ। ‫ب---- خ--- ا--.‬ ‫باتری خالی است.‬ 0
b---- k---- a--. bâ--- k---- a--. bâtry khâli ast. b-t-y k-â-i a-t. ---------------.
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ? ‫م--- ا-- ا-- پ----- ر- ا-- ک----‬ ‫ممکن است این پیراهن را اتو کنید؟‬ 0
m----- a-- i- p------ r- o-- k----? mo---- a-- i- p------ r- o-- k----? momken ast in pirâhan râ otu konid? m-m-e- a-t i- p-r-h-n r- o-u k-n-d? ----------------------------------?
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ? ‫م--- ا-- ا-- ش---- ر- ت--- ک----‬ ‫ممکن است این شلوار را تمیز کنید؟‬ 0
m----- a-- i- s------ r- t---- k----? mo---- a-- i- s------ r- t---- k----? momken ast in shalvâr râ tamiz konid? m-m-e- a-t i- s-a-v-r r- t-m-z k-n-d? ------------------------------------?
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ? ‫م--- ا-- ا-- ک-- ر- ت---- ک----‬ ‫ممکن است این کفش را تعمیر کنید؟‬ 0
m----- a-- i- k--- r- t--a--- k----? mo---- a-- i- k--- r- t------ k----? momken ast in kash râ ta-amir konid? m-m-e- a-t i- k-s- r- t--a-i- k-n-d? -----------------------------------?
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ? ‫م--- ا-- ب- م- ی- ف--- (آ--) ب-----‬ ‫ممکن است به من یک فندک (آتش) بدهید؟‬ 0
m----- a-- b- m-- y-- f----- (â----) b------? mo---- a-- b- m-- y-- f----- (â----) b------? momken ast be man yek fandak (âtash) bedahid? m-m-e- a-t b- m-n y-k f-n-a- (â-a-h) b-d-h-d? -----------------------------(-----)--------?
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ? ‫ش-- ک---- ی- ف--- د-----‬ ‫شما کبریت یا فندک دارید؟‬ 0
s---- k----- y- f----- d----? sh--- k----- y- f----- d----? shomâ kebrit yâ fandak dârid? s-o-â k-b-i- y- f-n-a- d-r-d? ----------------------------?
ਕੀ ਤੁਹਾਡੇ ਕੋਲ ਰਾਖਦਾਨੀ ਹੈ? ‫ش-- ز-------- د-----‬ ‫شما زیرسیگاری دارید؟‬ 0
s---- z-- s----- d----? sh--- z-- s----- d----? shomâ zir sigâri dârid? s-o-â z-r s-g-r- d-r-d? ----------------------?
ਕੀ ਤੁਸੀਂ ਸਿਗਰਟ ਪੀਂਦੇ ਹੋ? ‫ش-- س---- ب-- م-------‬ ‫شما سیگار برگ می‌کشید؟‬ 0
s---- s----- b--- m-------? sh--- s----- b--- m-------? shomâ sigâre barg mikeshid? s-o-â s-g-r- b-r- m-k-s-i-? --------------------------?
ਕੀ ਤੁਸੀਂ ਸਿਗਰਟ ਪੀਂਦੇ ਹੋ? ‫ش-- س---- م-------‬ ‫شما سیگار می‌کشید؟‬ 0
s---- s---- m-------? sh--- s---- m-------? shoma sigâr mikeshid? s-o-a s-g-r m-k-s-i-? --------------------?
ਕੀ ਤੁਸੀਂ ਪਾਈਪ ਪੀਂਦੇ ਹੋ? ‫ش-- پ-- م-------‬ ‫شما پیپ می‌کشید؟‬ 0
s---- p-- m-------? sh--- p-- m-------? shomâ pip mikeshid? s-o-â p-p m-k-s-i-? ------------------?

ਸਿੱਖਣਾ ਅਤੇ ਪੜ੍ਹਨਾ

ਸਿੱਖਣਾ ਅਤੇ ਪੜ੍ਹਨਾ ਇੱਕ-ਦੂਜੇ ਨਾਲ ਸੰਬੰਧਤ ਹਨ। ਬੇਸ਼ੱਕ, ਇਹ ਵਿਦੇਸ਼ੀ ਭਾਸ਼ਾਵਾਂ ਸਿੱਖਣ ਲਈ ਵਿਸ਼ੇਸ਼ ਤੌਰ 'ਤੇ ਸਹੀ ਹੈ। ਜਿਹੜੇ ਇੱਕ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣਾ ਚਾਹੁੰਦੇ ਹਨ, ਨੂੰ ਬਹੁਤ ਸਾਰੇ ਪਾਠ ਲਾਜ਼ਮੀ ਤੌਰ 'ਤੇ ਪੜ੍ਹਨੇ ਚਾਹੀਦੇ ਹਨ। ਜਦੋਂ ਅਸੀਂ ਇੱਕ ਵਿਦੇਸ਼ੀ ਭਾਸ਼ਾ ਵਿੱਚ ਸਾਹਿਤ ਪੜ੍ਹਦੇ ਹਾਂ, ਅਸੀਂ ਸਾਰੇ ਵਾਕਾਂ ਦਾ ਸੰਸਾਧਨ ਕਰਦੇ ਹਾਂ। ਸਾਡਾ ਦਿਮਾਗ ਨਵੀਂ ਸ਼ਬਦਾਵਲੀ ਅਤੇ ਉਸ ਸੰਦਰਭ ਵਿੱਚ ਵਿਆਕਰਣ ਸਿੱਖਦਾ ਹੈ। ਇਹ ਨਵੀਂ ਸਮੱਗਰੀ ਨੂੰ ਸਰਲਤਾ ਨਾਲ ਦਰਜ ਕਰਨ ਵਿੱਚ ਇਸਦੀ ਸਹਾਇਤਾ ਕਰਦਾ ਹੈ। ਸਾਡੀ ਯਾਦਾਸ਼ਤ ਨੂੰ ਵਿਅਕਤੀਗਤ ਸ਼ਬਦ ਯਾਦ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪੜ੍ਹਨ ਦੁਆਰਾ, ਅਸੀਂ ਸਿੱਖਦੇ ਹਾਂ ਕਿ ਸ਼ਬਦਾਂ ਦਾ ਅਰਥ ਕੀ ਹੋ ਸਕਦਾ ਹੈ। ਨਤੀਜੇ ਵਜੋਂ, ਅਸੀਂ ਨਵੀਂ ਭਾਸ਼ਾ ਲਈ ਇੱਕ ਭਾਵਨਾ ਪੈਦਾ ਕਰ ਲੈਂਦੇ ਹਾਂ। ਕੁਦਰਤੀ ਤੌਰ 'ਤੇ, ਵਿਦੇਸ਼ੀ-ਭਾਸ਼ਾ ਸਾਹਿਤ ਬਹੁਤ ਔਖਾ ਨਹੀਂ ਹੋਣਾ ਚਾਹੀਦਾ। ਆਧੁਨਿਕ ਲਘੂ ਕਹਾਣੀਆਂ ਜਾਂ ਜੁਰਮ ਨਾਵਲ ਅਕਸਰ ਮਨੋਰੰਜਕ ਹੁੰਦੇ ਹਨ। ਰੋਜ਼ਾਨਾ ਅਖ਼ਬਾਰਾਂ ਦਾ ਫਾਇਦਾ ਇਹ ਹੈ ਕਿ ਇਹ ਹਮੇਸ਼ਾਂ ਤਾਜ਼ਾ ਹੁੰਦੇ ਹਨ। ਬੱਚਿਆਂ ਦੀਆਂ ਕਿਤਾਬਾਂ ਜਾਂ ਚਿੱਤਰ-ਕਥਾਵਾਂ ਵੀ ਸਿੱਖਣ ਲਈ ਸਹੀ ਹੁੰਦੀਆਂ ਹਨ। ਚਿੱਤਰ ਨਵੀਂ ਭਾਸ਼ਾ ਨੂੰ ਸਮਝਣ ਵਿੱਚ ਸਹੂਲਤ ਪ੍ਰਦਾਨ ਕਰਦੇ ਹਨ। ਤੁਸੀਂ ਚਾਹੇ ਕਿਸੇ ਵੀ ਸਾਹਿਤ ਦੀ ਚੋਣ ਕਰੋ - ਇਹ ਮਨੋਰੰਜਕ ਹੋਣਾ ਚਾਹੀਦਾ ਹੈ! ਭਾਵ, ਕਹਾਣੀ ਵਿੱਚ ਬਹੁਤ ਕੁਝ ਵਾਪਰਨਾ ਚਾਹੀਦਾ ਹੈ, ਤਾਂ ਜੋ ਭਾਸ਼ਾ ਵਿੱਚ ਭਿੰਨਤਾ ਹੋਵੇ। ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ, ਵਿਸ਼ੇਸ਼ ਪਾਠ-ਪੁਸਤਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਸਰਲ ਪਾਠਾਂ ਵਾਲੀਆਂ ਕਈ ਕਿਤਾਬਾਂ ਉਪਲਬਧ ਹਨ। ਪੜ੍ਹਨ ਸਮੇਂ ਸ਼ਬਦਕੋਸ਼ ਦੀ ਵਰਤੋਂ ਕਰਨਾ ਹਮੇਸ਼ਾਂ ਜ਼ਰੂਰੀ ਹੁੰਦਾ ਹੈ। ਜਦੋਂ ਤੁਹਾਨੂੰ ਕਿਸੇ ਸ਼ਬਦ ਦੀ ਸਮਝ ਨਾ ਆਵੇ, ਤੁਸੀਂ ਸ਼ਬਦਕੋਸ਼ ਵਿੱਚੋਂ ਜਾਣਕਾਰੀਲੈ ਸਕਦੇ ਹੋ। ਸਾਡੇ ਦਿਮਾਗ ਪੜ੍ਹਨ ਦੁਆਰਾ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਆਂ ਚੀਜ਼ਾਂ ਨੂੰ ਬਹੁਤ ਜਲਦੀ ਸਿੱਖਦਾ ਹੈ। ਉਹ ਸ਼ਬਦ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ, ਅਸੀਂ ਇੱਕ ਫ਼ਾਈਲ ਵਿੱਚ ਇਕੱਠੇ ਕਰ ਸਕਦੇ ਹਾਂ। ਇਸ ਤਰ੍ਹਾਂ ਇਨ੍ਹਾਂ ਸ਼ਬਦਾਂ ਦੀ ਨਿਯਮਿਤ ਰੂਪ ਵਿੱਚ ਸਮੀਖਿਆ ਕੀਤੀ ਜਾ ਸਕਦੀ ਹੈ। ਇਹ ਪਾਠ ਵਿੱਚ ਅਣਪਛਾਤੇ ਸ਼ਬਦਾਂ ਨੂੰ ਉਜਾਗਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਫੇਰ, ਅਗਲੀ ਵਾਰ ਅਸੀਂ ਉਨ੍ਹਾਂ ਨੂੰ ਇਕਦਮ ਪਛਾਣ ਲਵਾਂਗੇ। ਜੇਕਰ ਅਸੀਂ ਕੋਈ ਵਿਦੇਸ਼ੀ ਭਾਸ਼ਾ ਰੋਜ਼ ਪੜ੍ਹੀਏ ਤਾਂ ਅਸੀਂ ਬਹੁਤ ਹੀ ਜਲਦੀ ਤਰੱਕੀ ਕਰ ਸਕਦੇ ਹਾਂ। ਕਿਉਂਕਿ ਸਾਡਾ ਦਿਮਾਗ ਨਵੀਂ ਭਾਸ਼ਾ ਦੀ ਨਕਲ ਕਰਨਾ ਬਹੁਤ ਜਲਦੀ ਸਿੱਖਦਾ ਹੈ। ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਅੰਤ ਵਿੱਚ ਅਸੀਂ ਨਵੀਂ ਭਾਸ਼ਾ ਵਿੱਚ ਹੀ ਸੋਚਣਾ ਸ਼ੁਰੂ ਕਰ ਦੇਈਏ।