ਪ੍ਹੈਰਾ ਕਿਤਾਬ

pa ਬਾਤਚੀਤ 1   »   fa ‫گفتگوی کوتاه 1‬

20 [ਵੀਹ]

ਬਾਤਚੀਤ 1

ਬਾਤਚੀਤ 1

‫20 [بیست]‬

20 [bist]

‫گفتگوی کوتاه 1‬

[goftogooye kutâhe yek]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਅਰਾਮ ਨਾਲ ਬੈਠੋ! ‫ر--- ب----- ‬ ‫راحت باشید! ‬ 0
r---- b-----! râ--- b-----! râhat bâshid! r-h-t b-s-i-! ------------!
ਆਪਣਾ ਹੀ ਘਰ ਸਮਝੋ! ‫م--- خ----- ا--.‬ ‫منزل خودتان است.‬ 0
m------ k------- a--. ma----- k------- a--. manzele khodetân ast. m-n-e-e k-o-e-â- a-t. --------------------.
ਤੁਸੀਂ ਕੀ ਪੀਣਾਂ ਚਾਹੋਗੇ? ‫چ- م-- د---- ب------‬ ‫چه میل دارید بنوشید؟‬ 0
c-- m--- d---- b-------? ch- m--- d---- b-------? che mail dârid benushid? c-e m-i- d-r-d b-n-s-i-? -----------------------?
ਕੀ ਤੁਹਾਨੂੰ ਸੰਗੀਤ ਪਸੰਦ ਹੈ? ‫م----- د--- د-----‬ ‫موسیقی دوست دارید؟‬ 0
m------ d---- d----? mu----- d---- d----? musighi doost dârid? m-s-g-i d-o-t d-r-d? -------------------?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। ‫م- م----- ک----- د--- د---.‬ ‫من موسیقی کلاسیک دوست دارم.‬ 0
m-- m-------e k------ d---- d----. ma- m-------- k------ d---- d----. man musighi-e kelâsik doost dâram. m-n m-s-g-i-e k-l-s-k d-o-t d-r-m. ---------------------------------.
ਇਹ ਮੇਰੀਆਂ ਸੀਡੀਜ਼ ਹਨ। ‫ا---- س- د- ه-- م- ه----.‬ ‫اینها سی دی های من هستند.‬ 0
i--- C- h--- m-- h------. in-- C- h--- m-- h------. inhâ CD hâye man hastand. i-h- C- h-y- m-n h-s-a-d. ------------------------.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? ‫ش-- س-- م-------‬ ‫شما ساز می‌زنید؟‬ 0
s---- s-- m--------? sh--- s-- m--------? shomâ sâz minawozid? s-o-â s-z m-n-w-z-d? -------------------?
ਇਹ ਮੇਰੀ ਗਿਟਾਰ ਹੈ। ‫ا-- گ---- م- ا--.‬ ‫این گیتار من است.‬ 0
i- g----- m-- a--. in g----- m-- a--. in gitâre man ast. i- g-t-r- m-n a-t. -----------------.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? ‫ش-- د--- د---- آ--- ب-------‬ ‫شما دوست دارید آواز بخوانید؟‬ 0
s---- d--- d---- â--- b-------? sh--- d--- d---- â--- b-------? shomâ dust dârid âvâz bekhânid? s-o-â d-s- d-r-d â-â- b-k-â-i-? ------------------------------?
ਕੀ ਤੁਹਾਡੇ ਬੱਚੇ ਹਨ? ‫ش-- ب-- د-----‬ ‫شما بچه دارید؟‬ 0
s---- b---- d----? sh--- b---- d----? shomâ bache dârid? s-o-â b-c-e d-r-d? -----------------?
ਕੀ ਤੁਹਾਡੇ ਕੋਲ ਕੁੱਤਾ ਹੈ? ‫ش-- س- د-----‬ ‫شما سگ دارید؟‬ 0
s---- s-- d----? sh--- s-- d----? shomâ sag dârid? s-o-â s-g d-r-d? ---------------?
ਕੀ ਤੁਹਾਡੇ ਕੋਲ ਬਿੱਲੀ ਹੈ? ‫ش-- گ--- د-----‬ ‫شما گربه دارید؟‬ 0
s---- g---- d----? sh--- g---- d----? shomâ gorbe dârid? s-o-â g-r-e d-r-d? -----------------?
ਇਹ ਮੇਰੀਆਂ ਪੁਸਤਕਾਂ ਹਨ। ‫ا---- ک--- ه-- م- ه----.‬ ‫اینها کتاب های من هستند.‬ 0
i--- k-----h--- m-- h------. in-- k--------- m-- h------. inhâ ketâb-hâye man hastand. i-h- k-t-b-h-y- m-n h-s-a-d. ---------------------------.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। ‫م- ا--- د--- ا-- ک--- ر- م-------.‬ ‫من الان دارم این کتاب را می‌خوانم.‬ 0
m-- a--â- d---- i- k---- r- m-------. ma- a---- d---- i- k---- r- m-------. man al-ân dâram in ketâb râ mikhânam. m-n a--â- d-r-m i- k-t-b r- m-k-â-a-. ------------------------------------.
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? ‫د--- د---- چ--- ب------‬ ‫دوست دارید چیزی بخونید؟‬ 0
d--- d---------- b------- ? do-- d---------- b------- ? dost dâridchizii bekhonid ? d-s- d-r-d-h-z-i b-k-o-i- ? --------------------------?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? ‫د--- د---- ب- ک---- ب-----‬ ‫دوست دارید به کنسرت بروید؟‬ 0
s---- a---g---m--- b- k------ r----- h-----? sh--- a----------- b- k------ r----- h-----? shomâ alâ-ghe-mand be konsert raftan hastid? s-o-â a-â-g-e-m-n- b- k-n-e-t r-f-a- h-s-i-? -------------------------------------------?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ‫د--- د---- ب- ت---- ب-----‬ ‫دوست دارید به تئاتر بروید؟‬ 0
s---- a---g---m--- b- t--â-- r----- h-----? sh--- a----------- b- t----- r----- h-----? shomâ alâ-ghe-mand be tâ-âtr raftan hastid? s-o-â a-â-g-e-m-n- b- t--â-r r-f-a- h-s-i-? ------------------------------------------?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ‫د--- د---- ب- ا--- ب-----‬ ‫دوست دارید به اپرا بروید؟‬ 0
s---- a---g---m--- b- o---- r----- h-----? sh--- a----------- b- o---- r----- h-----? shomâ alâ-ghe-mand be operâ raftan hastid? s-o-â a-â-g-e-m-n- b- o-e-â r-f-a- h-s-i-? -----------------------------------------?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।