ਪ੍ਹੈਰਾ ਕਿਤਾਬ

pa ਬੇਨਤੀ ਕਰਨਾ   »   ar ‫طلب شيئ

74 [ਚੁਹੱਤਰ]

ਬੇਨਤੀ ਕਰਨਾ

ਬੇਨਤੀ ਕਰਨਾ

‫74 [أربعة وسبعون]

74 [arabeat wasabeuna]

‫طلب شيئ

ṭalab shay’

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ? هل يمكنك ق----ري؟ ه_ ي____ ق_ ش____ ه- ي-ك-ك ق- ش-ر-؟ ----------------- هل يمكنك قص شعري؟ 0
h-l-y---inuka -aṣ-sha‘--? h__ y________ q__ s______ h-l y-m-i-u-a q-ṣ s-a-r-? ------------------------- hal yumkinuka qaṣ sha‘rī?
ਬਹੁਤ ਛੋਟੇ ਨਾ ਕਰਨਾ। ليس-ق-يرا- جداً م- ف--ك. ل__ ق____ ج__ م_ ف____ ل-س ق-ي-ا- ج-ا- م- ف-ل-. ------------------------ ليس قصيراً جداً من فضلك. 0
l---a-qa------jid-a-n---n-f-ḍ--k. l____ q______ j______ m__ f______ l-y-a q-ṣ-r-n j-d-a-n m-n f-ḍ-i-. --------------------------------- laysa qaṣīran jiddaan min faḍlik.
ਥੋੜ੍ਹੇ ਹੋਰ ਛੋਟੇ ਕਰ ਦਿਓ। أقص--ق---اً ---فضل-. أ___ ق____ م_ ف____ أ-ص- ق-ي-ا- م- ف-ل-. -------------------- أقصر قليلاً من فضلك. 0
a-ṣ-r--a-ī-a---i- f--l--. a____ q______ m__ f______ a-ṣ-r q-l-l-n m-n f-ḍ-i-. ------------------------- aqṣar qalīlan min faḍlik.
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ? ‫ه- يم-نك -ح--ض ال-و-؟ ‫__ ي____ ت____ ا_____ ‫-ل ي-ك-ك ت-م-ض ا-ص-ر- ---------------------- ‫هل يمكنك تحميض الصور؟ 0
h-l-y--ki---a taḥmī--al-ṣu-a-? h__ y________ t_____ a________ h-l y-m-i-u-a t-ḥ-ī- a---u-a-? ------------------------------ hal yumkinuka taḥmīḍ al-ṣuwar?
ਤਸਵੀਰਾਂ ਸੀਡੀ ਵਿੱਚ ਹਨ। ال--ر --ج-دة---ى--لقر- مدمج. ا____ م_____ ع__ ا____ م____ ا-ص-ر م-ج-د- ع-ى ا-ق-ص م-م-. ---------------------------- الصور موجودة على القرص مدمج. 0
a---uwar --wj-d-h ---ā------r---l--udmaj. a_______ m_______ ‘___ a______ a_________ a---u-a- m-w-ū-a- ‘-l- a---i-ṣ a---u-m-j- ----------------------------------------- al-ṣuwar mawjūdah ‘alā al-qirṣ al-mudmaj.
ਤਸਵੀਰਾਂ ਕੈਮਰੇ ਵਿੱਚ ਹਨ। ا--ور -و-ود- في -ل------. ا____ م_____ ف_ ا________ ا-ص-ر م-ج-د- ف- ا-ك-م-ر-. ------------------------- الصور موجودة في الكاميرا. 0
al----ar --wj-d-h-fī -l-k---rā. a_______ m_______ f_ a_________ a---u-a- m-w-ū-a- f- a---ā-ī-ā- ------------------------------- al-ṣuwar mawjūdah fī al-kāmīrā.
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ? ه- ي-كن- -ص-اح -لساع-؟ ه_ ي____ إ____ ا______ ه- ي-ك-ك إ-ل-ح ا-س-ع-؟ ---------------------- هل يمكنك إصلاح الساعة؟ 0
ha- y---inuk----l-ḥ al--ā‘ah? h__ y________ i____ a________ h-l y-m-i-u-a i-l-ḥ a---ā-a-? ----------------------------- hal yumkinuka iṣlāḥ al-sā‘ah?
ਕੱਚ ਟੁੱਟ ਗਿਆ ਹੈ। ا--ج-- مكسو-. ا_____ م_____ ا-ز-ا- م-س-ر- ------------- الزجاج مكسور. 0
al-z--āj m--sūr. a_______ m______ a---u-ā- m-k-ū-. ---------------- al-zujāj maksūr.
ਬੈਟਰੀ ਖਾਲੀ ਹੈ। ا--طا-ية---ته--. ا_______ م______ ا-ب-ا-ي- م-ت-ي-. ---------------- البطارية منتهية. 0
al---ṭāri-y----un-a---ah. a____________ m__________ a---a-ā-i-y-h m-n-a-i-a-. ------------------------- al-baṭāriyyah muntahiyah.
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ? ه--ت-ت-ي- -ي ال-م--؟ ه_ ت_____ ك_ ا______ ه- ت-ت-ي- ك- ا-ق-ي-؟ -------------------- هل تستطيع كي القميص؟ 0
ha-----ta-ī- ka-- al-qa-īṣ? h__ t_______ k___ a________ h-l t-s-a-ī- k-y- a---a-ī-? --------------------------- hal tastaṭī‘ kayy al-qamīṣ?
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ? هل---كن---نظيف-ال-ن---؟ ه_ ي____ ت____ ا_______ ه- ي-ك-ك ت-ظ-ف ا-ب-ط-ل- ----------------------- هل يمكنك تنظيف البنطال؟ 0
h-- y-mk----a t-n-īf--l-binṭ--? h__ y________ t_____ a_________ h-l y-m-i-u-a t-n-ī- a---i-ṭ-l- ------------------------------- hal yumkinuka tanẓīf al-binṭāl?
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ? هل ي-كن- -ص-اح--ل--ا-؟ ه_ ي____ ا____ ا______ ه- ي-ك-ك ا-ل-ح ا-ح-ا-؟ ---------------------- هل يمكنك اصلاح الحذاء؟ 0
h-----m-----a-iṣ-ā- al-----ā-? h__ y________ i____ a_________ h-l y-m-i-u-a i-l-ḥ a---i-h-’- ------------------------------ hal yumkinuka iṣlāḥ al-ḥidhā’?
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ? ه- ----ك ----ع-ي-----ا--؟ ه_ ي____ أ_ ت_____ و_____ ه- ي-ك-ك أ- ت-ط-ن- و-ا-ة- ------------------------- هل يمكنك أن تعطيني ولاعة؟ 0
hal --mk-nuka----tu-ṭi---w--ā-a-? h__ y________ a_ t______ w_______ h-l y-m-i-u-a a- t-‘-i-ī w-l-‘-h- --------------------------------- hal yumkinuka an tu‘ṭinī walā‘ah?
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ? هل---يك ----د-ث--- -و و--عة؟ ه_ ل___ أ____ ث___ أ_ و_____ ه- ل-ي- أ-و-د ث-ا- أ- و-ا-ة- ---------------------------- هل لديك أعواد ثقاب أو ولاعة؟ 0
ha--l-d-yk- a--ād---u-āb-aw -a--‘a-? h__ l______ a____ t_____ a_ w_______ h-l l-d-y-a a-w-d t-u-ā- a- w-l-‘-h- ------------------------------------ hal ladayka a‘wād thuqāb aw walā‘ah?
ਕੀ ਤੁਹਾਡੇ ਕੋਲ ਰਾਖਦਾਨੀ ਹੈ? ه- ل--ك م-ف-ة س---ر؟ ه_ ل___ م____ س_____ ه- ل-ي- م-ف-ة س-ا-ر- -------------------- هل لديك منفضة سجائر؟ 0
ha- l--ayka-manfaḍa- -u-ā-ir? h__ l______ m_______ s_______ h-l l-d-y-a m-n-a-a- s-j-’-r- ----------------------------- hal ladayka manfaḍat sujā’ir?
ਕੀ ਤੁਸੀਂ ਸਿਗਰਟ ਪੀਂਦੇ ਹੋ? هل تد-- ا---جا-؟ ه_ ت___ ا_______ ه- ت-خ- ا-س-ج-ر- ---------------- هل تدخن السيجار؟ 0
hal -u-ak-in-a--si-ā-? h__ t_______ a________ h-l t-d-k-i- a---i-ā-? ---------------------- hal tudakhin al-sijār?
ਕੀ ਤੁਸੀਂ ਸਿਗਰਟ ਪੀਂਦੇ ਹੋ? ه---د-- -لسجائ-؟ ه_ ت___ ا_______ ه- ت-خ- ا-س-ا-ر- ---------------- هل تدخن السجائر؟ 0
ha- t----hin al-s-j-’--? h__ t_______ a__________ h-l t-d-k-i- a---u-ā-i-? ------------------------ hal tudakhin al-sujā’ir?
ਕੀ ਤੁਸੀਂ ਪਾਈਪ ਪੀਂਦੇ ਹੋ? هل ---ن-ا--لي--؟ ه_ ت___ ا_______ ه- ت-خ- ا-غ-ي-ن- ---------------- هل تدخن الغليون؟ 0
hal--u-----n al--hu----ū-? h__ t_______ a____________ h-l t-d-k-i- a---h-l-y-ū-? -------------------------- hal tudakhin al-ghulayyūn?

ਸਿੱਖਣਾ ਅਤੇ ਪੜ੍ਹਨਾ

ਸਿੱਖਣਾ ਅਤੇ ਪੜ੍ਹਨਾ ਇੱਕ-ਦੂਜੇ ਨਾਲ ਸੰਬੰਧਤ ਹਨ। ਬੇਸ਼ੱਕ, ਇਹ ਵਿਦੇਸ਼ੀ ਭਾਸ਼ਾਵਾਂ ਸਿੱਖਣ ਲਈ ਵਿਸ਼ੇਸ਼ ਤੌਰ 'ਤੇ ਸਹੀ ਹੈ। ਜਿਹੜੇ ਇੱਕ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣਾ ਚਾਹੁੰਦੇ ਹਨ, ਨੂੰ ਬਹੁਤ ਸਾਰੇ ਪਾਠ ਲਾਜ਼ਮੀ ਤੌਰ 'ਤੇ ਪੜ੍ਹਨੇ ਚਾਹੀਦੇ ਹਨ। ਜਦੋਂ ਅਸੀਂ ਇੱਕ ਵਿਦੇਸ਼ੀ ਭਾਸ਼ਾ ਵਿੱਚ ਸਾਹਿਤ ਪੜ੍ਹਦੇ ਹਾਂ, ਅਸੀਂ ਸਾਰੇ ਵਾਕਾਂ ਦਾ ਸੰਸਾਧਨ ਕਰਦੇ ਹਾਂ। ਸਾਡਾ ਦਿਮਾਗ ਨਵੀਂ ਸ਼ਬਦਾਵਲੀ ਅਤੇ ਉਸ ਸੰਦਰਭ ਵਿੱਚ ਵਿਆਕਰਣ ਸਿੱਖਦਾ ਹੈ। ਇਹ ਨਵੀਂ ਸਮੱਗਰੀ ਨੂੰ ਸਰਲਤਾ ਨਾਲ ਦਰਜ ਕਰਨ ਵਿੱਚ ਇਸਦੀ ਸਹਾਇਤਾ ਕਰਦਾ ਹੈ। ਸਾਡੀ ਯਾਦਾਸ਼ਤ ਨੂੰ ਵਿਅਕਤੀਗਤ ਸ਼ਬਦ ਯਾਦ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪੜ੍ਹਨ ਦੁਆਰਾ, ਅਸੀਂ ਸਿੱਖਦੇ ਹਾਂ ਕਿ ਸ਼ਬਦਾਂ ਦਾ ਅਰਥ ਕੀ ਹੋ ਸਕਦਾ ਹੈ। ਨਤੀਜੇ ਵਜੋਂ, ਅਸੀਂ ਨਵੀਂ ਭਾਸ਼ਾ ਲਈ ਇੱਕ ਭਾਵਨਾ ਪੈਦਾ ਕਰ ਲੈਂਦੇ ਹਾਂ। ਕੁਦਰਤੀ ਤੌਰ 'ਤੇ, ਵਿਦੇਸ਼ੀ-ਭਾਸ਼ਾ ਸਾਹਿਤ ਬਹੁਤ ਔਖਾ ਨਹੀਂ ਹੋਣਾ ਚਾਹੀਦਾ। ਆਧੁਨਿਕ ਲਘੂ ਕਹਾਣੀਆਂ ਜਾਂ ਜੁਰਮ ਨਾਵਲ ਅਕਸਰ ਮਨੋਰੰਜਕ ਹੁੰਦੇ ਹਨ। ਰੋਜ਼ਾਨਾ ਅਖ਼ਬਾਰਾਂ ਦਾ ਫਾਇਦਾ ਇਹ ਹੈ ਕਿ ਇਹ ਹਮੇਸ਼ਾਂ ਤਾਜ਼ਾ ਹੁੰਦੇ ਹਨ। ਬੱਚਿਆਂ ਦੀਆਂ ਕਿਤਾਬਾਂ ਜਾਂ ਚਿੱਤਰ-ਕਥਾਵਾਂ ਵੀ ਸਿੱਖਣ ਲਈ ਸਹੀ ਹੁੰਦੀਆਂ ਹਨ। ਚਿੱਤਰ ਨਵੀਂ ਭਾਸ਼ਾ ਨੂੰ ਸਮਝਣ ਵਿੱਚ ਸਹੂਲਤ ਪ੍ਰਦਾਨ ਕਰਦੇ ਹਨ। ਤੁਸੀਂ ਚਾਹੇ ਕਿਸੇ ਵੀ ਸਾਹਿਤ ਦੀ ਚੋਣ ਕਰੋ - ਇਹ ਮਨੋਰੰਜਕ ਹੋਣਾ ਚਾਹੀਦਾ ਹੈ! ਭਾਵ, ਕਹਾਣੀ ਵਿੱਚ ਬਹੁਤ ਕੁਝ ਵਾਪਰਨਾ ਚਾਹੀਦਾ ਹੈ, ਤਾਂ ਜੋ ਭਾਸ਼ਾ ਵਿੱਚ ਭਿੰਨਤਾ ਹੋਵੇ। ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ, ਵਿਸ਼ੇਸ਼ ਪਾਠ-ਪੁਸਤਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਸਰਲ ਪਾਠਾਂ ਵਾਲੀਆਂ ਕਈ ਕਿਤਾਬਾਂ ਉਪਲਬਧ ਹਨ। ਪੜ੍ਹਨ ਸਮੇਂ ਸ਼ਬਦਕੋਸ਼ ਦੀ ਵਰਤੋਂ ਕਰਨਾ ਹਮੇਸ਼ਾਂ ਜ਼ਰੂਰੀ ਹੁੰਦਾ ਹੈ। ਜਦੋਂ ਤੁਹਾਨੂੰ ਕਿਸੇ ਸ਼ਬਦ ਦੀ ਸਮਝ ਨਾ ਆਵੇ, ਤੁਸੀਂ ਸ਼ਬਦਕੋਸ਼ ਵਿੱਚੋਂ ਜਾਣਕਾਰੀਲੈ ਸਕਦੇ ਹੋ। ਸਾਡੇ ਦਿਮਾਗ ਪੜ੍ਹਨ ਦੁਆਰਾ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਆਂ ਚੀਜ਼ਾਂ ਨੂੰ ਬਹੁਤ ਜਲਦੀ ਸਿੱਖਦਾ ਹੈ। ਉਹ ਸ਼ਬਦ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ, ਅਸੀਂ ਇੱਕ ਫ਼ਾਈਲ ਵਿੱਚ ਇਕੱਠੇ ਕਰ ਸਕਦੇ ਹਾਂ। ਇਸ ਤਰ੍ਹਾਂ ਇਨ੍ਹਾਂ ਸ਼ਬਦਾਂ ਦੀ ਨਿਯਮਿਤ ਰੂਪ ਵਿੱਚ ਸਮੀਖਿਆ ਕੀਤੀ ਜਾ ਸਕਦੀ ਹੈ। ਇਹ ਪਾਠ ਵਿੱਚ ਅਣਪਛਾਤੇ ਸ਼ਬਦਾਂ ਨੂੰ ਉਜਾਗਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਫੇਰ, ਅਗਲੀ ਵਾਰ ਅਸੀਂ ਉਨ੍ਹਾਂ ਨੂੰ ਇਕਦਮ ਪਛਾਣ ਲਵਾਂਗੇ। ਜੇਕਰ ਅਸੀਂ ਕੋਈ ਵਿਦੇਸ਼ੀ ਭਾਸ਼ਾ ਰੋਜ਼ ਪੜ੍ਹੀਏ ਤਾਂ ਅਸੀਂ ਬਹੁਤ ਹੀ ਜਲਦੀ ਤਰੱਕੀ ਕਰ ਸਕਦੇ ਹਾਂ। ਕਿਉਂਕਿ ਸਾਡਾ ਦਿਮਾਗ ਨਵੀਂ ਭਾਸ਼ਾ ਦੀ ਨਕਲ ਕਰਨਾ ਬਹੁਤ ਜਲਦੀ ਸਿੱਖਦਾ ਹੈ। ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਅੰਤ ਵਿੱਚ ਅਸੀਂ ਨਵੀਂ ਭਾਸ਼ਾ ਵਿੱਚ ਹੀ ਸੋਚਣਾ ਸ਼ੁਰੂ ਕਰ ਦੇਈਏ।