ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   sr Прошлост модалних глагола 2

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

88 [осамдесет и осам]

88 [osamdeset i osam]

Прошлост модалних глагола 2

Prošlo vreme modalnih glagola 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। Мој---н--е---е-е--е и-р-т- с- -у--о-. М__ с__ н_ х____ с_ и_____ с_ л______ М-ј с-н н- х-е-е с- и-р-т- с- л-т-о-. ------------------------------------- Мој син не хтеде се играти са лутком. 0
Moj -in--e h-ede------r--i-sa-lu-kom. M__ s__ n_ h____ s_ i_____ s_ l______ M-j s-n n- h-e-e s- i-r-t- s- l-t-o-. ------------------------------------- Moj sin ne htede se igrati sa lutkom.
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। М-ја ----а -е -тед- иг---и--у---л. М___ ћ____ н_ х____ и_____ ф______ М-ј- ћ-р-а н- х-е-е и-р-т- ф-д-а-. ---------------------------------- Моја ћерка не хтеде играти фудбал. 0
Mo-a-c--r----e h-e-e-ig-----f-d-al. M___ ć____ n_ h____ i_____ f______ M-j- c-e-k- n- h-e-e i-r-t- f-d-a-. ----------------------------------- Moja ćerka ne htede igrati fudbal.
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। М-ј- -ена--- хте-- иг--т----х-са ---м. М___ ж___ н_ х____ и_____ ш__ с_ м____ М-ј- ж-н- н- х-е-е и-р-т- ш-х с- м-о-. -------------------------------------- Моја жена не хтеде играти шах са мном. 0
Mo----ena ------d- --rat---ah--a-m-om. M___ ž___ n_ h____ i_____ š__ s_ m____ M-j- ž-n- n- h-e-e i-r-t- š-h s- m-o-. -------------------------------------- Moja žena ne htede igrati šah sa mnom.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। М-----е-а не---едо-е и-- у ше-њу. М___ д___ н_ х______ и__ у ш_____ М-ј- д-ц- н- х-е-о-е и-и у ш-т-у- --------------------------------- Моја деца не хтедоше ићи у шетњу. 0
Mo-- d--a -- ht---še ic-- - š-t---. M___ d___ n_ h______ i__ u š______ M-j- d-c- n- h-e-o-e i-́- u š-t-j-. ----------------------------------- Moja deca ne htedoše ići u šetnju.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। О---не-хт--ош- --с-р-м-т--со--. О__ н_ х______ п_________ с____ О-и н- х-е-о-е п-с-р-м-т- с-б-. ------------------------------- Они не хтедоше поспремити собу. 0
Oni n- ht--o---pospr--i----obu. O__ n_ h______ p_________ s____ O-i n- h-e-o-e p-s-r-m-t- s-b-. ------------------------------- Oni ne htedoše pospremiti sobu.
ਉਹ ਸੌਣਾ ਨਹੀਂ ਚਾਹੁੰਦੇ ਸਨ। О-- -----е--ш----и у-------. О__ н_ х______ и__ у к______ О-и н- х-е-о-е и-и у к-е-е-. ---------------------------- Они не хтедоше ићи у кревет. 0
O-i -e--te-o-e-i----- kr----. O__ n_ h______ i__ u k______ O-i n- h-e-o-e i-́- u k-e-e-. ----------------------------- Oni ne htedoše ići u krevet.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। Он н- с--д--јести--лад--ед. О_ н_ с____ ј____ с________ О- н- с-е-е ј-с-и с-а-о-е-. --------------------------- Он не смеде јести сладолед. 0
On-n----e-- j-sti -la-ole-. O_ n_ s____ j____ s________ O- n- s-e-e j-s-i s-a-o-e-. --------------------------- On ne smede jesti sladoled.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। Он -- ----- -ест- ---ола--. О_ н_ с____ ј____ ч________ О- н- с-е-е ј-с-и ч-к-л-д-. --------------------------- Он не смеде јести чоколаду. 0
O- ne ----e-j-s-- čo-o---u. O_ n_ s____ j____ č________ O- n- s-e-e j-s-i č-k-l-d-. --------------------------- On ne smede jesti čokoladu.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। Он н--с--д---е-ти бо--о-е. О_ н_ с____ ј____ б_______ О- н- с-е-е ј-с-и б-м-о-е- -------------------------- Он не смеде јести бомбоне. 0
O---e -mede-je-ti--ombo--. O_ n_ s____ j____ b_______ O- n- s-e-e j-s-i b-m-o-e- -------------------------- On ne smede jesti bombone.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। Ј--смедох неш-- -а------. Ј_ с_____ н____ з________ Ј- с-е-о- н-ш-о з-ж-л-т-. ------------------------- Ја смедох нешто зажелети. 0
J- ----o--ne--- za-elet-. J_ s_____ n____ z________ J- s-e-o- n-š-o z-ž-l-t-. ------------------------- Ja smedoh nešto zaželeti.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। Ј--сме-ох-ку-ити с-би ха----. Ј_ с_____ к_____ с___ х______ Ј- с-е-о- к-п-т- с-б- х-љ-н-. ----------------------------- Ја смедох купити себи хаљину. 0
Ja smed-h ku-i-i -e-i --lji--. J_ s_____ k_____ s___ h_______ J- s-e-o- k-p-t- s-b- h-l-i-u- ------------------------------ Ja smedoh kupiti sebi haljinu.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। Ја см--о--у-ет- -е---ј-дн---р--и-у. Ј_ с_____ у____ с___ ј____ п_______ Ј- с-е-о- у-е-и с-б- ј-д-у п-а-и-у- ----------------------------------- Ја смедох узети себи једну пралину. 0
J- -medoh-u---i--e-i-j-dnu p-a--nu. J_ s_____ u____ s___ j____ p_______ J- s-e-o- u-e-i s-b- j-d-u p-a-i-u- ----------------------------------- Ja smedoh uzeti sebi jednu pralinu.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? С-е---ли ти пу-ити-у ав-о-у? С____ л_ т_ п_____ у а______ С-е-е л- т- п-ш-т- у а-и-н-? ---------------------------- Смеде ли ти пушити у авиону? 0
S-e----i--i---š-t- - -----u? S____ l_ t_ p_____ u a______ S-e-e l- t- p-š-t- u a-i-n-? ---------------------------- Smede li ti pušiti u avionu?
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? С---- ли ти--и-- пив----б-----и? С____ л_ т_ п___ п___ у б_______ С-е-е л- т- п-т- п-в- у б-л-и-и- -------------------------------- Смеде ли ти пити пиво у болници? 0
Sm--------- pit- p--- u--o---c-? S____ l_ t_ p___ p___ u b_______ S-e-e l- t- p-t- p-v- u b-l-i-i- -------------------------------- Smede li ti piti pivo u bolnici?
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? С--д- -и ти -ове--и --а --х-т--? С____ л_ т_ п______ п__ у х_____ С-е-е л- т- п-в-с-и п-а у х-т-л- -------------------------------- Смеде ли ти повести пса у хотел? 0
S-----l--ti--oves-- --a-u-h--e-? S____ l_ t_ p______ p__ u h_____ S-e-e l- t- p-v-s-i p-a u h-t-l- -------------------------------- Smede li ti povesti psa u hotel?
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? На распусту----а--м----е-о-т--и д----ван-. Н_ р_______ д___ с______ о_____ д___ в____ Н- р-с-у-т- д-ц- с-е-о-е о-т-т- д-ж- в-н-. ------------------------------------------ На распусту деца смедоше остати дуже вани. 0
Na-r-sp---u----- -----š--o--ati du-- v---. N_ r_______ d___ s______ o_____ d___ v____ N- r-s-u-t- d-c- s-e-o-e o-t-t- d-ž- v-n-. ------------------------------------------ Na raspustu deca smedoše ostati duže vani.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। О-- -ме-о---дуг--с- и--ати - ---риш--. О__ с______ д___ с_ и_____ у д________ О-и с-е-о-е д-г- с- и-р-т- у д-о-и-т-. -------------------------------------- Они смедоше дуго се играти у дворишту. 0
Oni smedo---d----s- ig-at- - dv-riš--. O__ s______ d___ s_ i_____ u d________ O-i s-e-o-e d-g- s- i-r-t- u d-o-i-t-. -------------------------------------- Oni smedoše dugo se igrati u dvorištu.
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। О-и-с-едоше-д-го-ост-т---уд--. О__ с______ д___ о_____ б_____ О-и с-е-о-е д-г- о-т-т- б-д-и- ------------------------------ Они смедоше дуго остати будни. 0
O-- --edo-e-d--o--stati -u--i. O__ s______ d___ o_____ b_____ O-i s-e-o-e d-g- o-t-t- b-d-i- ------------------------------ Oni smedoše dugo ostati budni.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...