ਪ੍ਹੈਰਾ ਕਿਤਾਬ

pa ਸੰਖਿਆਂਵਾਂ   »   he ‫מספרים‬

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

‫7 [שבע]‬

7 [sheva]

‫מספרים‬

misparim

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। ‫א-י-ס-פר - ת׃‬ ‫___ ס___ / ת__ ‫-נ- ס-פ- / ת-‬ --------------- ‫אני סופר / ת׃‬ 0
a---s---r-s-----t: a__ s_____________ a-i s-f-r-s-f-r-t- ------------------ ani sofer/soferet:
ਇੱਕ,ਦੋ,ਤਿੰਨ ‫אח-- ש-ים---ל--‬ ‫____ ש____ ש____ ‫-ח-, ש-י-, ש-ו-‬ ----------------- ‫אחת, שתים, שלוש‬ 0
a---,---ta-m, -ha-o-h a____ s______ s______ a-a-, s-t-i-, s-a-o-h --------------------- axat, shtaim, shalosh
ਮੈਂ ਗਿਣਦਾ / ਗਿਣਦੀ ਹਾਂ। ‫אני סו-- - ---ד--ל-ש.‬ ‫___ ס___ / ת ע_ ש_____ ‫-נ- ס-פ- / ת ע- ש-ו-.- ----------------------- ‫אני סופר / ת עד שלוש.‬ 0
an--sof-r/s----e---d sh--o-h. a__ s____________ a_ s_______ a-i s-f-r-s-f-r-t a- s-a-o-h- ----------------------------- ani sofer/soferet ad shalosh.
ਮੈਂ ਅੱਗੇ ਗਿਣਦਾ / ਗਿਣਦੀ ਹਾਂ। ‫אני מ--י- /-------ר-‬ ‫___ מ____ / ה ל______ ‫-נ- מ-ש-ך / ה ל-פ-ר-‬ ---------------------- ‫אני ממשיך / ה לספור׃‬ 0
a-- m---hikh/m---h-kh-------o-: a__ m__________________ l______ a-i m-m-h-k-/-a-s-i-h-h l-s-o-: ------------------------------- ani mamshikh/mamshikhah lispor:
ਚਾਰ,ਪੰਜ,ਛੇ ‫-רבע- ח--, --, ‫_____ ח___ ש__ ‫-ר-ע- ח-ש- ש-, --------------- ‫ארבע, חמש, שש, 0
ar-a--x-m--h- --e-h a____ x______ s____ a-b-, x-m-s-, s-e-h ------------------- arba, xamesh, shesh
ਸੱਤ,ਅੱਠ,ਨੌਂ ‫--ע----ונה--ת-ע‬ ‫____ ש_____ ת___ ‫-ב-, ש-ו-ה- ת-ע- ----------------- ‫שבע, שמונה, תשע‬ 0
sh-va, -hmon--,--esha s_____ s_______ t____ s-e-a- s-m-n-h- t-s-a --------------------- sheva, shmoneh, tesha
ਮੈਂ ਗਿਣਦਾ / ਗਿਣਦੀ ਹਾਂ। ‫אנ--סו-ר / ת-‬ ‫___ ס___ / ת__ ‫-נ- ס-פ- / ת-‬ --------------- ‫אני סופר / ת.‬ 0
a-- ----r--ofere-. a__ s_____________ a-i s-f-r-s-f-r-t- ------------------ ani sofer/soferet.
ਤੂੰ ਗਿਣਦਾ / ਗਿਣਦੀ ਹੈਂ। ‫-ת --ה -ופר / ת-‬ ‫__ / ה ס___ / ת__ ‫-ת / ה ס-פ- / ת-‬ ------------------ ‫את / ה סופר / ת.‬ 0
at--/at-sofer/so-ere-. a______ s_____________ a-a-/-t s-f-r-s-f-r-t- ---------------------- atah/at sofer/soferet.
ਉਹ ਗਿਣਦਾ ਹੈ। ‫ה----ו--.‬ ‫___ ס_____ ‫-ו- ס-פ-.- ----------- ‫הוא סופר.‬ 0
hu-s-f-r. h_ s_____ h- s-f-r- --------- hu sofer.
ਇੱਕ। ਪਹਿਲਾ / ਪਹਿਲੀ / ਪਹਿਲੇ। ‫-ח---הר---ן-‬ ‫____ ה_______ ‫-ח-. ה-א-ו-.- -------------- ‫אחת. הראשון.‬ 0
a--t. ha---sh-n. a____ h_________ a-a-. h-r-'-h-n- ---------------- axat. hari'shon.
ਦੋ। ਦੂਜਾ / ਦੂਜੀ / ਦੂਜੇ। ‫-ת--ם.-ה-ני-‬ ‫______ ה_____ ‫-ת-י-. ה-נ-.- -------------- ‫שתיים. השני.‬ 0
s--ai----as--ni. s______ h_______ s-t-i-. h-s-e-i- ---------------- shtaim. hasheni.
ਤਿੰਨ। ਤੀਜਾ / ਤੀਜੀ / ਤੀਜੇ। ‫של-ש- ה-לישי.‬ ‫_____ ה_______ ‫-ל-ש- ה-ל-ש-.- --------------- ‫שלוש. השלישי.‬ 0
sh-lo-h.-----l----. s_______ h_________ s-a-o-h- h-s-l-s-i- ------------------- shalosh. hashlishi.
ਚਾਰ। ਚੌਥਾ / ਚੌਥੀ / ਚੌਥੇ। ‫א-ב-.--ר----.‬ ‫_____ ה_______ ‫-ר-ע- ה-ב-ע-.- --------------- ‫ארבע. הרביעי.‬ 0
ar-a.-har-vi--. a____ h________ a-b-. h-r-v-'-. --------------- arba. harevi'i.
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। ‫---. -ח-ישי-‬ ‫____ ה_______ ‫-מ-. ה-מ-ש-.- -------------- ‫חמש. החמישי.‬ 0
xa-e-h. -axa-is--. x______ h_________ x-m-s-. h-x-m-s-i- ------------------ xamesh. haxamishi.
ਛੇ। ਛੇਵਾਂ / ਛੇਵੀਂ / ਛੇਵੇਂ ‫--. הש-ש-.‬ ‫___ ה______ ‫-ש- ה-י-י-‬ ------------ ‫שש. השישי.‬ 0
s--sh. --sh---i. s_____ h________ s-e-h- h-s-i-h-. ---------------- shesh. hashishi.
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। ‫ש--.--ש----.‬ ‫____ ה_______ ‫-ב-. ה-ב-ע-.- -------------- ‫שבע. השביעי.‬ 0
s-e-----ash-i'i. s_____ h________ s-e-a- h-s-v-'-. ---------------- sheva. hashvi'i.
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। ‫ש-ו--. --מ--י.‬ ‫______ ה_______ ‫-מ-נ-. ה-מ-נ-.- ---------------- ‫שמונה. השמיני.‬ 0
sh------ -a-h-i-i. s_______ h________ s-m-n-h- h-s-m-n-. ------------------ shmoneh. hashmini.
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। ‫-שע- ה---ע-.‬ ‫____ ה_______ ‫-ש-. ה-ש-ע-.- -------------- ‫תשע. התשיעי.‬ 0
t-s--.----sh--i. t_____ h________ t-s-a- h-t-h-'-. ---------------- tesha. hatshi'i.

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!