ਪ੍ਹੈਰਾ ਕਿਤਾਬ
ਪ੍ਰਕਿਰਤੀ ਵਿੱਚ »
In nature
-
PA ਪੰਜਾਬੀ
-
ar ਅਰਬੀ
nl ਡੱਚ
de ਜਰਮਨ
en ਅੰਗਰੇਜ਼ੀ (UK)
es ਸਪੈਨਿਸ਼
fr ਫਰਾਂਸੀਸੀ
ja ਜਾਪਾਨੀ
pt ਪੁਰਤਗਾਲੀ (PT)
PT ਪੁਰਤਗਾਲੀ (BR)
zh ਚੀਨੀ (ਸਰਲੀਕਿਰਤ)
ad ਅਦਿਘੇ
af ਅਫ਼ਰੀਕੀ
am ਅਮਹਾਰਿਕ
be ਬੇਲਾਰੂਸੀ
bg ਬੁਲਗੇਰੀਅਨ
bn ਬੰਗਾਲੀ
-
bs ਬੋਸਨੀਅਨ
ca ਕੈਟਾਲਨ
cs ਚੈੱਕ
da ਡੈਨਿਸ਼
el ਯੂਨਾਨੀ
eo ਐਸਪਰੇਂਟੋ
et ਇਸਟੌਨੀਅਨ
fa ਫਾਰਸੀ
fi ਫਿਨਿਸ਼
he ਹਿਬਰੀ
hi ਹਿੰਦੀ
hr ਕ੍ਰੋਸ਼ੀਅਨ
hu ਹੰਗੇਰੀਅਨ
id ਇੰਡੋਨੇਸ਼ੀਆਈ
it ਇਤਾਲਵੀ
ka ਜਾਰਜੀਆਈ
-
kn ਕੰਨੜ
ko ਕੋਰੀਆਈ
ku ਕੁਰਦੀ (ਕੁਰਮਾਂਜੀ)
ky ਕਿਰਗਿਜ
lt ਲਿਥੁਆਨੀਅਨ
lv ਲਾਤਵੀਅਨ
mk ਮੈਸੇਡੋਨੀਅਨ
mr ਮਰਾਠੀ
no ਨਾਰਵੇਜੀਅਨ
pa ਪੰਜਾਬੀ
pl ਪੋਲੈਂਡੀ
ro ਰੋਮਾਨੀਅਨ
ru ਰੂਸੀ
sk ਸਲੋਵਾਕ
sl ਸਲੋਵੇਨੀਅਨ
sq ਅਲਬੇਨੀਅਨ
-
sr ਸਰਬੀਆਈ
sv ਸਵੀਡਿਸ਼
ta ਤਮਿਲ
te ਤੇਲਗੂ
th ਥਾਈ
ti ਟਿਗਰਿਨੀਆ
tl ਟਾਗਾਲੋਗ
tr ਤੁਰਕੀ
uk ਯੂਕਰੇਨੀਅਨ
ur ਉਰਦੂ
vi ਵੀਅਤਨਾਮੀ
-
-
EN ਅੰਗਰੇਜ਼ੀ (US)
-
ar ਅਰਬੀ
nl ਡੱਚ
de ਜਰਮਨ
EN ਅੰਗਰੇਜ਼ੀ (US)
en ਅੰਗਰੇਜ਼ੀ (UK)
es ਸਪੈਨਿਸ਼
fr ਫਰਾਂਸੀਸੀ
ja ਜਾਪਾਨੀ
pt ਪੁਰਤਗਾਲੀ (PT)
PT ਪੁਰਤਗਾਲੀ (BR)
zh ਚੀਨੀ (ਸਰਲੀਕਿਰਤ)
ad ਅਦਿਘੇ
af ਅਫ਼ਰੀਕੀ
am ਅਮਹਾਰਿਕ
be ਬੇਲਾਰੂਸੀ
bg ਬੁਲਗੇਰੀਅਨ
-
bn ਬੰਗਾਲੀ
bs ਬੋਸਨੀਅਨ
ca ਕੈਟਾਲਨ
cs ਚੈੱਕ
da ਡੈਨਿਸ਼
el ਯੂਨਾਨੀ
eo ਐਸਪਰੇਂਟੋ
et ਇਸਟੌਨੀਅਨ
fa ਫਾਰਸੀ
fi ਫਿਨਿਸ਼
he ਹਿਬਰੀ
hi ਹਿੰਦੀ
hr ਕ੍ਰੋਸ਼ੀਅਨ
hu ਹੰਗੇਰੀਅਨ
id ਇੰਡੋਨੇਸ਼ੀਆਈ
it ਇਤਾਲਵੀ
-
ka ਜਾਰਜੀਆਈ
kn ਕੰਨੜ
ko ਕੋਰੀਆਈ
ku ਕੁਰਦੀ (ਕੁਰਮਾਂਜੀ)
ky ਕਿਰਗਿਜ
lt ਲਿਥੁਆਨੀਅਨ
lv ਲਾਤਵੀਅਨ
mk ਮੈਸੇਡੋਨੀਅਨ
mr ਮਰਾਠੀ
no ਨਾਰਵੇਜੀਅਨ
pl ਪੋਲੈਂਡੀ
ro ਰੋਮਾਨੀਅਨ
ru ਰੂਸੀ
sk ਸਲੋਵਾਕ
sl ਸਲੋਵੇਨੀਅਨ
sq ਅਲਬੇਨੀਅਨ
-
sr ਸਰਬੀਆਈ
sv ਸਵੀਡਿਸ਼
ta ਤਮਿਲ
te ਤੇਲਗੂ
th ਥਾਈ
ti ਟਿਗਰਿਨੀਆ
tl ਟਾਗਾਲੋਗ
tr ਤੁਰਕੀ
uk ਯੂਕਰੇਨੀਅਨ
ur ਉਰਦੂ
vi ਵੀਅਤਨਾਮੀ
-
-
ਪਾਠ
-
001 - ਵਿਅਕਤੀ 002 - ਪਰਿਵਾਰ 003 - ਹੋਰਨਾਂ ਦੀ ਪਹਿਚਾਣ ਕਰਨਾ 004 - ਸਕੂਲ ਵਿੱਚ 005 - ਦੇਸ਼ ਅਤੇ ਭਾਸ਼ਾਂਵਾਂ 006 - ਪੜ੍ਹਨਾ ਅਤੇ ਲਿਖਣਾ 007 - ਸੰਖਿਆਂਵਾਂ 008 - ਸਮਾਂ 009 - ਹਫਤੇ ਦੇ ਦਿਨ 010 - ਕੱਲ੍ਹ – ਅੱਜ – ਕੱਲ੍ਹ 011 - ਮਹੀਨੇ 012 - ਪੇਅ – ਪਦਾਰਥ 013 - ਗਤੀਵਿਧੀਆਂ 014 - ਰੰਗ 015 - ਫਲ ਤੇ ਭੋਜਨ 016 - ਰੁੱਤਾਂ ਅਤੇ ਮੌਸਮ 017 - ਘਰ ਦੇ ਆਲੇ – ਦੁਆਲੇ 018 - ਘਰ ਦੀ ਸਫਾਈ 019 - ਰਸੋਈਘਰ ਵਿੱਚ 020 - ਬਾਤਚੀਤ 1 021 - ਬਾਤਚੀਤ 2 022 - ਬਾਤਚੀਤ 3 023 - ਵਿਦੇਸ਼ੀ ਭਾਸ਼ਾਂਵਾਂ ਸਿੱਖਣਾ 024 - ਮੁਲਾਕਾਤ 025 - ਸ਼ਹਿਰ ਵਿੱਚ026 - ਪ੍ਰਕਿਰਤੀ ਵਿੱਚ 027 - ਹੋਟਲ ਵਿੱਚ – ਪਹੁੰਚ 028 - ਹੋਟਲ ਵਿੱਚ – ਸ਼ਿਕਾਇਤਾਂ 029 - ਰੈਸਟੋਰੈਂਟ ਵਿੱਚ 1 030 - ਰੈਸਟੋਰੈਂਟ ਵਿੱਚ 2 031 - ਰੈਸਟੋਰੈਂਟ ਵਿੱਚ 3 032 - ਰੈਸਟੋਰੈਂਟ ਵਿੱਚ 4 033 - ਸਟੇਸ਼ਨ ਤੇ 034 - ਟ੍ਰੇਨ ਵਿੱਚ 035 - ਹਵਾਈ ਅੱਡੇ ਤੇ 036 - ਸਰਵਜਨਿਕ ਪਰਿਵਹਨ 037 - ਰਸਤੇ ਤੇ 038 - ਟੈਕਸੀ ਵਿੱਚ 039 - ਗੱਡੀ ਖਰਾਬ ਹੋ ਗਈ ਹੈ। 040 - ਰਸਤਾ ਪੁੱਛਣ ਦੇ ਲਈ 041 - ਦਿਸ਼ਾ – ਗਿਆਨ 042 - ਸ਼ਹਿਰ – ਦਰਸ਼ਨ 043 - ਚਿੜੀਆਘਰ ਵਿੱਚ 044 - ਸ਼ਾਮ ਨੂੰ ਬਾਹਰ ਜਾਣਾ 045 - ਸਿਨਮਾਘਰ ਵਿੱਚ 046 - ਡਿਸਕੋ ਵਿੱਚ 047 - ਯਾਤਰਾ ਦੀ ਤਿਆਰੀ 048 - ਛੁੱਟੀਆਂ ਦੀਆਂ ਗਤੀਵਿਧੀਆਂ 049 - ਖੇਲ 050 - ਤਰਣਤਾਲ ਵਿੱਚ051 - ਖਰੀਦਾਰੀ ਕਰਨਾ 052 - ਡਿਪਾਰਟਮੈਂਟ ਸਟੋਰ ਵਿੱਚ 053 - ਦੁਕਾਨਾਂ 054 - ਖਰੀਦਦਾਰੀ 055 - ਕੰਮ 056 - ਭਾਵਨਾਂਵਾਂ 057 - ਡਾਕਟਰ ਦੇ ਕੋਲ 058 - ਸਰੀਰ ਦੇ ਅੰਗ 059 - ਡਾਕਘਰ ਵਿੱਚ 060 - ਬੈਂਕ ਵਿੱਚ 061 - ਕ੍ਰਮਸੂਚਕ ਸੰਖਿਆਂਵਾਂ 062 - ਪ੍ਰਸ਼ਨ ਪੁਛਣਾ 1 063 - ਪ੍ਰਸ਼ਨ ਪੁੱਛਣਾ 2 064 - ਨਾਕਾਰਾਤਮਕ ਵਾਕ 1 065 - ਨਾਕਾਰਾਤਮਕ ਵਾਕ 2 066 - ਸੰਬੰਧਵਾਚਕ ਪੜਨਾਂਵ 1 067 - ਸੰਬੰਧਵਾਚਕ ਪੜਨਾਂਵ 2 068 - ਛੋਟਾ – ਵੱਡਾ 069 - ਜ਼ਰੂਰਤ ਹੋਣਾ – ਚਾਹੁਣਾ 070 - ਕੁਝ ਚੰਗਾ ਲੱਗਣਾ 071 - ਕੁਝ ਚਾਹੁਣਾ 072 - ਜ਼ਰੂਰੀ ਕੰਮ 073 - ਅਗਿਆ ਦੇਣਾ 074 - ਬੇਨਤੀ ਕਰਨਾ 075 - ਕਿਸੇ ਗੱਲ ਦਾ ਤਰਕ ਦੇਣਾ 1076 - ਕਿਸੇ ਗੱਲ ਦਾ ਤਰਕ ਦੇਣਾ 2 077 - ਕਿਸੇ ਗੱਲ ਦਾ ਤਰਕ ਦੇਣਾ 3 078 - ਵਿਸ਼ੇਸ਼ਣ 1 079 - ਵਿਸ਼ੇਸ਼ਣ 2 080 - ਵਿਸ਼ੇਸ਼ਣ 3 081 - ਭੂਤਕਾਲ 1 082 - ਭੂਤਕਾਲ 2 083 - ਭੂਤਕਾਲ 3 084 - ਭੂਤਕਾਲ 4 085 - ਪ੍ਰਸ਼ਨ – ਭੂਤਕਾਲ 1 086 - ਪ੍ਰਸ਼ਨ – ਭੂਤਕਾਲ 2 087 - ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1 088 - ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2 089 - ਆਗਿਆਸੂਚਕ 1 090 - ਆਗਿਆਸੂਚਕ 2 091 - ਅਧੀਨ – ਉਪਵਾਕ 1 092 - ਅਧੀਨ – ਉਪਵਾਕ 2 093 - ਅਧੀਨ ਉਪਵਾਕ:ਜਾਂ 094 - ਸਮੁੱਚਬੋਧਕ 1 095 - ਸਮੁਚਬੋਧਕ 2 096 - ਸਮੁੱਚਬੋਧਕ 3 097 - ਸਮੁੱਚਬੋਧਕ 4 098 - ਦੋਹਰੇ ਸਮੁੱਚਬੋਧਕ 099 - ਮੇਰਾ 100 - ਕਿਰਿਆ ਵਿਸ਼ੇਸ਼ਣ
-
- ਕਿਤਾਬ ਖਰੀਦੋ
- ਪਿਛਲਾ
- ਅਗਲਾ
- MP3
- A -
- A
- A+
26 [ਛੱਬੀ]
ਪ੍ਰਕਿਰਤੀ ਵਿੱਚ

26 [twenty-six]
ਕੋਈ ਵੀਡੀਓ ਨਹੀਂ ਮਿਲਿਆ!
ਭਾਸ਼ਾਵਾਂ ਅਤੇ ਕਹਾਵਤਾਂ
ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!