ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   ko 자연에서

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [스물 여섯]

26 [seumul yeoseos]

자연에서

[jayeon-eseo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? 저기--- 보--? 저- 탑- 보--- 저- 탑- 보-요- ---------- 저기 탑이 보여요? 0
j---i ta--i--o--o-o? j---- t---- b------- j-o-i t-b-i b-y-o-o- -------------------- jeogi tab-i boyeoyo?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? 저-----보--? 저- 산- 보--- 저- 산- 보-요- ---------- 저기 산이 보여요? 0
j-og---an-i b-y--y-? j---- s---- b------- j-o-i s-n-i b-y-o-o- -------------------- jeogi san-i boyeoyo?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? 저- 마-- 보--? 저- 마-- 보--- 저- 마-이 보-요- ----------- 저기 마을이 보여요? 0
j-ogi -a------ ----o--? j---- m------- b------- j-o-i m---u--- b-y-o-o- ----------------------- jeogi ma-eul-i boyeoyo?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? 저기----보여요? 저- 강- 보--- 저- 강- 보-요- ---------- 저기 강이 보여요? 0
je-gi-gang---b-y-oy-? j---- g----- b------- j-o-i g-n--- b-y-o-o- --------------------- jeogi gang-i boyeoyo?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? 저--다리--보여요? 저- 다-- 보--- 저- 다-가 보-요- ----------- 저기 다리가 보여요? 0
jeog- -al-ga--oyeo-o? j---- d----- b------- j-o-i d-l-g- b-y-o-o- --------------------- jeogi daliga boyeoyo?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? 저--호-- 보여요? 저- 호-- 보--- 저- 호-가 보-요- ----------- 저기 호수가 보여요? 0
jeo-i-h--ug- b-----o? j---- h----- b------- j-o-i h-s-g- b-y-o-o- --------------------- jeogi hosuga boyeoyo?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। 저--- 좋-요. 저 새- 좋--- 저 새- 좋-요- --------- 저 새가 좋아요. 0
j---s-ega jo----o. j-- s---- j------- j-o s-e-a j-h-a-o- ------------------ jeo saega joh-ayo.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। 저-나무가 좋아요. 저 나-- 좋--- 저 나-가 좋-요- ---------- 저 나무가 좋아요. 0
j-- --m-ga-j-h---o. j-- n----- j------- j-o n-m-g- j-h-a-o- ------------------- jeo namuga joh-ayo.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। 이 돌이--아-. 이 돌- 좋--- 이 돌- 좋-요- --------- 이 돌이 좋아요. 0
i d-l---jo--ay-. i d---- j------- i d-l-i j-h-a-o- ---------------- i dol-i joh-ayo.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। 저 --이-좋-요. 저 공-- 좋--- 저 공-이 좋-요- ---------- 저 공원이 좋아요. 0
j-o go-g-w-n-i j-h--y-. j-- g--------- j------- j-o g-n---o--- j-h-a-o- ----------------------- jeo gong-won-i joh-ayo.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। 저 -----아요. 저 정-- 좋--- 저 정-이 좋-요- ---------- 저 정원이 좋아요. 0
je--je--g---n-i---h--yo. j-- j---------- j------- j-o j-o-g-w-n-i j-h-a-o- ------------------------ jeo jeong-won-i joh-ayo.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। 이 꽃이 좋-요. 이 꽃- 좋--- 이 꽃- 좋-요- --------- 이 꽃이 좋아요. 0
i k--c--i-j-h--y-. i k------ j------- i k-o-h-i j-h-a-o- ------------------ i kkoch-i joh-ayo.
ਮੈਨੂੰ ਉਹ ਚੰਗਾ ਲੱਗਦਾ ਹੈ। 저게 예-------. 저- 예- 것 같--- 저- 예- 것 같-요- ------------ 저게 예쁜 것 같아요. 0
jeoge ye--e-n--eos--at----. j---- y------ g--- g------- j-o-e y-p-e-n g-o- g-t-a-o- --------------------------- jeoge yeppeun geos gat-ayo.
ਮੈਨੂੰ ਉਹ ਦਿਲਚਸਪ ਲੱਗਦਾ ਹੈ। 저게-흥미로- 것-같아요. 저- 흥--- 것 같--- 저- 흥-로- 것 같-요- -------------- 저게 흥미로운 것 같아요. 0
j--ge he-ngm-l-u- g-os-ga--ay-. j---- h---------- g--- g------- j-o-e h-u-g-i-o-n g-o- g-t-a-o- ------------------------------- jeoge heungmiloun geos gat-ayo.
ਮੈਨੂੰ ਉਹ ਸੋਹਣਾ ਲੱਗਦਾ ਹੈ। 저게 멋- - 같-요. 저- 멋- 것 같--- 저- 멋- 것 같-요- ------------ 저게 멋진 것 같아요. 0
j-og--m-o-ji--g-o----t-a-o. j---- m------ g--- g------- j-o-e m-o-j-n g-o- g-t-a-o- --------------------------- jeoge meosjin geos gat-ayo.
ਮੈਨੂੰ ਉਹ ਕਰੂਪ ਲੱਗਦਾ ਹੈ। 저- 못생긴 것 같아-. 저- 못-- 것 같--- 저- 못-긴 것 같-요- ------------- 저게 못생긴 것 같아요. 0
j-o-----s--a-ng-g-n g-os--at--yo. j---- m------------ g--- g------- j-o-e m-s-s-e-g-g-n g-o- g-t-a-o- --------------------------------- jeoge mos-saeng-gin geos gat-ayo.
ਮੈਨੂੰ ਉਹ ਨੀਰਸ ਲੱਗਦਾ ਹੈ। 저게 지-한 --같-요. 저- 지-- 것 같--- 저- 지-한 것 같-요- ------------- 저게 지루한 것 같아요. 0
j-o-e j-l---- -eos -a-----. j---- j------ g--- g------- j-o-e j-l-h-n g-o- g-t-a-o- --------------------------- jeoge jiluhan geos gat-ayo.
ਮੈਨੂੰ ਉਹ ਖਰਾਬ ਲੱਗਦਾ ਹੈ। 저게 -찍한-- 같아요. 저- 끔-- 것 같--- 저- 끔-한 것 같-요- ------------- 저게 끔찍한 것 같아요. 0
j-og--k-eum-----an ge-s---t-ay-. j---- k----------- g--- g------- j-o-e k-e-m-j-g-a- g-o- g-t-a-o- -------------------------------- jeoge kkeumjjighan geos gat-ayo.

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!