ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   be На прыродзе

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [дваццаць шэсць]

26 [dvatstsats’ shests’]

На прыродзе

Na pryrodze

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? Т--ба--ш -а- --ж-? Т_ б____ т__ в____ Т- б-ч-ш т-м в-ж-? ------------------ Ты бачыш там вежу? 0
T- ba-h--h--a- -ezhu? T_ b______ t__ v_____ T- b-c-y-h t-m v-z-u- --------------------- Ty bachysh tam vezhu?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? Ты---чы- там---р-? Т_ б____ т__ г____ Т- б-ч-ш т-м г-р-? ------------------ Ты бачыш там гару? 0
T- b-------ta- g-ru? T_ b______ t__ g____ T- b-c-y-h t-m g-r-? -------------------- Ty bachysh tam garu?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? Ты --ч---та--вёск-? Т_ б____ т__ в_____ Т- б-ч-ш т-м в-с-у- ------------------- Ты бачыш там вёску? 0
Ty ---h--h-t-m vesk-? T_ b______ t__ v_____ T- b-c-y-h t-m v-s-u- --------------------- Ty bachysh tam vesku?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? Ты б-ч-ш --------? Т_ б____ т__ р____ Т- б-ч-ш т-м р-к-? ------------------ Ты бачыш там раку? 0
Ty ---h--h---m-r-k-? T_ b______ t__ r____ T- b-c-y-h t-m r-k-? -------------------- Ty bachysh tam raku?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? Т--б---- там-мост? Т_ б____ т__ м____ Т- б-ч-ш т-м м-с-? ------------------ Ты бачыш там мост? 0
Ty-bachysh tam -ost? T_ b______ t__ m____ T- b-c-y-h t-m m-s-? -------------------- Ty bachysh tam most?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? Ты б---ш там ---е--? Т_ б____ т__ в______ Т- б-ч-ш т-м в-з-р-? -------------------- Ты бачыш там возера? 0
Ty-bachy-h -a---ozer-? T_ b______ t__ v______ T- b-c-y-h t-m v-z-r-? ---------------------- Ty bachysh tam vozera?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। М-е-------е-ца--ая п-----. М__ п_________ т__ п______ М-е п-д-б-е-ц- т-я п-у-к-. -------------------------- Мне падабаецца тая птушка. 0
Mn--pad-bae--t-a-t--- -t---k-. M__ p___________ t___ p_______ M-e p-d-b-e-s-s- t-y- p-u-h-a- ------------------------------ Mne padabaetstsa taya ptushka.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। М---п-д-б-ецца -о--дрэв-. М__ п_________ т__ д_____ М-е п-д-б-е-ц- т-е д-э-а- ------------------------- Мне падабаецца тое дрэва. 0
Mne p-------sts- toe-dr--a. M__ p___________ t__ d_____ M-e p-d-b-e-s-s- t-e d-e-a- --------------------------- Mne padabaetstsa toe dreva.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। Мне п-даба---а гэт- -ам--ь. М__ п_________ г___ к______ М-е п-д-б-е-ц- г-т- к-м-н-. --------------------------- Мне падабаецца гэты камень. 0
Mn- -a----etsts--g--y---m-n-. M__ p___________ g___ k______ M-e p-d-b-e-s-s- g-t- k-m-n-. ----------------------------- Mne padabaetstsa gety kamen’.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। Мн--пад-ба--ц--т----а--. М__ п_________ т__ п____ М-е п-д-б-е-ц- т-й п-р-. ------------------------ Мне падабаецца той парк. 0
Mne--a---a-----a-toy----k. M__ p___________ t__ p____ M-e p-d-b-e-s-s- t-y p-r-. -------------------------- Mne padabaetstsa toy park.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। Мн- --даба-ц-а---й -ад. М__ п_________ т__ с___ М-е п-д-б-е-ц- т-й с-д- ----------------------- Мне падабаецца той сад. 0
M-e-p---b-ets----t-- s-d. M__ p___________ t__ s___ M-e p-d-b-e-s-s- t-y s-d- ------------------------- Mne padabaetstsa toy sad.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। М-е-па--ба---а-г---я к--тка. М__ п_________ г____ к______ М-е п-д-б-е-ц- г-т-я к-е-к-. ---------------------------- Мне падабаецца гэтая кветка. 0
M-e----a----st-- ge-a-----et--. M__ p___________ g_____ k______ M-e p-d-b-e-s-s- g-t-y- k-e-k-. ------------------------------- Mne padabaetstsa getaya kvetka.
ਮੈਨੂੰ ਉਹ ਚੰਗਾ ਲੱਗਦਾ ਹੈ। П----йм-- гэ-- --л-. П________ г___ м____ П---о-м-, г-т- м-л-. -------------------- Па-мойму, гэта міла. 0
P-----mu, g-t- m-la. P________ g___ m____ P---o-m-, g-t- m-l-. -------------------- Pa-moymu, geta mіla.
ਮੈਨੂੰ ਉਹ ਦਿਲਚਸਪ ਲੱਗਦਾ ਹੈ। Мн----а--ца -эта--і--в-м. М__ з______ г___ ц_______ М-е з-а-ц-а г-т- ц-к-в-м- ------------------------- Мне здаецца гэта цікавым. 0
Mn- ---e---sa geta --іka-y-. M__ z________ g___ t________ M-e z-a-t-t-a g-t- t-і-a-y-. ---------------------------- Mne zdaetstsa geta tsіkavym.
ਮੈਨੂੰ ਉਹ ਸੋਹਣਾ ਲੱਗਦਾ ਹੈ। П--м---у,-гэта ц--оўн-. П________ г___ ц_______ П---о-м-, г-т- ц-д-ў-а- ----------------------- Па-мойму, гэта цудоўна. 0
P--m--m-, -e-a t---o---. P________ g___ t________ P---o-m-, g-t- t-u-o-n-. ------------------------ Pa-moymu, geta tsudouna.
ਮੈਨੂੰ ਉਹ ਕਰੂਪ ਲੱਗਦਾ ਹੈ। Я-д-ма-, г-----р--ка. Я д_____ г___ б______ Я д-м-ю- г-т- б-ы-к-. --------------------- Я думаю, гэта брыдка. 0
Y- ---a-----et- ------. Y_ d______ g___ b______ Y- d-m-y-, g-t- b-y-k-. ----------------------- Ya dumayu, geta brydka.
ਮੈਨੂੰ ਉਹ ਨੀਰਸ ਲੱਗਦਾ ਹੈ। Я зна-од-у гэ-а-------. Я з_______ г___ н______ Я з-а-о-ж- г-т- н-д-ы-. ----------------------- Я знаходжу гэта нудным. 0
Ya--nak-o-----ge-- nu-ny-. Y_ z_________ g___ n______ Y- z-a-h-d-h- g-t- n-d-y-. -------------------------- Ya znakhodzhu geta nudnym.
ਮੈਨੂੰ ਉਹ ਖਰਾਬ ਲੱਗਦਾ ਹੈ। П---ой--,-гэт- --хлі--. П________ г___ ж_______ П---о-м-, г-т- ж-х-і-а- ----------------------- Па-мойму, гэта жахліва. 0
Pa-mo-mu---e-a-z-ak-lі-a. P________ g___ z_________ P---o-m-, g-t- z-a-h-і-a- ------------------------- Pa-moymu, geta zhakhlіva.

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!