ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   ko 이유 말하기 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [일흔일곱]

77 [ilheun-ilgob]

이유 말하기 3

[iyu malhagi 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? 당-은-왜 케이크--- 먹--? 당-- 왜 케--- 안 먹--- 당-은 왜 케-크- 안 먹-요- ----------------- 당신은 왜 케이크를 안 먹어요? 0
d-n--i---un-wae---ikeule----- m-----o--? d---------- w-- k--------- a- m--------- d-n-s-n-e-n w-e k-i-e-l-u- a- m-o---o-o- ---------------------------------------- dangsin-eun wae keikeuleul an meog-eoyo?
ਮੈਂ ਆਪਣਾ ਭਾਰ ਘਟਾਉਣਾ ਹੈ। 저---- 빼야 해-. 저- 살- 빼- 해-- 저- 살- 빼- 해-. ------------ 저는 살을 빼야 해요. 0
j--ne-- s----u--p-aeya h--yo. j------ s------ p----- h----- j-o-e-n s-l-e-l p-a-y- h-e-o- ----------------------------- jeoneun sal-eul ppaeya haeyo.
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। 저---------서 ----요. 저- 살- 빼- 해- 안 먹--- 저- 살- 빼- 해- 안 먹-요- ------------------ 저는 살을 빼야 해서 안 먹어요. 0
j-o--un -a----l ----ya--a-s---a- -----e--o. j------ s------ p----- h----- a- m--------- j-o-e-n s-l-e-l p-a-y- h-e-e- a- m-o---o-o- ------------------------------------------- jeoneun sal-eul ppaeya haeseo an meog-eoyo.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? 당-은-왜---를 안--셔-? 당-- 왜 맥-- 안 마--- 당-은 왜 맥-를 안 마-요- ---------------- 당신은 왜 맥주를 안 마셔요? 0
d-ngs---eun wae maeg-u-eu- a- masy---o? d---------- w-- m--------- a- m-------- d-n-s-n-e-n w-e m-e-j-l-u- a- m-s-e-y-? --------------------------------------- dangsin-eun wae maegjuleul an masyeoyo?
ਮੈਂ ਅਜੇ ਗੱਡੀ ਚਲਾਉਣੀ ਹੈ। 저--운-을-해- -요. 저- 운-- 해- 해-- 저- 운-을 해- 해-. ------------- 저는 운전을 해야 해요. 0
jeon-un ---e-n------aeya -aey-. j------ u--------- h---- h----- j-o-e-n u-j-o---u- h-e-a h-e-o- ------------------------------- jeoneun unjeon-eul haeya haeyo.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। 저- 운----야 해서 - ---. 저- 운-- 해- 해- 안 마--- 저- 운-을 해- 해- 안 마-요- ------------------- 저는 운전을 해야 해서 안 마셔요. 0
je-neun-unj-on---l-ha-------se--an -a---o--. j------ u--------- h---- h----- a- m-------- j-o-e-n u-j-o---u- h-e-a h-e-e- a- m-s-e-y-. -------------------------------------------- jeoneun unjeon-eul haeya haeseo an masyeoyo.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? 당신은-- --를 안 마셔요? 당-- 왜 커-- 안 마--- 당-은 왜 커-를 안 마-요- ---------------- 당신은 왜 커피를 안 마셔요? 0
dangsin-e----ae ke-p-leul-a- m--y-oyo? d---------- w-- k-------- a- m-------- d-n-s-n-e-n w-e k-o-i-e-l a- m-s-e-y-? -------------------------------------- dangsin-eun wae keopileul an masyeoyo?
ਠੰਢੀ ਹੈ। 차--요. 차---- 차-워-. ----- 차가워요. 0
c-agawoy-. c--------- c-a-a-o-o- ---------- chagawoyo.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। 저는 -가-서 안-마셔-. 저- 차--- 안 마--- 저- 차-워- 안 마-요- -------------- 저는 차가워서 안 마셔요. 0
j--neu--ch---w-s-o -- -as-eoyo. j------ c--------- a- m-------- j-o-e-n c-a-a-o-e- a- m-s-e-y-. ------------------------------- jeoneun chagawoseo an masyeoyo.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? 당-- - -- - 마셔요? 당-- 왜 차- 안 마--- 당-은 왜 차- 안 마-요- --------------- 당신은 왜 차를 안 마셔요? 0
d-ngsin-e----a-----le-l ---masye-y-? d---------- w-- c------ a- m-------- d-n-s-n-e-n w-e c-a-e-l a- m-s-e-y-? ------------------------------------ dangsin-eun wae chaleul an masyeoyo?
ਮੇਰੇ ਕੋਲ ਖੰਡ ਨਹੀਂ ਹੈ। 저---탕이--어요. 저- 설-- 없--- 저- 설-이 없-요- ----------- 저는 설탕이 없어요. 0
j-oneu- seo-t--g-i-eo---e---. j------ s--------- e--------- j-o-e-n s-o-t-n--- e-b---o-o- ----------------------------- jeoneun seoltang-i eobs-eoyo.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। 저- 설-이 --서 ---셔요. 저- 설-- 없-- 안 마--- 저- 설-이 없-서 안 마-요- ----------------- 저는 설탕이 없어서 안 마셔요. 0
j--n-u-------a-g-- e-b---o-e------asy----. j------ s--------- e--------- a- m-------- j-o-e-n s-o-t-n--- e-b---o-e- a- m-s-e-y-. ------------------------------------------ jeoneun seoltang-i eobs-eoseo an masyeoyo.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? 당-- 왜 수프를 안 -어요? 당-- 왜 수-- 안 먹--- 당-은 왜 수-를 안 먹-요- ---------------- 당신은 왜 수프를 안 먹어요? 0
da-g-in---- -a- s-p-uleul-an me-g-e---? d---------- w-- s-------- a- m--------- d-n-s-n-e-n w-e s-p-u-e-l a- m-o---o-o- --------------------------------------- dangsin-eun wae supeuleul an meog-eoyo?
ਮੈਂ ਇਹ ਨਹੀਂ ਮੰਗਵਾਇਆ। 저는 ---주-하지 --어요. 저- 그- 주--- 않---- 저- 그- 주-하- 않-어-. ---------------- 저는 그걸 주문하지 않았어요. 0
j--ne-n-ge--eol--u-u-haj------ass-e---. j------ g------ j-------- a------------ j-o-e-n g-u-e-l j-m-n-a-i a-h-a-s-e-y-. --------------------------------------- jeoneun geugeol jumunhaji anh-ass-eoyo.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। 저--그걸---하지-않-----먹-요. 저- 그- 주--- 않-- 안 먹--- 저- 그- 주-하- 않-서 안 먹-요- --------------------- 저는 그걸 주문하지 않아서 안 먹어요. 0
j-on--n ---g-o--j-mun--ji a---a-e--a--m--g-eo--. j------ g------ j-------- a------- a- m--------- j-o-e-n g-u-e-l j-m-n-a-i a-h-a-e- a- m-o---o-o- ------------------------------------------------ jeoneun geugeol jumunhaji anh-aseo an meog-eoyo.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? 당신--왜 고기를-안 -어-? 당-- 왜 고-- 안 먹--- 당-은 왜 고-를 안 먹-요- ---------------- 당신은 왜 고기를 안 먹어요? 0
dangsi---un wa- ---ile-l an-m-og-eoy-? d---------- w-- g------- a- m--------- d-n-s-n-e-n w-e g-g-l-u- a- m-o---o-o- -------------------------------------- dangsin-eun wae gogileul an meog-eoyo?
ਮੈਂ ਸ਼ਾਕਾਹਾਰੀ ਹਾਂ। 저---식---예-. 저- 채------- 저- 채-주-자-요- ----------- 저는 채식주의자예요. 0
je----n -h---igjuu--a-eyo. j------ c----------------- j-o-e-n c-a-s-g-u-i-a-e-o- -------------------------- jeoneun chaesigjuuijayeyo.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। 저----주의자라서 - 먹어요. 저- 채------ 안 먹--- 저- 채-주-자-서 안 먹-요- ----------------- 저는 채식주의자라서 안 먹어요. 0
j-on-u- chaes---u--j-l---- -n -eo----yo. j------ c----------------- a- m--------- j-o-e-n c-a-s-g-u-i-a-a-e- a- m-o---o-o- ---------------------------------------- jeoneun chaesigjuuijalaseo an meog-eoyo.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...