ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   zh 在邮局

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59[五十九]

59 [Wǔshíjiǔ]

在邮局

[zài yóujú]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? 最-的 邮局 -哪? 最-- 邮- 在-- 最-的 邮- 在-? ---------- 最近的 邮局 在哪? 0
zu-j-n -e--ó--ú---i-n-? z----- d- y---- z-- n-- z-ì-ì- d- y-u-ú z-i n-? ----------------------- zuìjìn de yóujú zài nǎ?
ਕੀ ਹੋਰ ਕੋਈ ਡਾਕਘਰ ਨੇੜੇ ਹੈ? 到 最----- 远-吗 ? 到 最-- 邮- 远 吗 ? 到 最-的 邮- 远 吗 ? -------------- 到 最近的 邮局 远 吗 ? 0
Dào--u-jìn-de -óu-ú yuǎ- --? D-- z----- d- y---- y--- m-- D-o z-ì-ì- d- y-u-ú y-ǎ- m-? ---------------------------- Dào zuìjìn de yóujú yuǎn ma?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? 最-- -- ---儿 ? 最-- 邮- 在 哪- ? 最-的 邮- 在 哪- ? ------------- 最近的 邮箱 在 哪儿 ? 0
Z---ì- ---yóu---ng --- -----? Z----- d- y------- z-- n----- Z-ì-ì- d- y-u-i-n- z-i n-'-r- ----------------------------- Zuìjìn de yóuxiāng zài nǎ'er?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। 我 需要 一- -票 。 我 需- 一- 邮- 。 我 需- 一- 邮- 。 ------------ 我 需要 一些 邮票 。 0
Wǒ--ū--o--īx----óu-ià-. W- x---- y---- y------- W- x-y-o y-x-ē y-u-i-o- ----------------------- Wǒ xūyào yīxiē yóupiào.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। 为--一- --片 ---封 信-。 为- 一- 明-- 和 一- 信 。 为- 一- 明-片 和 一- 信 。 ------------------ 为了 一个 明信片 和 一封 信 。 0
W---e -ī---m--gx--p-à- h--yī-f-ng --n. W---- y--- m---------- h- y- f--- x--- W-i-e y-g- m-n-x-n-i-n h- y- f-n- x-n- -------------------------------------- Wèile yīgè míngxìnpiàn hé yī fēng xìn.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? 邮到 ----- 要--少钱 ? 邮- 美---- 要 多-- ? 邮- 美-/-洲 要 多-钱 ? ---------------- 邮到 美国/美洲 要 多少钱 ? 0
Y-- --- --ig--/-mě--hō- yào--uōshǎo qi--? Y-- d-- m------ m------ y-- d------ q---- Y-u d-o m-i-u-/ m-i-h-u y-o d-ō-h-o q-á-? ----------------------------------------- Yóu dào měiguó/ měizhōu yào duōshǎo qián?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? 这- 邮包 -重-? 这- 邮- 多- ? 这- 邮- 多- ? ---------- 这个 邮包 多重 ? 0
Zh--e --u--o du--hón-? Z---- y----- d-------- Z-è-e y-u-ā- d-ō-h-n-? ---------------------- Zhège yóubāo duōchóng?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? 我 能-航空邮- -寄 它-包裹)-吗-? 我 能 航--- 邮- 它---- 吗 ? 我 能 航-邮- 邮- 它-包-) 吗 ? --------------------- 我 能 航空邮件 邮寄 它(包裹) 吗 ? 0
Wǒ--é-- ---g---g ----i----óu-ì t- -----uǒ) --? W- n--- h------- y------ y---- t- (------- m-- W- n-n- h-n-k-n- y-u-i-n y-u-ì t- (-ā-g-ǒ- m-? ---------------------------------------------- Wǒ néng hángkōng yóujiàn yóujì tā (bāoguǒ) ma?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? 多久 才-能---? 多- 才 能 到 ? 多- 才 能 到 ? ---------- 多久 才 能 到 ? 0
D--j-ǔ cá-n--- d-o? D----- c------ d--- D-ō-i- c-i-é-g d-o- ------------------- Duōjiǔ cáinéng dào?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? 我 -哪里-能 ------我 - --里---话-? 我 在-- 能 打-- ? 我 能 在-- 打-- ? 我 在-里 能 打-话 ? 我 能 在-里 打-话 ? --------------------------- 我 在哪里 能 打电话 ? 我 能 在哪里 打电话 ? 0
Wǒ-z-----lǐ néng d--di-nh-à? -ǒ ---g-zài-nǎ-ǐ dǎ ----hu-? W- z-- n--- n--- d- d------- W- n--- z-- n--- d- d------- W- z-i n-l- n-n- d- d-à-h-à- W- n-n- z-i n-l- d- d-à-h-à- --------------------------------------------------------- Wǒ zài nǎlǐ néng dǎ diànhuà? Wǒ néng zài nǎlǐ dǎ diànhuà?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? 最-的---亭-在 -里 ? 最-- 电-- 在 哪- ? 最-的 电-亭 在 哪- ? -------------- 最近的 电话亭 在 哪里 ? 0
Zuìjìn d- diànhu--íng-zài n--ǐ? Z----- d- d---------- z-- n---- Z-ì-ì- d- d-à-h-à-í-g z-i n-l-? ------------------------------- Zuìjìn de diànhuàtíng zài nǎlǐ?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? 您 有 -话- - ? 您 有 电-- 吗 ? 您 有 电-卡 吗 ? ----------- 您 有 电话卡 吗 ? 0
Ní- yǒu----nh-à-- m-? N-- y-- d-------- m-- N-n y-u d-à-h-à-ǎ m-? --------------------- Nín yǒu diànhuàkǎ ma?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? 你-有 电话号码--吗-? 你 有 电---- 吗 ? 你 有 电-号-本 吗 ? ------------- 你 有 电话号码本 吗 ? 0
Nǐ y-- di----à h-omǎ -ěn ma? N- y-- d------ h---- b-- m-- N- y-u d-à-h-à h-o-ǎ b-n m-? ---------------------------- Nǐ yǒu diànhuà hàomǎ běn ma?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? 您-知道 --利的---号 吗-? 您 知- 奥--- 前-- 吗 ? 您 知- 奥-利- 前-号 吗 ? ----------------- 您 知道 奥地利的 前拨号 吗 ? 0
Ní--z----o-ào-ì---de -iá--b-hà---a? N-- z----- à----- d- q--- b---- m-- N-n z-ī-à- à-d-l- d- q-á- b-h-o m-? ----------------------------------- Nín zhīdào àodìlì de qián bōhào ma?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। 等--会儿, 我--一- 。 等 一--- 我 看-- 。 等 一-儿- 我 看-下 。 -------------- 等 一会儿, 我 看一下 。 0
Děng yī--ǐ-e-,-wǒ k-----x--. D--- y-------- w- k-- y----- D-n- y-h-ǐ-e-, w- k-n y-x-à- ---------------------------- Děng yīhuǐ'er, wǒ kàn yīxià.
ਲਾਈਨ ਵਿਅਸਤ ਜਾ ਰਹੀ ਹੈ। 电话-总是 占线 。 电- 总- 占- 。 电- 总- 占- 。 ---------- 电话 总是 占线 。 0
Di-nh-à-z-n--s-- --à-x--n. D------ z--- s-- z-------- D-à-h-à z-n- s-ì z-à-x-à-. -------------------------- Diànhuà zǒng shì zhànxiàn.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? 您拨- -- 电话-码-? 您-- 哪- 电--- ? 您-的 哪- 电-号- ? ------------- 您拨的 哪个 电话号码 ? 0
N-n b-----nǎ-e -ià--uà h-o-ǎ? N-- b- d- n--- d------ h----- N-n b- d- n-g- d-à-h-à h-o-ǎ- ----------------------------- Nín bō de nǎge diànhuà hàomǎ?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। 您--须----拨0 ! 您 必- 首- 拨- ! 您 必- 首- 拨- ! ------------ 您 必须 首先 拨0 ! 0
N---b-x---hǒuxi---bō -! N-- b--- s------- b- 0- N-n b-x- s-ǒ-x-ā- b- 0- ----------------------- Nín bìxū shǒuxiān bō 0!

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!