ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   ka ფოსტაში

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [ორმოცდაცხრამეტი]

59 [ormotsdatskhramet\'i]

ფოსტაში

[post'ashi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? ს-დ-ა----უა-ლ-ე-ი ფო---? სად არის უახლოესი ფოსტა? ს-დ ა-ი- უ-ხ-ო-ს- ფ-ს-ა- ------------------------ სად არის უახლოესი ფოსტა? 0
s-d -ri- ua--loe-i-----'-? sad aris uakhloesi post'a? s-d a-i- u-k-l-e-i p-s-'-? -------------------------- sad aris uakhloesi post'a?
ਕੀ ਹੋਰ ਕੋਈ ਡਾਕਘਰ ਨੇੜੇ ਹੈ? შ--ს არ-ს ფ---ა-დ-? შორს არის ფოსტამდე? შ-რ- ა-ი- ფ-ს-ა-დ-? ------------------- შორს არის ფოსტამდე? 0
s-ors a--s-post--m--? shors aris post'amde? s-o-s a-i- p-s-'-m-e- --------------------- shors aris post'amde?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? ს-დ არის-უ-ხ----ი --ფ---ო--უ--? სად არის უახლოესი საფოსტო ყუთი? ს-დ ა-ი- უ-ხ-ო-ს- ს-ფ-ს-ო ყ-თ-? ------------------------------- სად არის უახლოესი საფოსტო ყუთი? 0
s------s--a-----si-sap-st'--quti? sad aris uakhloesi sapost'o quti? s-d a-i- u-k-l-e-i s-p-s-'- q-t-? --------------------------------- sad aris uakhloesi sapost'o quti?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। რა-----მ--ს-ფ--ტო მა-კა მჭ--დ-ბ-. რამდენიმე საფოსტო მარკა მჭირდება. რ-მ-ე-ი-ე ს-ფ-ს-ო მ-რ-ა მ-ი-დ-ბ-. --------------------------------- რამდენიმე საფოსტო მარკა მჭირდება. 0
r-mde-i---sa---t-o--ar--- -----rdeba. ramdenime sapost'o mark'a mch'irdeba. r-m-e-i-e s-p-s-'- m-r-'- m-h-i-d-b-. ------------------------------------- ramdenime sapost'o mark'a mch'irdeba.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ბა---ი-- -- ----ლ-ს-თ--ს. ბარათისა და წერილისათვის. ბ-რ-თ-ს- დ- წ-რ-ლ-ს-თ-ი-. ------------------------- ბარათისა და წერილისათვის. 0
ba--t-sa-d- ts---ili--t-is. baratisa da ts'erilisatvis. b-r-t-s- d- t-'-r-l-s-t-i-. --------------------------- baratisa da ts'erilisatvis.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? რ--ღი-- მარ-ა--მე--კი-თ--ს? რა ღირს მარკა ამერიკისთვის? რ- ღ-რ- მ-რ-ა ა-ე-ი-ი-თ-ი-? --------------------------- რა ღირს მარკა ამერიკისთვის? 0
ra ----s --rk'- a-erik'is-vis? ra ghirs mark'a amerik'istvis? r- g-i-s m-r-'- a-e-i-'-s-v-s- ------------------------------ ra ghirs mark'a amerik'istvis?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? რ--დე--დ-მძ-მ-- -ეკ-რ-? რამდენად მძიმეა შეკვრა? რ-მ-ე-ა- მ-ი-ე- შ-კ-რ-? ----------------------- რამდენად მძიმეა შეკვრა? 0
ramde------z--e- ---k'vra? ramdenad mdzimea shek'vra? r-m-e-a- m-z-m-a s-e-'-r-? -------------------------- ramdenad mdzimea shek'vra?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? შემი-------ჰაე---ფ-ს--თ---------ნ-? შემიძლია საჰაერო ფოსტით გავაგზავნო? შ-მ-ძ-ი- ს-ჰ-ე-ო ფ-ს-ი- გ-ვ-გ-ა-ნ-? ----------------------------------- შემიძლია საჰაერო ფოსტით გავაგზავნო? 0
s--m-dzli- ---a--- --st'-t--av--z--n-? shemidzlia sahaero post'it gavagzavno? s-e-i-z-i- s-h-e-o p-s-'-t g-v-g-a-n-? -------------------------------------- shemidzlia sahaero post'it gavagzavno?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? რ-----ი -ა-ი --ი--ე-- ჩ-ს-ლ--? რამდენი ხანი სჭირდება ჩასვლას? რ-მ-ე-ი ხ-ნ- ს-ი-დ-ბ- ჩ-ს-ლ-ს- ------------------------------ რამდენი ხანი სჭირდება ჩასვლას? 0
r-mden- khan--sc-----eb- --a-vl--? ramdeni khani sch'irdeba chasvlas? r-m-e-i k-a-i s-h-i-d-b- c-a-v-a-? ---------------------------------- ramdeni khani sch'irdeba chasvlas?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? სა--ა--შ-იძლ--- დ------? საიდან შეიძლება დავრეკო? ს-ი-ა- შ-ი-ლ-ბ- დ-ვ-ე-ო- ------------------------ საიდან შეიძლება დავრეკო? 0
sai----sheid----a-d-vr-k'o? saidan sheidzleba davrek'o? s-i-a- s-e-d-l-b- d-v-e-'-? --------------------------- saidan sheidzleba davrek'o?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ს---ა-ი---ახ-ოე-ი -ა---ეფ--ო -იხ--ი? სად არის უახლოესი სატელეფონო ჯიხური? ს-დ ა-ი- უ-ხ-ო-ს- ს-ტ-ლ-ფ-ნ- ჯ-ხ-რ-? ------------------------------------ სად არის უახლოესი სატელეფონო ჯიხური? 0
s-d ---- uakhlo-si--a-'e-e--no ji---ri? sad aris uakhloesi sat'elepono jikhuri? s-d a-i- u-k-l-e-i s-t-e-e-o-o j-k-u-i- --------------------------------------- sad aris uakhloesi sat'elepono jikhuri?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? გ-ქვთ --ტ--ეფ--- ბა--თ-? გაქვთ სატელეფონო ბარათი? გ-ქ-თ ს-ტ-ლ-ფ-ნ- ბ-რ-თ-? ------------------------ გაქვთ სატელეფონო ბარათი? 0
gakv--sa-'-l-p-no-ba-a-i? gakvt sat'elepono barati? g-k-t s-t-e-e-o-o b-r-t-? ------------------------- gakvt sat'elepono barati?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? გა--თ ტ-ლე--ნ-- წიგ--? გაქვთ ტელეფონის წიგნი? გ-ქ-თ ტ-ლ-ფ-ნ-ს წ-გ-ი- ---------------------- გაქვთ ტელეფონის წიგნი? 0
ga-vt---ele-o-i- ---i-ni? gakvt t'eleponis ts'igni? g-k-t t-e-e-o-i- t-'-g-i- ------------------------- gakvt t'eleponis ts'igni?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? ი--თ ა--ტრი---კ-დი? იცით ავსტრიის კოდი? ი-ი- ა-ს-რ-ი- კ-დ-? ------------------- იცით ავსტრიის კოდი? 0
it--t a-st---is -'--i? itsit avst'riis k'odi? i-s-t a-s-'-i-s k-o-i- ---------------------- itsit avst'riis k'odi?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। ერ---წუ-ით- ვნ-ხ-ვ. ერთი წუთით, ვნახავ. ე-თ- წ-თ-თ- ვ-ა-ა-. ------------------- ერთი წუთით, ვნახავ. 0
e--i-t-'-tit,-vn-k-a-. erti ts'utit, vnakhav. e-t- t-'-t-t- v-a-h-v- ---------------------- erti ts'utit, vnakhav.
ਲਾਈਨ ਵਿਅਸਤ ਜਾ ਰਹੀ ਹੈ। ხ-ზი --- --კავებუ---. ხაზი სულ დაკავებულია. ხ-ზ- ს-ლ დ-კ-ვ-ბ-ლ-ა- --------------------- ხაზი სულ დაკავებულია. 0
kh--i -u---a-'--eb----. khazi sul dak'avebulia. k-a-i s-l d-k-a-e-u-i-. ----------------------- khazi sul dak'avebulia.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? რ--ნომე-- -კრი---? რა ნომერი აკრიფეთ? რ- ნ-მ-რ- ა-რ-ფ-თ- ------------------ რა ნომერი აკრიფეთ? 0
r-----er---k-r--et? ra nomeri ak'ripet? r- n-m-r- a-'-i-e-? ------------------- ra nomeri ak'ripet?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। თქ-ენ-ჯერ-ნ-ლ- უნ-ა -კრ----. თქვენ ჯერ ნული უნდა აკრიფოთ. თ-ვ-ნ ჯ-რ ნ-ლ- უ-დ- ა-რ-ფ-თ- ---------------------------- თქვენ ჯერ ნული უნდა აკრიფოთ. 0
tkv-- j-r----i--n-a ak'ri-o-. tkven jer nuli unda ak'ripot. t-v-n j-r n-l- u-d- a-'-i-o-. ----------------------------- tkven jer nuli unda ak'ripot.

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!