ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   ka დიდი – პატარა

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [სამოცდარვა]

68 [samotsdarva]

დიდი – პატარა

didi – p'at'ara

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਛੋਟਾ ਅਤੇ ਵੱਡਾ დ-დ- და-პა-ა-ა დ___ დ_ პ_____ დ-დ- დ- პ-ტ-რ- -------------- დიდი და პატარა 0
d--i-da --a-'ara d___ d_ p_______ d-d- d- p-a-'-r- ---------------- didi da p'at'ara
ਹਾਥੀ ਵੱਡਾ ਹੁੰਦਾ ਹੈ। სპი-- ----ა. ს____ დ_____ ს-ი-ო დ-დ-ა- ------------ სპილო დიდია. 0
s---lo di-ia. s_____ d_____ s-'-l- d-d-a- ------------- sp'ilo didia.
ਚੂਹਾ ਛੋਟਾ ਹੁੰਦਾ ਹੈ। თ---ი-პ-ტ---ა. თ____ პ_______ თ-გ-ი პ-ტ-რ-ა- -------------- თაგვი პატარაა. 0
ta-v- p'at'a-aa. t____ p_________ t-g-i p-a-'-r-a- ---------------- tagvi p'at'araa.
ਹਨੇਰਾ ਅਤੇ ਰੌਸ਼ਨੀ ბნე----- ნათელი ბ____ დ_ ნ_____ ბ-ე-ი დ- ნ-თ-ლ- --------------- ბნელი და ნათელი 0
b-e----a n--e-i b____ d_ n_____ b-e-i d- n-t-l- --------------- bneli da nateli
ਰਾਤ ਹਨੇਰੀ ਹੁੰਦੀ ਹੈ। ღა-ე ბ---ია. ღ___ ბ______ ღ-მ- ბ-ე-ი-. ------------ ღამე ბნელია. 0
g---e ----ia. g____ b______ g-a-e b-e-i-. ------------- ghame bnelia.
ਦਿਨ ਪ੍ਰਕਾਸ਼ਮਾਨ ਹੁੰਦਾ ਹੈ। დღე--ა-ელია. დ__ ნ_______ დ-ე ნ-თ-ლ-ა- ------------ დღე ნათელია. 0
d-he--a----a. d___ n_______ d-h- n-t-l-a- ------------- dghe natelia.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ მ----ი-დ- --ალ--ზ--ა. მ_____ დ_ ა__________ მ-ხ-ც- დ- ა-ა-გ-ზ-დ-. --------------------- მოხუცი და ახალგაზრდა. 0
m-kh-t-i -a--k-a---zrd-. m_______ d_ a___________ m-k-u-s- d- a-h-l-a-r-a- ------------------------ mokhutsi da akhalgazrda.
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। ჩვ-ნი-----ა --ხუ--ა. ჩ____ ბ____ მ_______ ჩ-ე-ი ბ-ბ-ა მ-ხ-ც-ა- -------------------- ჩვენი ბაბუა მოხუცია. 0
chve-i-b-b-- ----u--i-. c_____ b____ m_________ c-v-n- b-b-a m-k-u-s-a- ----------------------- chveni babua mokhutsia.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। ს--ოცდ--თი წ-ი--წინ -- ჯ-რ ----- -ხა----რდ---ყ-. ს_________ წ___ წ__ ი_ ჯ__ კ____ ა_________ ი___ ს-მ-ც-ა-თ- წ-ი- წ-ნ ი- ჯ-რ კ-დ-ვ ა-ა-გ-ზ-დ- ი-ო- ------------------------------------------------ სამოცდაათი წლის წინ ის ჯერ კიდევ ახალგაზრდა იყო. 0
s--o------i -s'-i--t--in is je---'------kha---zr-- -q-. s__________ t_____ t____ i_ j__ k_____ a__________ i___ s-m-t-d-a-i t-'-i- t-'-n i- j-r k-i-e- a-h-l-a-r-a i-o- ------------------------------------------------------- samotsdaati ts'lis ts'in is jer k'idev akhalgazrda iqo.
ਸੁੰਦਰ ਅਤੇ ਕਰੂਪ ლ-მ-ზ- დ- -შნო ლ_____ დ_ უ___ ლ-მ-ზ- დ- უ-ნ- -------------- ლამაზი და უშნო 0
l---zi d- u---o l_____ d_ u____ l-m-z- d- u-h-o --------------- lamazi da ushno
ਤਿਤਲੀ ਸੁੰਦਰ ਹੁੰਦੀ ਹੈ। პეპ-ლ- -ა-----. პ_____ ლ_______ პ-პ-ლ- ლ-მ-ზ-ა- --------------- პეპელა ლამაზია. 0
p'---e-a--amazia. p_______ l_______ p-e-'-l- l-m-z-a- ----------------- p'ep'ela lamazia.
ਮਕੜੀ ਕਰੂਪ ਹੁੰਦੀ ਹੈ। ობობა უშ-ო-. ო____ უ_____ ო-ო-ა უ-ნ-ა- ------------ ობობა უშნოა. 0
ob--a --hnoa. o____ u______ o-o-a u-h-o-. ------------- oboba ushnoa.
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ მს-ქა---და --მ--ა-ი მ______ დ_ გ_______ მ-უ-ა-ი დ- გ-მ-დ-რ- ------------------- მსუქანი და გამხდარი 0
m----------g-mkhd--i m______ d_ g________ m-u-a-i d- g-m-h-a-i -------------------- msukani da gamkhdari
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। ა--ილ-გ---ი--- -ა----სუ-ანია. ა_____________ ქ___ მ________ ა-კ-ლ-გ-ა-ი-ნ- ქ-ლ- მ-უ-ა-ი-. ----------------------------- ასკილოგრამიანი ქალი მსუქანია. 0
a-k'--ogr--i-ni ka-- ms--ania. a______________ k___ m________ a-k-i-o-r-m-a-i k-l- m-u-a-i-. ------------------------------ ask'ilogramiani kali msukania.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। ორმ-ც--ათ---ო---მია-- -ა-ი ------რია. ო____________________ კ___ გ_________ ო-მ-ც-ა-თ-ი-ო-რ-მ-ა-ი კ-ც- გ-მ-დ-რ-ა- ------------------------------------- ორმოცდაათკილოგრამიანი კაცი გამხდარია. 0
o---ts-a--k-il--ra-iani k--t-- -amkh-ari-. o______________________ k_____ g__________ o-m-t-d-a-k-i-o-r-m-a-i k-a-s- g-m-h-a-i-. ------------------------------------------ ormotsdaatk'ilogramiani k'atsi gamkhdaria.
ਮਹਿੰਗਾ ਅਤੇ ਸਸਤਾ ძვი-ი--- ი-ფი ძ____ დ_ ი___ ძ-ი-ი დ- ი-ფ- ------------- ძვირი და იაფი 0
d-v----da--a-i d_____ d_ i___ d-v-r- d- i-p- -------------- dzviri da iapi
ਗੱਡੀ ਮਹਿੰਗੀ ਹੁੰਦੀ ਹੈ। მა-ქან- ძ----ა. მ______ ძ______ მ-ნ-ა-ა ძ-ი-ი-. --------------- მანქანა ძვირია. 0
m-nkan- --viria. m______ d_______ m-n-a-a d-v-r-a- ---------------- mankana dzviria.
ਅਖਬਾਰ ਸਸਤਾ ਹੁੰਦਾ ਹੈ। გ----ი იაფია. გ_____ ი_____ გ-ზ-თ- ი-ფ-ა- ------------- გაზეთი იაფია. 0
g--e---i---a. g_____ i_____ g-z-t- i-p-a- ------------- gazeti iapia.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...