ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   ko 커요 – 작아요

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [예순여덟]

68 [yesun-yeodeolb]

커요 – 작아요

[keoyo – jag-ayo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਛੋਟਾ ਅਤੇ ਵੱਡਾ 커요-그---작아요 커- 그-- 작-- 커- 그-고 작-요 ---------- 커요 그리고 작아요 0
k--y--ge-lig--j---ayo k---- g------ j------ k-o-o g-u-i-o j-g-a-o --------------------- keoyo geuligo jag-ayo
ਹਾਥੀ ਵੱਡਾ ਹੁੰਦਾ ਹੈ। 코-리- 커-. 코--- 커-- 코-리- 커-. -------- 코끼리는 커요. 0
kokki---eun -e-yo. k---------- k----- k-k-i-i-e-n k-o-o- ------------------ kokkilineun keoyo.
ਚੂਹਾ ਛੋਟਾ ਹੁੰਦਾ ਹੈ। 쥐는-작-요. 쥐- 작--- 쥐- 작-요- ------- 쥐는 작아요. 0
jw------j---ayo. j------ j------- j-i-e-n j-g-a-o- ---------------- jwineun jag-ayo.
ਹਨੇਰਾ ਅਤੇ ਰੌਸ਼ਨੀ 어------고---요 어--- 그-- 밝-- 어-워- 그-고 밝-요 ------------ 어두워요 그리고 밝아요 0
e---w--o---uli-o------a-o e------- g------ b------- e-d-w-y- g-u-i-o b-l---y- ------------------------- eoduwoyo geuligo balg-ayo
ਰਾਤ ਹਨੇਰੀ ਹੁੰਦੀ ਹੈ। 밤- 어-워-. 밤- 어---- 밤- 어-워-. -------- 밤은 어두워요. 0
bam-e---eoduw---. b------ e-------- b-m-e-n e-d-w-y-. ----------------- bam-eun eoduwoyo.
ਦਿਨ ਪ੍ਰਕਾਸ਼ਮਾਨ ਹੁੰਦਾ ਹੈ। 낮은 밝--. 낮- 밝--- 낮- 밝-요- ------- 낮은 밝아요. 0
na-------a-g-a-o. n------ b-------- n-j-e-n b-l---y-. ----------------- naj-eun balg-ayo.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ 늙었어요 --- 젊었어요 늙--- 그-- 젊--- 늙-어- 그-고 젊-어- ------------- 늙었어요 그리고 젊었어요 0
ne-lg---s--eo-o -e--i-o-j---m-eos--eoyo n-------------- g------ j-------------- n-u-g-e-s---o-o g-u-i-o j-o-m-e-s---o-o --------------------------------------- neulg-eoss-eoyo geuligo jeolm-eoss-eoyo
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। 우----아버-- 매우 늙--요. 우-- 할---- 매- 늙---- 우-의 할-버-는 매- 늙-어-. ------------------ 우리의 할아버지는 매우 늙었어요. 0
uliu- -a--a---j-ne-n---eu--eu-g---ss-----. u---- h------------- m--- n--------------- u-i-i h-l-a-e-j-n-u- m-e- n-u-g-e-s---o-o- ------------------------------------------ uliui hal-abeojineun maeu neulg-eoss-eoyo.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। 칠--년 -에----아- 젊-어요. 칠- 년 전- 그- 아- 젊---- 칠- 년 전- 그- 아- 젊-어-. ------------------- 칠십 년 전에 그는 아직 젊었어요. 0
chi-s-- --e-n jeon-- --u---n--ji--jeolm----s--oyo. c------ n---- j----- g------ a--- j--------------- c-i-s-b n-e-n j-o--- g-u-e-n a-i- j-o-m-e-s---o-o- -------------------------------------------------- chilsib nyeon jeon-e geuneun ajig jeolm-eoss-eoyo.
ਸੁੰਦਰ ਅਤੇ ਕਰੂਪ 아-다워요--리고-못-겼어요 아---- 그-- 못---- 아-다-요 그-고 못-겼-요 --------------- 아름다워요 그리고 못생겼어요 0
a-e-mdawo-o----l-g- m---s-en--g-eo-s-e-yo a---------- g------ m-------------------- a-e-m-a-o-o g-u-i-o m-s-s-e-g-g-e-s---o-o ----------------------------------------- aleumdawoyo geuligo mos-saeng-gyeoss-eoyo
ਤਿਤਲੀ ਸੁੰਦਰ ਹੁੰਦੀ ਹੈ। 나비- 아름다워요. 나-- 아----- 나-는 아-다-요- ---------- 나비는 아름다워요. 0
nabine-n-----mdawo-o. n------- a----------- n-b-n-u- a-e-m-a-o-o- --------------------- nabineun aleumdawoyo.
ਮਕੜੀ ਕਰੂਪ ਹੁੰਦੀ ਹੈ। 거-는--생---. 거-- 못----- 거-는 못-겼-요- ---------- 거미는 못생겼어요. 0
g--mineu- mos---eng---eo-------. g-------- m--------------------- g-o-i-e-n m-s-s-e-g-g-e-s---o-o- -------------------------------- geomineun mos-saeng-gyeoss-eoyo.
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ 뚱-해----고 말랐-요 뚱--- 그-- 말--- 뚱-해- 그-고 말-어- ------------- 뚱뚱해요 그리고 말랐어요 0
ttun------h--yo----lig------ass--oyo t-------------- g------ m----------- t-u-g-t-n-h-e-o g-u-i-o m-l-a-s-e-y- ------------------------------------ ttungttunghaeyo geuligo mallass-eoyo
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। 백---- --- -자- 뚱뚱해-. 백 킬-- 나-- 여-- 뚱---- 백 킬-가 나-는 여-는 뚱-해-. ------------------- 백 킬로가 나가는 여자는 뚱뚱해요. 0
bae--kil--ga na----u--------e-n t---gtt-ngh-ey-. b--- k------ n------- y-------- t--------------- b-e- k-l-o-a n-g-n-u- y-o-a-e-n t-u-g-t-n-h-e-o- ------------------------------------------------ baeg killoga naganeun yeojaneun ttungttunghaeyo.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। 오- 킬로--나가- 남-는--랐-요. 오- 킬-- 나-- 남-- 말---- 오- 킬-가 나-는 남-는 말-어-. -------------------- 오십 킬로가 나가는 남자는 말랐어요. 0
o---------g- n--a-e-n-na-----un------s--e---. o--- k------ n------- n-------- m------------ o-i- k-l-o-a n-g-n-u- n-m-a-e-n m-l-a-s-e-y-. --------------------------------------------- osib killoga naganeun namjaneun mallass-eoyo.
ਮਹਿੰਗਾ ਅਤੇ ਸਸਤਾ 비싸요 그-고--요 비-- 그-- 싸- 비-요 그-고 싸- ---------- 비싸요 그리고 싸요 0
bi--ayo g-uli---s---o b------ g------ s---- b-s-a-o g-u-i-o s-a-o --------------------- bissayo geuligo ssayo
ਗੱਡੀ ਮਹਿੰਗੀ ਹੁੰਦੀ ਹੈ। 자동-는 --요. 자--- 비--- 자-차- 비-요- --------- 자동차는 비싸요. 0
j-----cha--un---s-ayo. j------------ b------- j-d-n-c-a-e-n b-s-a-o- ---------------------- jadongchaneun bissayo.
ਅਖਬਾਰ ਸਸਤਾ ਹੁੰਦਾ ਹੈ। 신문은-싸-. 신-- 싸-- 신-은 싸-. ------- 신문은 싸요. 0
s-n----eun-s----. s--------- s----- s-n-u---u- s-a-o- ----------------- sinmun-eun ssayo.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...